ਸੁਹਾਂਜਣਾ

ਸੁਹਾਂਜਣਾ (ਬੋਟਨੀਕਲ ਨਾਮ: ਮੋਰਿੰਗਾ ਓਲੀਫਰਾ, ਅੰਗਰੇਜ਼ੀ: Drumstick tree) ਛੋਟੇ ਤੇ ਦਰਮਿਆਨੇ ਕੱਦ ਵਾਲਾ ਰੁੱਖ ਹੈ। ਇਸ ਦੀ ਛਿੱਲ ਮੋਟੀ,ਨਰਮ ਕਟਾਵਾਂ ਵਾਲੀ ਹੁੰਦੀ ਹੁੰਦੀ ਹੈ। ਇਸ ਦੀਆ ਫਲੀਆਂ ਸਬਜੀ ਬਣਾਉਣ ਦੇ ਕੰਮ ਆਉਂਦੀਆਂ ਹਨ। ਰੁੱਖ ਦੇ ਸਾਰੇ ਹਿੱਸੇ ਵੈਦਿਕ ਅਤੇ ਪੋਸ਼ਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਸਦੇ ਵੱਖ ਵੱਖ ਭਾਗਾਂ ਦਾ ਵਿਵਿਧ ਪ੍ਰਕਾਰ ਪ੍ਰਯੋਗ ਕੀਤਾ ਜਾਂਦਾ ਹੈ।

ਸੁਹਾਂਜਣਾ
ਸੁਹਾਂਜਣਾ
Scientific classification
Kingdom:
ਵਨਸਪਤੀ
(unranked):
ਐਂਜੀਓਸਪਰਮ
(unranked):
ਯੂਡੀਕਾਟਸ
(unranked):
ਰੋਜ਼ਿਡਸ
Order:
ਬਰਾਸੀਕੇਲਜ
Family:
ਮੋਰਿੰਗਾਸਾਏ
Genus:
ਓਲੀਫਰਾ
Species:
ਐਮ. ਓਲੀਫਰਾ
Binomial name
ਮੋਰਿੰਗਾ ਓਲੀਫਰਾ
ਲੇਮ.

ਹੁਲੀਆ

ਇਸਦਾ ਪੌਦਾ ਲਗਭਗ 10 ਮੀਟਰ ਉਚਾ ਹੁੰਦਾ ਹੈ ਪਰ ਲੋਕ ਇਸਨੂੰ ਡੇਢ- ਦੋ ਮੀਟਰ ਦੀ ਉਚਾਈ ਤੋਂ ਹਰ ਵਰ੍ਹੇ ਵਢ ਦਿੰਦੇ ਹਨ ਤਾਂ ਕਿ ਇਸਦੇ ਫਲ, ਫੁਲ ਅਤੇ ਪੱਤਿਆਂ ਤੱਕ ਹੱਥ ਸੌਖ ਨਾਲ ਪਹੁੰਚ ਸਕੇ। ਇਸਦੀਆਂ ਕੱਚੀਆਂ - ਹਰੀਆਂ ਫਲੀਆਂ ਸਭ ਤੋਂ ਜਿਆਦਾ ਵਰਤੀਆਂ ਜਾਂਦੀਆਂ ਹਨ।

ਗੈਲਰੀ

Tags:

🔥 Trending searches on Wiki ਪੰਜਾਬੀ:

ਗੁਰਮਤਿ ਕਾਵਿ ਦਾ ਇਤਿਹਾਸਭਾਈ ਮਰਦਾਨਾਵਿਰਾਟ ਕੋਹਲੀਸਪੂਤਨਿਕ-1ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਾਰਕਰੀ ਕੋਲੀ ਭਾਸ਼ਾਡੀ.ਡੀ. ਪੰਜਾਬੀਮਨੁੱਖ ਦਾ ਵਿਕਾਸਕਵਿਤਾਭਗਵੰਤ ਮਾਨਅਰਥ ਅਲੰਕਾਰਹੇਮਕੁੰਟ ਸਾਹਿਬਪੰਜਾਬੀ ਕਿੱਸਾਕਾਰਉਪਵਾਕਛੱਪੜੀ ਬਗਲਾਗਿੱਦੜ ਸਿੰਗੀਸੁਖਵਿੰਦਰ ਅੰਮ੍ਰਿਤਵਾਰਤਕ ਦੇ ਤੱਤਰਹਿਰਾਸਇਜ਼ਰਾਇਲਘਰਸਤਲੁਜ ਦਰਿਆਸਾਕਾ ਨਨਕਾਣਾ ਸਾਹਿਬਲੱਖਾ ਸਿਧਾਣਾਸੂਬਾ ਸਿੰਘਅਭਿਨਵ ਬਿੰਦਰਾਰਬਾਬਪ੍ਰਮੁੱਖ ਅਸਤਿਤਵਵਾਦੀ ਚਿੰਤਕਵੇਅਬੈਕ ਮਸ਼ੀਨਅੰਮ੍ਰਿਤਾ ਪ੍ਰੀਤਮਲੌਂਗ ਦਾ ਲਿਸ਼ਕਾਰਾ (ਫ਼ਿਲਮ)ਲੋਕ ਕਲਾਵਾਂਨਿਬੰਧ ਅਤੇ ਲੇਖਚਾਰ ਸਾਹਿਬਜ਼ਾਦੇ (ਫ਼ਿਲਮ)ਪੰਜਾਬੀ ਕੱਪੜੇਬਿਲਨਿਰਮਲਾ ਸੰਪਰਦਾਇਖੜਤਾਲਜੱਟਸੁਰ (ਭਾਸ਼ਾ ਵਿਗਿਆਨ)ਪਹਿਲੀ ਐਂਗਲੋ-ਸਿੱਖ ਜੰਗਸਵਿਤਰੀਬਾਈ ਫੂਲੇਕੁਲਦੀਪ ਮਾਣਕਜਸਵੰਤ ਸਿੰਘ ਕੰਵਲਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਕੋਟਲਾ ਛਪਾਕੀਪ੍ਰਿੰਸੀਪਲ ਤੇਜਾ ਸਿੰਘਭਰਿੰਡਪੰਜਾਬ ਦੇ ਲੋਕ ਧੰਦੇਧੁਨੀ ਵਿਉਂਤਮੱਧ ਪ੍ਰਦੇਸ਼ਪਾਣੀਮਾਰੀ ਐਂਤੂਆਨੈਤਸ਼ੁਰੂਆਤੀ ਮੁਗ਼ਲ-ਸਿੱਖ ਯੁੱਧਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਹਿੰਦੀ ਭਾਸ਼ਾਸੀ.ਐਸ.ਐਸਕੇ (ਅੰਗਰੇਜ਼ੀ ਅੱਖਰ)ਕ੍ਰਿਕਟਡਾ. ਜਸਵਿੰਦਰ ਸਿੰਘISBN (identifier)ਸਾਇਨਾ ਨੇਹਵਾਲਭੋਤਨਾਭੌਤਿਕ ਵਿਗਿਆਨਭਾਈ ਵੀਰ ਸਿੰਘਰਾਜ (ਰਾਜ ਪ੍ਰਬੰਧ)ਫ਼ੇਸਬੁੱਕਮੌਤ ਦੀਆਂ ਰਸਮਾਂਪੰਜਾਬੀ ਅਖ਼ਬਾਰਪੰਜਾਬ ਦੀਆਂ ਵਿਰਾਸਤੀ ਖੇਡਾਂਨਿੱਕੀ ਬੇਂਜ਼ਬਾਬਾ ਫ਼ਰੀਦਜਨਮ ਸੰਬੰਧੀ ਰੀਤੀ ਰਿਵਾਜਕ੍ਰਿਸਟੀਆਨੋ ਰੋਨਾਲਡੋਉਚਾਰਨ ਸਥਾਨ🡆 More