ਸੁਤੰਤਰ ਇੱਛਾ

ਸੁਤੰਤਰ ਇੱਛਾ (ਅੰਗਰੇਜ਼ੀ: Free will) ਕਿਸੇ ਵੀ ਗੱਲ ਦੀ ਪਰਵਾਹ ਕੀਤੇ ਬਿਨਾ, ਕਿਸੇ ਵੀ ਦਬਾਅ ਤੋਂ ਬਿਨਾ, ਆਪਣੇ ਇਰਾਦੇ ਦੇ ਮੁਤਾਬਿਕ ਚੋਣ ਕਰਨ ਦੀ ਦੀ ਯੋਗਤਾ ਨੂੰ ਕਹਿੰਦੇ ਹਨ। ਇਹ ਜ਼ਿੰਮੇਵਾਰੀ, ਸਲਾਘਾ, ਦੋਸ਼, ਪਾਪ, ਦੇ ਸੰਕਲਪਾਂ ਅਤੇ ਹੋਰ ਫ਼ੈਸਲਿਆਂ ਨਾਲ ਨੇੜਿਓਂ ਜੁੜੀ ਹੋਈ ਹੈ, ਜਿਹੜੇ ਸਿਰਫ ਉਸ ਵਕਤ ਹੀ ਅਰਥਪੂਰਨ ਹੁੰਦੇ ਹਨ ਜਦੋਂ ਕਰਮ ਸੁਤੰਤਰ ਇੱਛਾ ਨਾਲ ਚੁਣੇ ਗਏ ਹੋਣ। ਇਸ ਵਿੱਚ ਸਲਾਹ, ਪ੍ਰੇਰਣਾ, ਵਿਚਾਰ, ਅਤੇ ਮਨਾਹੀ ਦੇ ਸੰਕਲਪ ਵੀ ਜੁੜੇ ਹੋਏ ਹਨ, ਜੋ ਫਜ਼ੂਲ ਹਨ ਅਗਰ ਵੱਖ-ਵੱਖ ਅਮਲ ਦੇ ਰਾਹਾਂ ਦੇ ਚਲਣ ਦੇ ਵੱਖ-ਵੱਖ ਸੰਭਵ ਨਤੀਜੇ ਨਾ ਹੋਣ। ਰਵਾਇਤੀ ਤੌਰ ਤੇ, ਉਹੀ ਕਰਮ ਸਿਹਰੇ ਜਾਂ ਦੋਸ਼ ਦੇ ਹੱਕਦਾਰ ਮੰਨੇ ਜਾਂਦੇ ਰਹੇ ਹਨ, ਜੋ ਸੁਤੰਤਰ ਇੱਛਾ ਨਾਲ ਕੀਤੇ ਹੁੰਦੇ ਹਨ। ਜੇ ਸੁਤੰਤਰ ਇੱਛਾ ਹੀ ਨਹੀਂ ਹੈ, ਤਾਂ ਕਿਸੇ ਨੂੰ ਸਜ਼ਾ ਜਾਂ ਇਨਾਮ ਦੇਣ ਦੀ ਕਾਰਵਾਈ ਦਾ ਕੋਈ ਮਤਲਬ ਨਹੀਂ ਰਹੀ ਜਾਂਦਾ।

ਸੁਤੰਤਰ ਇੱਛਾ
Traditionally, only actions that are freely willed are seen as deserving credit or blame

ਦਾਰਸ਼ਨਿਕ ਦ੍ਰਿਸ਼ਟੀਕੋਣ

ਸੁਤੰਤਰ ਇੱਛਾ ਦਾ ਸਵਾਲ ਚਰਚਾ ਕਰਦਾ ਹੈ ਕਿ ਕੀ ਸੁਚੇਤ ਲੋਕਾਂ ਦਾ ਆਪਣੇ ਫੈਸਲਿਆਂ ਅਤੇ ਕਰਮਾਂ ਉੱਤੇ ਪੂਰਾ ਕੰਟਰੋਲ ਹੁੰਦਾ ਹੈ। ਇਸ ਮੁੱਦੇ ਨੂੰ ਮੁਖਾਤਿਬ ਹੋਣ ਲਈ ਆਜ਼ਾਦੀ ਅਤੇ ਕਰਨਿਕਤਾ ਵਿਚਕਾਰ ਰਿਸ਼ਤੇ ਦੀ ਸਮਝ ਦੀ, ਅਤੇ ਇਹ ਨਿਰਧਾਰਿਤ ਕਰਨ ਦੀ ਲੋੜ ਹੈ ਕਿ ਕੀ ਕਿਸੇ ਘਟਨਾ ਦੇ ਵਾਪਰਨ ਲਈ ਕਿਸੇ ਹੋਰ ਘਟਨਾ ਦਾ ਹੋਣਾ ਲਾਜ਼ਮੀ ਹੁੰਦਾ ਹੈ।

ਹਵਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਰਾਮਅਜੀਤ ਕੌਰਰਾਈਨ ਦਰਿਆਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਮੁੱਖ ਸਫ਼ਾਸਮਾਜਪੰਜਾਬੀ ਵਾਰ ਕਾਵਿ ਦਾ ਇਤਿਹਾਸਮੁਜਾਰਾ ਲਹਿਰਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਜਰਸੀਆਦਿ ਗ੍ਰੰਥਅਨੀਮੀਆਗਣਿਤਿਕ ਸਥਿਰਾਂਕ ਅਤੇ ਫੰਕਸ਼ਨਦਲੀਪ ਸਿੰਘਵੈੱਬ ਬਰਾਊਜ਼ਰਭਾਰਤ ਦਾ ਮੁੱਖ ਚੋਣ ਕਮਿਸ਼ਨਰਮੁਹਾਰਨੀਸਿੰਘਓਸ਼ੋਅਨੁਵਾਦਗੁਰਮੁਖੀ ਲਿਪੀਪਾਸ਼ ਦੀ ਕਾਵਿ ਚੇਤਨਾਪੂਰਨ ਸਿੰਘਪ੍ਰੀਖਿਆ (ਮੁਲਾਂਕਣ)ਕਾਰਬਨਨਿਕੋਲੋ ਮੈਕਿਆਵੇਲੀਹਰਜਿੰਦਰ ਸਿੰਘ ਦਿਲਗੀਰਖ਼ਾਲਸਾਪੰਜਾਬੀ ਸਾਹਿਤਪੰਜਾਬੀ ਭਾਸ਼ਾਪੰਜਾਬੀ ਲੋਕ ਬੋਲੀਆਂਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਦੋਆਬਾਮਾਰਕਸਵਾਦਭਾਰਤ ਦਾ ਉਪ ਰਾਸ਼ਟਰਪਤੀਮਾਝੀਜੱਸਾ ਸਿੰਘ ਆਹਲੂਵਾਲੀਆਪੰਜਾਬ ਵਿਧਾਨ ਸਭਾ ਚੋਣਾਂ 2022ਰਾਘਵ ਚੱਡਾਗੁਰਮੁਖੀ ਲਿਪੀ ਦੀ ਸੰਰਚਨਾਸਾਬਿਤ੍ਰੀ ਹੀਸਨਮਭਾਰਤ ਦੀਆਂ ਭਾਸ਼ਾਵਾਂਗਾਂਕੱਛੂਕੁੰਮਾਸੀਤਲਾ ਮਾਤਾ, ਪੰਜਾਬਪੰਜਾਬੀ ਨਾਟਕਮੱਲ-ਯੁੱਧਪਿੱਪਲਸਿਧ ਗੋਸਟਿਪੰਜਾਬੀ ਕਹਾਣੀਰੁੱਖਨਾਟੋਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਐਪਲ ਇੰਕ.ਮਲੱਠੀਪੰਜਾਬ ਦੇ ਮੇੇਲੇਗੁਰਦੇਵ ਸਿੰਘ ਕਾਉਂਕੇਨਿਬੰਧਸਾਕਾ ਚਮਕੌਰ ਸਾਹਿਬਸ਼ਹਿਰੀਕਰਨਛੱਤੀਸਗੜ੍ਹਹੋਲੀਸਿੱਖੀਸਿੱਖ ਖਾਲਸਾ ਫੌਜਵਿਧਾਨ ਸਭਾਆਸਟਰੇਲੀਆਉ੍ਰਦੂਹਿੰਦੀ ਭਾਸ਼ਾਲਿੰਗ (ਵਿਆਕਰਨ)ਵਿਆਕਰਨਿਕ ਸ਼੍ਰੇਣੀਜਹਾਂਗੀਰਮੁਸਲਮਾਨ ਜੱਟਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਆਰਟਬੈਂਕ🡆 More