ਸਿੰਡਰੇਲਾ

ਸਿੰਡਰੇਲਾ ਜਾਂ, ਦ ਲਿਟਿਲ ਗਲਾਸ ਸਲਿਪਰ (ਫ਼ਰਾਂਸੀਸੀ: ਸੇਨਡਰੀਲਾਨ, ਓਊ ਲਿਆ ਪੇਟਾਈਟ ਪੈਨਟੋਫਲ ਡੀ ਵੇਰੇ) ਇੱਕ ਪ੍ਰਸਿੱਧ ਪਾਰੰਪਰਕ ਲੋਕ ਕਥਾ ਹੈ, ਜਿਸ ਵਿੱਚ ਬੇਇਨਸਾਫ਼ੀ ਦਾ ਦਮਨ, ਫਤਹਿ ਰੁਪੀ ਇੱਕ ਮਿਥਕ ਤੱਤ ਦਾ ਵਰਣਨ ਹੈ। ਦੁਨੀਆ ਭਰ ਵਿੱਚ ਇਸਦੇ ਹਜ਼ਾਰਾਂ ਮਿਤ ਪ੍ਰਚੱਲਤ ਹਨ। ਇਸਦੀ ਮੁੱਖ ਪਾਤਰ ਬਦਕਿਸਮਤ ਪਰਿਸਥਿਤੀਆਂ ਵਿੱਚ ਰਹਿੰਦੀ ਇੱਕ ਜਵਾਨ ਕੁੜੀ ਹੈ, ਜਿਸਦੀ ਕਿਸਮਤ ਦਾ ਸਿਤਾਰਾ ਅਚਾਨਕ ਚਮਕ ਜਾਂਦਾ ਹੈ। ਸਿੰਡਰੇਲਾ ਸ਼ਬਦ ਦਾ ਮੰਤਵ ਐਨਾਲੋਗੀ ਦੇ ਆਧਾਰ ਉੱਤੇ ਉਸ ਵਿਅਕਤੀ ਤੋਂ ਹੈ ਜਿਸਦੇ ਗੁਣਾਂ ਦਾ ਕੋਈ ਮੁੱਲ ਨਹੀਂ ਪਾਉਂਦਾ ਜਾਂ ਉਹ ਜੋ ਇੱਕ ਮਿਆਦ ਤੱਕ ਦੁੱਖ ਅਤੇ ਅਣਗੌਲਿਆ ਜੀਵਨ ਗੁਜ਼ਾਰਨ ਦੇ ਬਾਅਦ ਅਚਨਚੇਤ ਪਛਾਣ ਲਿਆ ਜਾਂਦਾ ਹੈ ਜਾਂ ਸਫਲਤਾ ਹਾਸਲ ਕਰ ਲੈਂਦਾ ਹੈ। ਸਿੰਡਰੇਲਾ ਦੀ ਇਹ ਲੋਕਪ੍ਰਿਯ ਕਹਾਣੀ ਅੱਜ ਵੀ ਅੰਤਰਰਾਸ਼ਟਰੀ ਪੱਧਰ ਤੇ ਲੋਕ ਸੰਸਕ੍ਰਿਤੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਵੱਖ ਵੱਖ ਪ੍ਰਕਾਰ ਦੇ ਮੀਡਿਆ ਨੂੰ ਕਥਾਨਕ ਦੇ ਤੱਤ, ਪ੍ਰਸੰਗ, ਸੰਕੇਤ ਆਦਿ ਮਹਈਆ ਕਰਦੀ ਹੈ।

ਸਿੰਡਰੇਲਾ
ਸਿੰਡਰੇਲਾ
ਸੇਨਡਰੀਲਾਨ ਲਈ ਗੁਸਤਾਵ ਡੋਰ ਦਾ ਚਿੱਤਰ
ਲੋਕ ਕਹਾਣੀ
ਨਾਮ: ਸਿੰਡਰੇਲਾ
ਹੋਰ ਨਾਂ: ਸੇਨਡਰੀਲਾਨ, ਸੇਨੀਸੇਨਤਾ,
Aschenputtel, Cenerentola
ਆਰਨ-ਥਾਮਪਸਨ ਵਰਗ-ਵੰਡ:510a
ਦੇਸ਼: ਸਾਰਾ ਸੰਸਾਰ
ਪ੍ਰਕਾਸ਼ਨ ਸਮਾਂ:

Tags:

ਫ਼ਰਾਂਸੀਸੀ ਭਾਸ਼ਾ

🔥 Trending searches on Wiki ਪੰਜਾਬੀ:

ਗੁਰੂ ਕੇ ਬਾਗ਼ ਦਾ ਮੋਰਚਾਜਰਨੈਲ ਸਿੰਘ ਭਿੰਡਰਾਂਵਾਲੇਤ੍ਵ ਪ੍ਰਸਾਦਿ ਸਵੱਯੇਸਮਾਜ ਸ਼ਾਸਤਰਸੰਯੁਕਤ ਰਾਜ ਅਮਰੀਕਾਭਾਰਤੀ ਸੰਵਿਧਾਨਕੁਦਰਤੀ ਤਬਾਹੀਆਜ਼ਾਦ ਸਾਫ਼ਟਵੇਅਰਕਾਫ਼ੀਕੰਪਿਊਟਰ ਵਾੱਮਛੰਦਸਤਿ ਸ੍ਰੀ ਅਕਾਲਬਲਾਗਖ਼ਾਲਿਸਤਾਨ ਲਹਿਰਵੈਸਟ ਪ੍ਰਾਈਡਖੇਡਹਵਾ ਪ੍ਰਦੂਸ਼ਣਮੁਸਲਮਾਨ ਜੱਟਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ2014ਗਾਮਾ ਪਹਿਲਵਾਨਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਕਬੀਰਗਿਆਨਕਾਰਬਨਪੰਜਾਬ ਦੇ ਤਿਓਹਾਰਬੰਦਾ ਸਿੰਘ ਬਹਾਦਰਕਿਰਿਆਭੀਮਰਾਓ ਅੰਬੇਡਕਰਪੰਜਾਬੀ ਸੂਫ਼ੀ ਕਵੀਤਾਜ ਮਹਿਲਸਰੋਜਨੀ ਨਾਇਡੂਹਿੰਦੀ ਭਾਸ਼ਾਊਧਮ ਸਿੰਘਪੰਜਾਬੀ ਨਾਵਲਗੁਰੂ ਗੋਬਿੰਦ ਸਿੰਘ ਮਾਰਗਲੋਕ ਵਿਸ਼ਵਾਸ਼1948 ਓਲੰਪਿਕ ਖੇਡਾਂ ਵਿੱਚ ਭਾਰਤਤਾਪਸੀ ਮੋਂਡਲਸੁਖਮਨੀ ਸਾਹਿਬਫੁੱਟਬਾਲਪੰਜਾਬੀ ਵਿਆਕਰਨਗੁੱਲੀ ਡੰਡਾਕੀਰਤਨ ਸੋਹਿਲਾਜਰਸੀਪੰਜਾਬ ਦੀ ਲੋਕਧਾਰਾਬਲਦੇਵ ਸਿੰਘ ਸੜਕਨਾਮਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਫੁਲਵਾੜੀ (ਰਸਾਲਾ)ਸ਼੍ਰੋਮਣੀ ਅਕਾਲੀ ਦਲਓਮ ਪ੍ਰਕਾਸ਼ ਗਾਸੋਗ੍ਰੀਸ਼ਾ (ਨਿੱਕੀ ਕਹਾਣੀ)ਤ੍ਰਿਨਾ ਸਾਹਾਦੋਹਿਰਾ ਛੰਦਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਸ਼ਿਵ ਕੁਮਾਰ ਬਟਾਲਵੀਸਲੀਬੀ ਜੰਗਾਂ1945ਊਸ਼ਾ ਉਪਾਧਿਆਏਪਿਆਰਮਨੁੱਖੀ ਦਿਮਾਗਕੰਪਿਊਟਰਸੂਫ਼ੀ ਸਿਲਸਿਲੇਧਰਤੀ ਦਾ ਵਾਯੂਮੰਡਲਇਲਤੁਤਮਿਸ਼ਪੰਜਾਬੀ ਲੋਕ ਸਾਹਿਤਸਵਰਪੰਜਾਬੀ ਲੋਕ ਕਾਵਿਸਤਵਾਰਾਏਸ਼ੀਆਮਾਂ ਬੋਲੀਸਾਫ਼ਟਵੇਅਰਅਹਿਮਦੀਆਈਸ਼ਵਰ ਚੰਦਰ ਨੰਦਾ🡆 More