ਸਿਸਟੀਨ ਚੈਪਲ ਵੈਟਿਕਨ ਸਿਟੀ ਵਿੱਚ ਪੋਪ ਦੇ ਅਧਿਕਾਰਿਕ ਨਿਵਾਸ ਸਥਾਨ ਅਪੋਸਟੋਲਿਕ ਪੈਲਸ ਦੀ ਸਭ ਤੋਂ ਪ੍ਰਸਿੱਧ ਚੈਪਲ ਹੈ। ਇਹ ਆਪਣੀ ਉਸਾਰੀ ਕਲਾ ਅਤੇ ਸਜਾਵਟ, ਜੋ ਪੁਨਰ-ਜਾਗਰਣ ਦੌਰ ਦੇ ਚਿੱਤਰਕਾਰ ਮਾਇਕਲਏਂਜਲੋ,ਸਾਂਦਰੋ ਬੋਤੀਚੇਲੀ ਆਦਿ ਦੁਆਰਾ ਫਰੈਸਕੋ ਰਾਹੀਂ ਕੀਤੀ ਗਈ, ਕਰਕੇ ਮਸ਼ਹੂਰ ਹੈ।
| |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਜ਼ਿਲ੍ਹਾ | Diocese of Rome |
Ecclesiastical or organizational status | ਪਾਪਲ ਉਪਦੇਸ਼ ਹਾਲ |
Leadership | ਪੋਪ ਫਰਾਂਸਿਸ |
ਪਵਿੱਤਰਤਾ ਪ੍ਰਾਪਤੀ | 15 ਅਗਸਤ 1483 |
ਟਿਕਾਣਾ | |
ਟਿਕਾਣਾ | ਵੈਟਿਕਨ ਸਿਟੀ |
ਗੁਣਕ | 41°54′11″N 12°27′16″E / 41.90306°N 12.45444°E |
ਆਰਕੀਟੈਕਚਰ | |
ਆਰਕੀਟੈਕਟ | ਬਾਸੀਓ ਪੋਂਟੇਲੀ, ਗਿਓਵਾਨੀ ਦੇ ਡੋਲਸੀ |
ਕਿਸਮ | ਚਰਚ |
ਨੀਂਹ ਰੱਖੀ | 1473 |
ਮੁਕੰਮਲ | 1481 |
ਵਿਸ਼ੇਸ਼ਤਾਵਾਂ | |
ਲੰਬਾਈ | 40.9 ਮੀ |
Width (nave) | 13.4 ਮੀ |
ਉਚਾਈ (ਅਧਿਕਤਮ) | 20.7 ਮੀ |
UNESCO World Heritage Site | |
Official name: ਵੈਟੀਕਨ ਸ਼ਹਿਰ | |
Type | ਸਭਿਆਚਾਰਕ |
Criteria | i, ii, iv, vi |
Designated | 1984 |
Reference no. | 286 |
State Party | Holy See |
Region | Europe and North America |
ਵੈੱਬਸਾਈਟ | |
mv |
This article uses material from the Wikipedia ਪੰਜਾਬੀ article ਸਿਸਟੀਨ ਚੈਪਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.