ਸਾਧੂ ਸੁੰਦਰ ਸਿੰਘ, ੩ ਸਤੰਬਰ ੧੮੮੯ ਨੂੰ ਪਟਿਆਲਾ ਵਿੱਚ ਜੰਮਿਆ ਸੀ। ਉਹ ਇੱਕ ਇਸਾਈ ਭਾਰਤੀ ਸੀ। ਉਹ ਸ਼ਾਇਦ ਹਿਮਾਲਿਆ ਦੇ ਹੇਠਲੇ ਖੇਤਰ ਵਿੱਚ ੧੯੨੯ ਵਿੱਚ ਮੋਇਆ ਸੀ।
ਸਾਧੂ ਸੁੰਦਰ ਸਿੰਘ | |
---|---|
ਜਨਮ | |
ਮੌਤ | ਅੰ. 1929 (ਉਮਰ ਅਨੁਮਾਨ 39-40) |
ਸਿੱਖਿਆ | ਐਂਗਲੀਕਨ ਕਾਲਜ, ਲਾਹੌਰ ਈਵਿੰਗ ਕ੍ਰਿਸਚੀਅਨ ਸਕੂਲ, ਲੁਧਿਆਣਾ |
Ordained | ਪਹਿਲਾ ਸਿੱਖੀ, ਪਰ ਫਿਰ ਇਸਾਈ ਧਰਮ |
Congregations served | ਸੁਧਾਰਕ |
Title | ਸਾਧੂ |
ਸਾਧੂ ਸੁੰਦਰ ਸਿੰਘ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਪਟਿਆਲਾ ਰਾਜ ਵਿੱਚ ਹੋਇਆ ਸੀ। ਸਾਧੂ ਸੁੰਦਰ ਸਿੰਘ ਦੀ ਮਾਂ ਉਸ ਨੂੰ ਸਦਵ ਸਾਧੂਅੰਮ ਦੀ ਸੰਗਤ ਵਿੱਚ ਰਹਿਣ ਲੈ ਜਾਂਦੀ ਸੀ, ਜੋ ਵਣਾਂ ਜੰਗਲਾਂ ਵਿੱਚ ਰਹਿੰਦੇ ਸਨ। ਉਹ ਸੁੰਦਰ ਸਿੰਘ ਨੂੰ ਲੁਧਿਆਣਾ ਦੇ ਇਸਾਈ ਸਕੁਲ ਵਿੱਚ ਅੰਗਰੇਜੀ ਸਿਖਣ ਭੇਜਸ ਨੇ ਇੱਕ ਬਾਈਇਬਲ ਖਰੀਦੀ ਅਤੇ ਉਸਦਾ ਇੱਕ ਇੱਕ ਪੰਨਾ ਆਪਣੇ ਮਿੱਤਰ ਦੇ ਸਹਮਣੇ ਸਾੜ ਦਿੱਤਾ। ਤਿੰਨ ਰਾਤਾਂ ਦੇ ਬਾਅਦ, ਰੈਲ ਪਟਰੀ ਉੱਤੇ ਆਤਮਦਾਹ ਕਰਨ ਤੋਂ ਪਹਿਲਾਂ ਉਸ ਨੇ ਇਸਨਾਨ ਕੀਤਾ, ਜਦੋਂ ਉਹ ਇਸਨਾਨ ਕਰ ਰਿਹਾ ਸੀ, ਸਾਧੂ ਨੇ ਜ਼ੋਰ ਨਾਲ ਕਿਹਾ ਕੌਣ ਹੈ ਸੱਚਾ ਰੱਬ। ਜੇਕਰ ਰੱਬ ਨੇ ਆਪਣਾ ਅਸਤਿਤਵ ਉਸ ਨੂੰ ਉਸ ਰਾਤ ਨਾ ਦੱਸਿਆ ਹੁੰਦਾ ਤਾਂ ਉਹ ਅਤਮਦਾਹ ਕਰਦਾ। ਕਹਿੰਦੇ ਹਨ ਸਵੇਰਾ ਹੋਣ ਤੋਂ ਪਹਿਲਾਂ ਹੀ ਸਾਧੂ ਸਿੰਘ ਨੂੰ ਈਸਾ ਮਸੀਹ ਦਾ ਉਸਦੇ ਛਿਦੇ ਹੋਏ ਹੱਥਾਂ ਸਹਿਤ ਦ੍ਰਿਸ਼ਟਾਂਤ ਹੋਇਆ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਸਾਧੂ ਸੁੰਦਰ ਸਿੰਘ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.