ਗੁਰਦੁਆਰਾ ਸੱਚਾ ਸੌਦਾ

31°44′58″N 73°47′49″E / 31.74944°N 73.79694°E / 31.74944; 73.79694


ਗੁਰਦੁਆਰਾ ਸੱਚਾ ਸੌਦਾ
ਗੁਰਦੁਆਰਾ ਸੱਚਾ ਸੌਦਾ

ਗੁਰਦੁਆਰਾ ਸੱਚਾ ਸੌਦਾ ਪਾਕਿਸਤਾਨ ਦੇ ਵਿੱਚ ਸਥਿਤ ਹੈ।

ਸਤਿਗੁਰੂ ਸ੍ਰਿ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਸੰਸਰਿਕ ਕਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਅਤੇ ਵਿਉਪਾਰ ਕਰਨ ਨੂੰ ਕਿਹਾ। ਉਸ ਵੇਲੇ ਗੁਰੂ ਨਾਨਕ ਜੀ ਦੀ ਉਮਰ 18 ਵਰ੍ਹੇ ਦੱਸੀ ਜਾਂਦੀ ਹੈ। ਆਪ ਭਾਈ ਮਰਦਾਨਾ ਜੀ ਨਾਲ ਵਪਾਰ ਕਰਨ ਨਿਕਲੇ। ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ ਵਿੱਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਹਨ। ਗੁਰੂ ਜੀ ਤੋਂ ਉਹਨਾਂ ਦੀ ਭੁੱਖ ਵੇਖੀ ਨਾ ਗਈ, ਤਾਂ ਗੁਰੂ ਜੀ ਨੇ ਉਹਨਾਂ ਵੀਹਾਂ ਰੁਪਈਆਂ ਦਾ ਸਾਧੁਆਂ ਨੂੰ ਲੰਗਰ ਛਕਾ ਦਿੱਤਾ। ਜਦ ਆਪ ਜੀ ਦੇ ਪਿਤਾ ਨੂੰ ਇਹ ਪਤਾ ਲੱਗਾ ਤਾਂ ਉਹ ਕਾਫੀ ਨਰਾਜ਼ ਹੋਏ ਤਾਂ ਗੁਰੂ ਜੀ ਨੇ ਫਰਮਾਇਆ ਕਿ ਮੈਂ ਸੱਚਾ ਸੌਦਾ ਕਰ ਕੇ ਆਇਆ ਹਾਂ। ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਉਸ ਥਾਂ ਗੁਰਦੁਆਰਾ ਸੱਚਾ ਸੌਦਾ ਬਣਿਆ ਹੋਇਆ ਹੈ। ਇਹ ਕਿਲੇ ਵਰਗਾ ਸੁੰਦਰ ਤੇ ਵਿਸ਼ਾਲ ਗੁਰਦੁਆਰਾ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਸ਼ਾਹੀ ਹੁਕਮ ਤੇ ਬਣਿਆ।

ਇਸ ਗੁਰਦੁਆਰੇ ਦੇ ਨਾਂ 250 ਵਿਘੇ ਜਮੀਨ ਹੈ। ਇਸ ਗੁਰਦੁਆਰੇ ਇਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਮੇਲਾ ਲਗਦਾ ਸੀ। 1947 ਤੋਂ ਮਗਰੋਂ ਇਹ ਗੁਰਦੁਆਰਾ ਬੰਦ ਪਿਆ ਰਿਹਾ। ਹੁਣ ਸੰਨ 1993 ਦੀ ਵਿਸਾਖੀ ਨੂੰ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰ ਵਾਸਤੇ ਇਸ ਗੁਰਦੁਆਰੇ ਨੂੰ ਖੋਲ ਦਿੱਤਾ ਗਿਆ। ਇੰਗਲੈਂਡ ਦੀ ਸੰਗਤ ਦੇ ਸਹਿਯੋਗ ਨਾਲ ਲੱਖਾਂ ਰੁਪਏ ਖਰਚ ਕਰ ਕੇ ਇਸ ਅਸਥਾਨ ਦੀ ਮੁਰੰਮਤ ਕਰਵਾਈ ਗਈ। ਨਵਾਂ ਲੰਗਰ ਹਾਲ ਉਸਾਰਿਆ ਗਿਆ ਤੇ ਨਵਾਂ ਸਰੋਵਰ ਬਣਾਇਆ ਗਿਆ। ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਹੁਣ ਸਾਲ ਵਿੱਚ ਚਾਰ ਵਾਰ ਅਖੰਡ ਪਾਠ ਅਰੰਭ ਕੀਤਾ ਜਾਂਦਾ ਹੈ।

ਹਵਾਲੇ


Tags:

🔥 Trending searches on Wiki ਪੰਜਾਬੀ:

ਇਰਾਨ ਵਿਚ ਖੇਡਾਂਕੀਰਤਨ ਸੋਹਿਲਾਮਾਰਕਸਵਾਦਗਿਆਨੀ ਸੰਤ ਸਿੰਘ ਮਸਕੀਨਛੋਟਾ ਘੱਲੂਘਾਰਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਲਿਪੀਸ਼੍ਰੋਮਣੀ ਅਕਾਲੀ ਦਲਰਣਜੀਤ ਸਿੰਘਹਬਲ ਆਕਾਸ਼ ਦੂਰਬੀਨਪੰਜਾਬ ਦੀ ਰਾਜਨੀਤੀਇਰਾਕਕੀਰਤਪੁਰ ਸਾਹਿਬਡਾ. ਹਰਿਭਜਨ ਸਿੰਘਮਾਝਾਸਾਕਾ ਚਮਕੌਰ ਸਾਹਿਬਨਾਟਕਭਗਤ ਸਿੰਘਚੈਟਜੀਪੀਟੀਸਰੋਜਨੀ ਨਾਇਡੂਸ਼ੁੱਕਰਚੱਕੀਆ ਮਿਸਲਪਰਵਾਸੀ ਪੰਜਾਬੀ ਨਾਵਲਸ਼ਾਹ ਹੁਸੈਨਸ਼ਖ਼ਸੀਅਤਕਿਲੋਮੀਟਰ ਪ੍ਰਤੀ ਘੰਟਾਪੰਜਾਬੀ ਲੋਕਗੀਤਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮੁਹਾਰਨੀਖੋ-ਖੋਸਿੱਖ ਗੁਰੂਊਸ਼ਾਦੇਵੀ ਭੌਂਸਲੇਅਹਿਮਦ ਸ਼ਾਹ ਅਬਦਾਲੀਗੁਰੂ ਤੇਗ ਬਹਾਦਰਭਾਰਤੀ ਸੰਵਿਧਾਨਭਗਤ ਪੂਰਨ ਸਿੰਘਪੂਰਾ ਨਾਟਕਹਿੰਦੀ ਭਾਸ਼ਾਕੰਪਿਊਟਰ ਵਾੱਮਪਾਸ਼ਮੁਜਾਰਾ ਲਹਿਰਦਰਸ਼ਨਮੁਹੰਮਦ ਗ਼ੌਰੀਰੁੱਖਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਭਾਰਤ ਦਾ ਮੁੱਖ ਚੋਣ ਕਮਿਸ਼ਨਰਰੇਖਾ ਚਿੱਤਰਮੀਰ ਮੰਨੂੰਪਿੱਪਲਹੱਡੀਰਾਗ ਭੈਰਵੀਟੀ.ਮਹੇਸ਼ਵਰਨਰੂਸੀ ਰੂਪਵਾਦਸਪੇਨਗਾਂਨਜ਼ਮਸ਼ਬਦਕੋਸ਼ਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸਵੈ ਜੀਵਨੀਲੰਗਰਭਾਰਤ ਵਿੱਚ ਬੁਨਿਆਦੀ ਅਧਿਕਾਰਮਾਲੇਰਕੋਟਲਾਭਾਰਤ ਦਾ ਇਤਿਹਾਸਬਵਾਸੀਰਗੁਰੂ ਗੋਬਿੰਦ ਸਿੰਘਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜ ਪਿਆਰੇਮੰਡੀ ਡੱਬਵਾਲੀਦੇਵਨਾਗਰੀ ਲਿਪੀਨਿਸ਼ਾਨ ਸਾਹਿਬਬੱਬੂ ਮਾਨਬਾਬਰਭਾਈ ਵੀਰ ਸਿੰਘਓਡ ਟੂ ਅ ਨਾਈਟਿੰਗਲਫੁੱਲਭਾਰਤ ਦੇ ਹਾਈਕੋਰਟ🡆 More