ਸ਼ਾਰਲਮੇਨ

ਸ਼ਾਰਲਮਾਨ (/ˈʃɑːrlmeɪn/; 2 ਅਪਰੈਲ 742/747/748 – 28 ਜਨਵਰੀ 814), ਜਾਂ ਚਾਰਲਸ ਮਹਾਨ (ਲਾਤੀਨੀ: Error: }: text has italic markup (help)) ਜਾਂ ਚਾਰਲਸ ਪਹਿਲਾ ਫ਼ਰਾਂਕੀਆ ਦਾ ਰਾਜਾ ਸੀ। ਉਸ ਨੇ ਪੱਛਮੀ ਅਤੇ ਮੱਧ ਯੂਰਪ ਨੂੰ ਜਿੱਤ ਕੇ ਫਰੈਂਕ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕੀਤਾ।

ਸ਼ਾਰਲਮਾਨ, ਚਾਰਲਸ ਮਹਾਨ
ਸ਼ਾਰਲਮੇਨ
A coin of Charlemagne with the inscription KAROLVS IMP AVG (Karolus Imperator Augustus)
Emperor and Augustus
ਸ਼ਾਸਨ ਕਾਲ25 ਦਸੰਬਰ 800 – 28 ਜਨਵਰੀ 814
ਤਾਜਪੋਸ਼ੀ25 ਦਸੰਬਰ 800
Old St. Peter's Basilica, Rome
ਪੂਰਵ-ਅਧਿਕਾਰੀPosition established
ਵਾਰਸLouis I
King of the Lombards
ਸ਼ਾਸਨ ਕਾਲ10 July 774 – 28 ਜਨਵਰੀ 814
ਤਾਜਪੋਸ਼ੀ10 July 774
Pavia
ਪੂਰਵ-ਅਧਿਕਾਰੀDesiderius
ਵਾਰਸLouis I
King of the Franks
ਸ਼ਾਸਨ ਕਾਲ9 ਅਕਤੂਬਰ 768 – 28 ਜਨਵਰੀ 814
ਤਾਜਪੋਸ਼ੀ9 ਅਕਤੂਬਰ 768
Noyon
ਪੂਰਵ-ਅਧਿਕਾਰੀPepin the Short
ਵਾਰਸLouis I
ਜਨਮ2 ਅਪਰੈਲ 742/747/748
Frankish Kingdom
ਮੌਤ28 ਜਨਵਰੀ 814(814-01-28) (ਉਮਰ 71)
Aachen, Holy Roman Empire
ਦਫ਼ਨ
Aachen Cathedral
ਜੀਵਨ-ਸਾਥੀ
  • Desiderata (770–771)
  • Hildegard (771–783)
  • Fastrada (784–794)
  • Luitgard (794–800)
ਔਲਾਦ
Among others
  • Pepin the Hunchback
  • Charles, King of the Franks
  • Pepin, King of the Lombards
  • Louis I, Holy Roman Emperor
DynastyCarolingian
ਪਿਤਾPepin the Short
ਮਾਤਾBertrada of Laon
ਧਰਮRoman Catholic

ਸ਼ਾਰਲਮਾਨ ਦੇ ਰਾਜ ਦੇ ਦੌਰਾਨ ਕੈਥੋਲਿਕ ਗਿਰਜਾ ਘਰ ਦੇ ਮਾਧਿਅਮ ਨਾਲ ਕਲਾ, ਧਰਮ ਅਤੇ ਸੰਸਕ੍ਰਿਤੀ ਦਾ ਪੁਨਰਜਨਮ ਹੋਇਆ। ਆਪਣੀਆਂ ਵਿਦੇਸ਼ੀ ਫਤਹਿ ਮਹਿੰਮਾਂ ਅਤੇ ਘਰੇਲੂ ਸੁਧਾਰਾਂ ਦੇ ਮਾਧਿਅਮ ਨਾਲ ਉਸ ਨੇ ਪੱਛਮੀ ਅਤੇ ਮੱਧ ਯੁੱਗ ਨੂੰ ਪਰਿਭਾਸ਼ਿਤ ਕੀਤਾ।

ਹੋਲੀ ਰੋਮਨ ਸਾਮਰਾਜ, ਜਰਮਨੀ ਅਤੇ ਫਰਾਂਸ ਦੀ ਰਾਜਸੀ ਸੂਚੀਆਂ ਵਿੱਚ ਉਹ ਚਾਰਲਸ ਪਹਿਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਰੋਮਨ ਸਾਮਰਾਜ ਦੇ ਬਾਅਦ ਪਹਿਲੀ ਵਾਰ ਸ਼ਾਰਲਮਾਨ ਨੇ ਜਿਆਦਾਤਰ ਪੱਛਮੀ ਯੂਰਪ ਨੂੰ ਇੱਕਜੁਟ ਕੀਤਾ। ਇਸ ਕਾਰਨ ਉਸ ਨੂੰ ਯੂਰਪ ਦਾ ਪਿਤਾ ਵੀ ਕਿਹਾ ਜਾਂਦਾ ਹੈ।

ਹਵਾਲੇ

Tags:

ਲਾਤੀਨੀ ਭਾਸ਼ਾ

🔥 Trending searches on Wiki ਪੰਜਾਬੀ:

ਨਿੱਕੀ ਕਹਾਣੀਪੰਜਾਬੀ ਨਾਵਲ ਦਾ ਇਤਿਹਾਸਸਾਹਿਬਜ਼ਾਦਾ ਫ਼ਤਿਹ ਸਿੰਘਭਾਰਤ ਦੀਆਂ ਭਾਸ਼ਾਵਾਂਸਜਦਾਰਾਗ ਸੋਰਠਿਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਸੇਂਟ ਪੀਟਰਸਬਰਗਬਰਤਾਨਵੀ ਰਾਜਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਕਾਮਾਗਾਟਾਮਾਰੂ ਬਿਰਤਾਂਤਮੁਆਇਨਾਕਿੱਕਲੀਵਾਕੰਸ਼ਵਰਿਆਮ ਸਿੰਘ ਸੰਧੂਲੋਹੜੀਸਦਾਮ ਹੁਸੈਨਮਸੰਦਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਸ਼ਬਦਕੋਸ਼ਫ਼ਿਰੋਜ਼ਪੁਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਲਬਰਟ ਆਈਨਸਟਾਈਨਲੌਂਗ ਦਾ ਲਿਸ਼ਕਾਰਾ (ਫ਼ਿਲਮ)ਭਗਤ ਸਿੰਘਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪ੍ਰਦੂਸ਼ਣਉਪਭਾਸ਼ਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਹਿੰਦੀ ਭਾਸ਼ਾਲੋਕ ਕਲਾਵਾਂਅਲੰਕਾਰ (ਸਾਹਿਤ)ਬਾਬਾ ਜੀਵਨ ਸਿੰਘਪਰਿਵਾਰਸਾਕਾ ਨਨਕਾਣਾ ਸਾਹਿਬਮੌਤ ਅਲੀ ਬਾਬੇ ਦੀ (ਕਹਾਣੀ)ਦਫ਼ਤਰਨਰਾਇਣ ਸਿੰਘ ਲਹੁਕੇਆਧੁਨਿਕ ਪੰਜਾਬੀ ਸਾਹਿਤਸੋਨਾਭਾਈ ਵੀਰ ਸਿੰਘਸੀ++ਪੰਜਾਬੀ ਨਾਟਕਬਰਨਾਲਾ ਜ਼ਿਲ੍ਹਾਆਂਧਰਾ ਪ੍ਰਦੇਸ਼ਅਨੁਵਾਦ2020-2021 ਭਾਰਤੀ ਕਿਸਾਨ ਅੰਦੋਲਨਭਗਤ ਧੰਨਾ ਜੀਸਵਰਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਛੂਤ-ਛਾਤਕਿੱਸਾ ਕਾਵਿਚੂਹਾ1664ਲੋਕ ਸਾਹਿਤਰਬਿੰਦਰਨਾਥ ਟੈਗੋਰਆਰੀਆ ਸਮਾਜਪੰਜਾਬੀ ਲੋਕ ਬੋਲੀਆਂਯਾਹੂ! ਮੇਲਜਨਮ ਸੰਬੰਧੀ ਰੀਤੀ ਰਿਵਾਜਛਾਤੀ ਗੰਢਪੰਜਾਬੀ ਸਾਹਿਤ ਦਾ ਇਤਿਹਾਸਸਮਾਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗੁਰਮਤਿ ਕਾਵਿ ਧਾਰਾਕਲ ਯੁੱਗਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪਾਕਿਸਤਾਨੀ ਕਹਾਣੀ ਦਾ ਇਤਿਹਾਸਪੰਜਾਬੀ ਕਹਾਣੀਹਵਾ ਪ੍ਰਦੂਸ਼ਣਗੁਰਮੀਤ ਸਿੰਘ ਖੁੱਡੀਆਂਗੁਰੂ ਹਰਿਰਾਇਸਿੱਧੂ ਮੂਸੇ ਵਾਲਾਈਸਾ ਮਸੀਹ🡆 More