ਸ਼ਰਲੀ ਸੇਤੀਆ

ਸ਼ਰਲੇ ਸੇਤੀਆ ਆਕਲੈਂਡ, ਨਿਊਜ਼ੀਲੈਂਡ ਤੋਂ ਇੱਕ ਇੰਡੋ-ਕਿਵੀ ਗਾਇਕਾ ਅਤੇ ਯੂਟਿਊਬ ਸ਼ਖਸ਼ੀਅਤ ਹੈ। ਉਹ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਗਾਉਂਦੀ ਹੈ।

ਸ਼ਰਲੀ ਸੇਤੀਆ
Shirley Setia
ਸ਼ਰਲੀ ਸੇਤੀਆ
ਨਿੱਜੀ ਜਾਣਕਾਰੀ
ਜਨਮ(1995-07-02)ਜੁਲਾਈ 2, 1995
ਕਿੱਤਾਗਾਇਕੀ
ਵੈੱਬਸਾਈਟhttp://www.shirleysetiaofficial.com
ਯੂਟਿਊਬ ਜਾਣਕਾਰੀ
ਚੈਨਲ
ਸਾਲ ਸਰਗਰਮ2011 - ਹੁਣ ਤੱਕ
ਸ਼ੈਲੀ
ਸਬਸਕ੍ਰਾਈਬਰਸ2,294,855

ਜੀਵਨ

ਸੇਤੀਆ ਔਕਲੈਂਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਵਿਦਿਆਰਥੀ ਅਤੇ ਅਤੇ ਆਕਲੈਂਡ ਕੌਂਸਲ ਵਿੱਚ ਮਾਰਕੀਟਿੰਗ ਅਤੇ ਪ੍ਰਚਾਰ ਇੰਨਟ੍ਰਾਨ ਹੈ। ਉਸਨੇ ਨੇ ਟੀ-ਸੀਰੀਜ਼ ਦੁਆਰਾ ਕਰਵਾਏ ਗਏ ਇੱਕ ਮੁਕਾਬਲੇ ਵਿੱਚ ਹਿੱਸਾ ਲੈ ਕੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਆਪਣੇ ਬੈਡਰੂਮ ਵਿੱਚ ਸੰਗੀਤਕ ਵਿਡੀਓ ਬਣਾ ਕੇ ਯੂਟਿਊਬ ਵਿੱਚ ਪ੍ਰਵੇਸ਼ ਕੀਤਾ। ਉਹ ਆਪਣੀਆਂ ਜ਼ਿਆਦਾਤਰ ਵਿਡੀਓ ਪਜਾਮਾਂ ਪਹਿਨ ਕੇ ਹੀ ਬਣਾਉਂਦੀ ਸੀ, ਜਿਸ ਕਰਕੇ ਨਿਊਜ਼ੀਲੈਂਡ ਹੇਰਾਲਡ ਨੇ ਉਸਨੂੰ ਪਜਾਮਾ ਪੌਪਸਟਾਰ ਦਾ ਨਾਮ ਦਿੱਤਾ। ਉਸ ਨੇ ਨਿਯਮਿਤ ਤੌਰ 'ਤੇ ਯੂਟਿਊਬ 'ਤੇ ਵਿਡੀਓ ਅਪਲੋਡ ਕਰਨੀਆਂ ਅਰੰਭ ਕੀਤੀਆਂ ਅਤੇ ਉਸ ਤੋਂ ਬਾਅਦ ਯੂ ਐਸ, ਯੂਕੇ, ਭਾਰਤ ਅਤੇ ਕੈਨੇਡਾ ਦੇ ਯੂਟਿਊਬ ਕਲਾਕਾਰਾਂ ਨਾਲ ਸਹਿਯੋਗ ਕੀਤਾ। ਚਾਰ ਸਾਲਾਂ ਵਿੱਚ 2,294,855 ਸਬਸਕ੍ਰਾਈਬਰਾਂ ਅਤੇ 114 ਮਿਲੀਅਨ ਵਿਊਜ਼ ਤੋਂ ਬਾਅਦ, ਉਹ ਹੁਣ ਬਾਲੀਵੁੱਡ ਵਿੱਚ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮੁੰਬਈ ਚਲੀ ਗਈ ਹੈ। ਫੋਰਬਜ਼ ਦੇ ਰੌਬ ਕੇਨ ਨੇ ਕਿਹਾ ਕਿ "ਇਹ ਛੋਟੀ ਕਿਵੀ ਬਾਲੀਵੁੱਡ ਦੀ ਅਗਲੀ ਵੱਡੀ ਗਾਇਨ ਸਨਸਨੀ ਬਣ ਸਕਦੀ ਹੈ"। ਹੁਣ ਉਸ ਦੇ ਯੂਟਿਊਬ ਚੈਨਲ 'ਤੇ 2.2 ਮਿਲੀਅਨ ਸਬਸਕ੍ਰਾਈਬਰ ਹਨ ਅਤੇ ਹਿੰਦੁਸਤਾਨ ਟਾਈਮਜ਼ ਦੁਆਰਾ ਉਸਨੂੰ ਭਾਰਤ ਦੀ ਯੂਟਿਊਬ ਸਨਸਨੀ ਵਜੋਂ ਵੀ ਸਵੀਕਾਰ ਕੀਤਾ ਗਿਆ ਹੈ। ਟੀਵੀ ਨੈਂਜ਼ੀ ਦੁਆਰਾ ਉਸਨੂੰ ਨਿਊਜੀਲੈਂਡ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ।

ਫਿਲਮਗ੍ਰਾਫੀ

ਸਾਲ ਫਿਲਮ ਭੂਮਿਕਾ ਨੋਟ
2020 ਮਸਕਾ ਪਰਸਿਸ ਮਿਸਤਰੀ
2020 ਨਿਕਮਾਮਾ -----

ਪੁਰਸਕਾਰ

ਸਾਲ ਪੁਰਸਕਾਰ ਸੰਮੇਲਨ ਸ਼੍ਰੇਣੀ ਨਤੀਜਾ
2016 ਬਿਗ ਗੋਲਡਨ ਵਾਇਸ ਬਿਗ ਡਿਜੀਟਲ ਸੈਂਸੇਸ਼ਨ ਜੇਤੂ
2016 ਆਉਟਲੁੱਕ ਸੋਸ਼ਲ ਮੀਡੀਆ ਅਵਾਰਡ ਓ ਐਸ ਐਮ ਮਿਊਜ਼ੀਸ਼ੀਅਨ ਅਵਾਰਡ ਜੇਤੂ
2017 ਨਿਊਜ਼ੀਲੈਂਡ ਸੋਸ਼ਲ ਮੀਡੀਆ ਅਵਾਰਡ ਬੈਸਟ ਇਲ ਮਿਊਜ਼ਿਕ ਜੇਤੂ
2018 ਆਰਟਿਸਟ ਅਲਾਊਡ ਮਿਊਜ਼ਿਕ ਅਵਾਰਡ 2018 ਬੈਸਟ ਹਿੰਦੀ ਮਿਊਜ਼ਿਕ ਕੈਟਾਗਿਰੀ ਤੂ ਮਿਲ ਗਯਾ ਜੇਤੂ

ਹਵਾਲੇ

ਬਾਹਰੀ ਲਿੰਕ

Tags:

ਸ਼ਰਲੀ ਸੇਤੀਆ ਜੀਵਨਸ਼ਰਲੀ ਸੇਤੀਆ ਫਿਲਮਗ੍ਰਾਫੀਸ਼ਰਲੀ ਸੇਤੀਆ ਪੁਰਸਕਾਰਸ਼ਰਲੀ ਸੇਤੀਆ ਹਵਾਲੇਸ਼ਰਲੀ ਸੇਤੀਆ ਬਾਹਰੀ ਲਿੰਕਸ਼ਰਲੀ ਸੇਤੀਆਆਕਲੈਂਡਨਿਊਜ਼ੀਲੈਂਡਪੰਜਾਬੀਹਿੰਦੀ

🔥 Trending searches on Wiki ਪੰਜਾਬੀ:

1948 ਓਲੰਪਿਕ ਖੇਡਾਂ ਵਿੱਚ ਭਾਰਤਪੁਆਧੀ ਉਪਭਾਸ਼ਾਇਲਤੁਤਮਿਸ਼ਸਰੋਜਨੀ ਨਾਇਡੂਪੰਜਾਬੀ ਖੋਜ ਦਾ ਇਤਿਹਾਸਅਰਸਤੂ ਦਾ ਤ੍ਰਾਸਦੀ ਸਿਧਾਂਤਮਾਰੀ ਐਂਤੂਆਨੈਤਪ੍ਰਦੂਸ਼ਣਬਾਵਾ ਬਲਵੰਤਪੰਜਾਬ, ਪਾਕਿਸਤਾਨਮੁੱਖ ਸਫ਼ਾਸਲੀਬੀ ਜੰਗਾਂਸ਼ਹਿਰੀਕਰਨਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਛੰਦਨਿਬੰਧਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਮਨਮੋਹਨ ਸਿੰਘਸਾਖਰਤਾਸਾਬਿਤ੍ਰੀ ਹੀਸਨਮਧਰਤੀ ਦਾ ਵਾਯੂਮੰਡਲਸਮੁੱਚੀ ਲੰਬਾਈਰੇਖਾ ਚਿੱਤਰਜਨਮ ਕੰਟਰੋਲਅਜਮੇਰ ਰੋਡੇਬਾਬਾ ਦੀਪ ਸਿੰਘਏਸ਼ੀਆਬੂਟਾਮਲਵਈ3ਆਧੁਨਿਕ ਪੰਜਾਬੀ ਸਾਹਿਤਜੂਲੀਅਸ ਸੀਜ਼ਰਬ੍ਰਿਸ਼ ਭਾਨਸਿੱਖਚੰਡੀ ਦੀ ਵਾਰਉਪਭਾਸ਼ਾਰਾਮਪ੍ਰਤੀ ਵਿਅਕਤੀ ਆਮਦਨਮਾਝੀਅਫ਼ਰੀਕਾਅਕਾਲ ਉਸਤਤਿਨਾਮਧਾਰੀਭਾਈ ਵੀਰ ਸਿੰਘਭਾਰਤ ਰਤਨਪੰਜਾਬ ਦੇ ਮੇਲੇ ਅਤੇ ਤਿਓੁਹਾਰ1992ਸ਼੍ਰੋਮਣੀ ਅਕਾਲੀ ਦਲਪੂਰਨ ਸਿੰਘਪੰਜਾਬੀ ਲੋਕ ਕਲਾਵਾਂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਪੰਜਾਬੀ ਭਾਸ਼ਾਬਲਾਗਪੰਜਾਬ ਦੀ ਲੋਕਧਾਰਾਗੁਰੂ ਗੋਬਿੰਦ ਸਿੰਘਜੇਮਸ ਕੈਮਰੂਨਸਤਿੰਦਰ ਸਰਤਾਜਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਪੰਜਾਬ ਦੇ ਲੋਕ ਧੰਦੇਮੁਹਾਰਨੀਉਲੰਪਿਕ ਖੇਡਾਂਵਿਆਹ ਦੀਆਂ ਰਸਮਾਂਗ਼ਜ਼ਲਪ੍ਰੀਖਿਆ (ਮੁਲਾਂਕਣ)ਪਾਣੀਪਤ ਦੀ ਪਹਿਲੀ ਲੜਾਈਪੰਜਾਬੀ ਵਾਰ ਕਾਵਿ ਦਾ ਇਤਿਹਾਸਸੁਰਜੀਤ ਪਾਤਰਸਮਾਜਕ ਪਰਿਵਰਤਨਵਾਕਪ੍ਰਿੰਸੀਪਲ ਤੇਜਾ ਸਿੰਘਵਹਿਮ ਭਰਮਯੂਰੀ ਗਗਾਰਿਨਅਹਿਮਦੀਆਮਾਤਾ ਗੁਜਰੀ🡆 More