ਕਰੋਨਾ (ਬਹੁ-ਵਚਨ: ਕਰੋਨੋਰ; ਨਿਸ਼ਾਨ: kr ਜਾਂ ਆਮ ਤੌਰ 'ਤੇ :- ; ਕੋਡ: SEK) ੧੮੭੩ ਤੋਂ ਸਵੀਡਨ ਦੀ ਮੁਦਰਾ ਹੈ। ਦੋਵੇਂ ISO ਕੋਡ SEK ਅਤੇ ਮੁਦਰਾ ਨਿਸ਼ਾਨ kr ਆਮ ਵਰਤੋਂ ਵਿੱਚ ਹਨ; ਕੋਡ ਮੁੱਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਉਂਦਾ ਹੈ ਅਤੇ ਨਿਸ਼ਾਨ ਆਮ ਤੌਰ 'ਤੇ ਪਿੱਛੋਂ ਆਉਂਦਾ ਹੈ ਪਰ ਪਿਛਲੇ ਸਮਿਆਂ ਵਿੱਚ ਇਹ ਚਿੰਨ੍ਹ ਮੁੱਲ ਤੋਂ ਪਿੱਛੋਂ ਆਉਂਦਾ ਹੁੰਦਾ ਸੀ।
ਸਵੀਡਨੀ ਕਰੋਨਾ | |||
---|---|---|---|
svensk krona (ਸਵੀਡਨੀ) | |||
| |||
ISO 4217 ਕੋਡ | SEK | ||
ਕੇਂਦਰੀ ਬੈਂਕ | ਸਵੇਰੀਜਸ ਰਿਕਸਬਾਂਕ | ||
ਵੈੱਬਸਾਈਟ | www.riksbanken.se | ||
ਵਰਤੋਂਕਾਰ | ਸਵੀਡਨ | ||
ਫੈਲਾਅ | ੧.੦ % (target 2.0 ± 1) | ||
ਸਰੋਤ | December 2012 | ||
ਤਰੀਕਾ | CPI | ||
ਉਪ-ਇਕਾਈ | |||
1/100 | ਓਰ | ||
ਨਿਸ਼ਾਨ | kr :- | ||
ਉਪਨਾਮ | spänn, stålar, slant, bagare, bagis, pix, daler, para, lök, papp, riksdaler | ||
ਬਹੁ-ਵਚਨ | ਕਰੋਨੋਰ | ||
ਸਿੱਕੇ | 1 kr, 5 kr, 10 kr | ||
ਬੈਂਕਨੋਟ | |||
Freq. used | 20 kr, 50 kr, 100 kr, 500 kr | ||
Rarely used | 1000 kr | ||
ਛਾਪਕ | ਤੁੰਬਾ ਬਰੂਕ | ||
ਵੈੱਬਸਾਈਟ | www.crane.se |
This article uses material from the Wikipedia ਪੰਜਾਬੀ article ਸਵੀਡਨੀ ਕਰੋਨਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.