ਸਵਾਮੀ ਦਯਾਨੰਦ ਸਰਸਵਤੀ

ਸਵਾਮੀ ਦਯਾਨੰਦ ਸਰਸਵਤੀ (12 ਫਰਵਰੀ, 1824- 30 ਅਕਤੂਬਰ, 1883) ਆਧੁਨਿਕ ਮਾਰਤ ਦੇ ਮਹਾਨ ਦਰਸ਼ਨ ਸਾਸ਼ਤਰੀ, ਚਿੰਤਕ, ਸਮਾਜ ਸੁਧਾਰਕ ਅਤੇ ਦੇਸ਼ ਭਗਤ ਸਨ। ਉਹਨਾਂ ਦੇ ਬਚਪਨ ਦਾ ਨਾਮ ਮੂਲ ਸ਼ੰਕਰ ਸੀ। ਉਹਨਾਂ ਨੇ 1874 ਵਿੱਚ ਆਰੀਆ ਸਮਾਜ ਦੀ ਸਥਾਪਨਾ ਕੀਤੀ। ਉਹ ਇੱਕ ਸੰਨਿਆਸੀ ਦਰਸ਼ਨ ਸਾਸ਼ਤਰੀ ਸਨ। ਉਹਨਾਂ ਨੇ ਵੇਦਾਂ ਨੂੰ ਸਦਾ ਸਨਮਾਨ ਦਿਤਾ ਤੇ ਉਹਨਾਂ ਦੇ ਪਦ-ਚਿਨ੍ਹਾ ਤੇ ਚਲਦੇ ਰਹੇ। ਉਹਨਾਂ ਨੇ ਪੁਨਰਜਨਮ, ਬਰਹਚਾਰੀ ਅਤੇ ਸਨਿਆਸ ਦੇ ਨੂੰ ਅਪਣਾਇਆ। ਉਹਨਾਂ ਨੇ ਸਵਰਾਜ ਦਾ ਨਾਹਰਾ ਦਿਤਾ ਜਿਸ ਨੂੰ ਲੋਕ ਮਾਨਿਆ ਤਿਲਕ ਨੇ ਅੱਗੇ ਤੋਰੀਆ।ਸਵਾਮੀ ਜੀ ਦੇ ਪਦ ਚਿਨ੍ਹਾ ਤੇ ਚਲਣ ਵਾਲੇ ਲੱਖਾ ਲੋਕ ਹਨ ਜਿਹਨਾਂ 'ਚ ਮੈਡਮ ਕਾਮਾ, ਪੰਡਤ ਲੋਕਰਾਜ ਆਈਅਰ, ਪੰਡਤ ਗੁਰੁਦਿੱਤ ਵਿਦਿਆਧੀਰ, ਵਿਨਾਇਕ ਦਮੋਦਰ ਸਾਵਰਕਰ ਲਾਲਾ ਹਰਦਿਆਲ, ਮਦਨ ਲਾਲ ਢੀਂਗਰਾ, ਸ਼ਿਆਮਾ ਕ੍ਰਿਸ਼ਨ ਵਰਮਾ, ਰਾਮ ਪ੍ਰਸਾਦ ਬਿਸਮਿਲ, ਮਹਾਦੇਵ ਗੋਬਿੰਦ ਰਣਦੇ, ਸਵਾਮੀ ਸ਼ਰਾਧਾਨੰਦ, ਮਹਾਤਮਾ ਹੰਸ ਰਾਜ, ਲਾਲਾ ਲਾਜਪਤ ਰਾਏ ਆਦਿ।

ਸਵਾਮੀ ਦਯਾਨੰਦ ਸਰਸਵਤੀ
ਦਯਾਨੰਦ ਸਰਸਵਤੀ
ਨਿੱਜੀ
ਜਨਮ
ਮੂਲ ਸ਼ੰਕਰ ਤਿਵਾੜੀ, ਜਾਂ ਮੂਲਸ਼ੰਕਰ, ਸ਼ੁਧਾ ਚੈਤੰਨਿਆ. ਬ੍ਰਹਮਚਾਰੀ

(1824-02-12)12 ਫਰਵਰੀ 1824
ਤਨਕਾਰਾ, ਗੁਜਰਾਤ
ਮਰਗ30 ਅਕਤੂਬਰ 1883(1883-10-30) (ਉਮਰ 59)
ਰਾਸ਼ਟਰੀਅਤਾਭਾਰਤੀ
ਦੇ ਸੰਸਥਾਪਕਆਰੀਆ ਸਮਾਜ
ਦਰਸ਼ਨਵੇਦੰਤਾ
Senior posting
ਗੁਰੂਵਿਰਾਜਨੰਦ ਦੰਦੇਸ਼ਾ
ਪ੍ਰਭਾਵਿਤ
ਸਾਹਿਤਕ ਕੰਮਸੱਤਿਆ ਪ੍ਰਕਾਸ਼ (1875)
Honorsਸਿੰਧੀ ਮਾੜੂ

ਹਵਾਲੇ

Tags:

ਮਦਨ ਲਾਲ ਢੀਂਗਰਾਮੈਡਮ ਕਾਮਾਰਾਮ ਪ੍ਰਸਾਦ ਬਿਸਮਿਲਲਾਲਾ ਲਾਜਪਤ ਰਾਏਲਾਲਾ ਹਰਦਿਆਲਵਿਨਾਇਕ ਦਮੋਦਰ ਸਾਵਰਕਰ

🔥 Trending searches on Wiki ਪੰਜਾਬੀ:

ਇੰਟਰਨੈੱਟ2006ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਯੂਕ੍ਰੇਨ ਉੱਤੇ ਰੂਸੀ ਹਮਲਾਭਾਈ ਗੁਰਦਾਸਪੁਆਧਸੰਰਚਨਾਵਾਦਸ਼ਬਦ-ਜੋੜਤਖ਼ਤ ਸ੍ਰੀ ਦਮਦਮਾ ਸਾਹਿਬਪਾਬਲੋ ਨੇਰੂਦਾਕਬੱਡੀਆਲਮੇਰੀਆ ਵੱਡਾ ਗਿਰਜਾਘਰਐਕਸ (ਅੰਗਰੇਜ਼ੀ ਅੱਖਰ)ਨਰਾਇਣ ਸਿੰਘ ਲਹੁਕੇਵਾਕ੧੯੨੦ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਕੁੜੀਨੀਦਰਲੈਂਡਪੰਜਾਬ, ਭਾਰਤਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਆ ਕਿਊ ਦੀ ਸੱਚੀ ਕਹਾਣੀ14 ਅਗਸਤਕੋਲਕਾਤਾਪੋਲੈਂਡਖੀਰੀ ਲੋਕ ਸਭਾ ਹਲਕਾ1908ਦਸਮ ਗ੍ਰੰਥਸ਼ਿੰਗਾਰ ਰਸਡਾ. ਹਰਸ਼ਿੰਦਰ ਕੌਰਟੌਮ ਹੈਂਕਸਕੁਕਨੂਸ (ਮਿਥਹਾਸ)ਅਕਬਰਸੂਰਜ ਮੰਡਲਸ੍ਰੀ ਚੰਦਉਜ਼ਬੇਕਿਸਤਾਨਗੁਰੂ ਹਰਿਰਾਇਗ੍ਰਹਿਲਾਉਸਮੁਹਾਰਨੀ26 ਅਗਸਤਜਰਮਨੀਬਾਬਾ ਦੀਪ ਸਿੰਘਸੰਯੁਕਤ ਰਾਜ ਦਾ ਰਾਸ਼ਟਰਪਤੀਭਾਈ ਵੀਰ ਸਿੰਘਸਲੇਮਪੁਰ ਲੋਕ ਸਭਾ ਹਲਕਾਡੇਂਗੂ ਬੁਖਾਰ1911ਬਿੱਗ ਬੌਸ (ਸੀਜ਼ਨ 10)ਕਾਰਟੂਨਿਸਟਅੰਮ੍ਰਿਤਸਰਅੱਬਾ (ਸੰਗੀਤਕ ਗਰੁੱਪ)ਸੰਭਲ ਲੋਕ ਸਭਾ ਹਲਕਾਹੀਰ ਰਾਂਝਾਗੁਰੂ ਗੋਬਿੰਦ ਸਿੰਘਅਫ਼ਰੀਕਾਵਿਰਾਟ ਕੋਹਲੀਲਾਲ ਚੰਦ ਯਮਲਾ ਜੱਟਇਲੀਅਸ ਕੈਨੇਟੀਅਟਾਬਾਦ ਝੀਲਮੈਕਸੀਕੋ ਸ਼ਹਿਰਓਪਨਹਾਈਮਰ (ਫ਼ਿਲਮ)ਹਿੰਦੀ ਭਾਸ਼ਾਧਰਤੀਪਾਸ਼ ਦੀ ਕਾਵਿ ਚੇਤਨਾਪਿੰਜਰ (ਨਾਵਲ)ਅਮਰੀਕੀ ਗ੍ਰਹਿ ਯੁੱਧਦਲੀਪ ਕੌਰ ਟਿਵਾਣਾਗੁਰਦਿਆਲ ਸਿੰਘਗੁਡ ਫਰਾਈਡੇਗੁਰੂ ਗਰੰਥ ਸਾਹਿਬ ਦੇ ਲੇਖਕਸਾਂਚੀ2015ਇੰਗਲੈਂਡਕੁਲਵੰਤ ਸਿੰਘ ਵਿਰਕਯੂਰੀ ਲਿਊਬੀਮੋਵ🡆 More