ਸਬਾ ਹਮੀਦ

ਸਬਾ ਹਮੀਦ (Urdu: ﺻﺒﺎ ﺣﻤﻴﺪ) (ਜਨਮ 21 ਜੂਨ 1957) ਇੱਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸ ਦੇ ਚਰਚਿਤ ਡਰਾਮਿਆਂ ਵਿੱਚ ਫੈਮਿਲੀ ਫਰੰਟ, ਅਜ਼ਰ ਕੀ ਆਏਗੀ ਬਾਰਾਤ, ਡੌਲੀ ਕੀ ਆਏਗੀ ਬਾਰਾਤ, ਟੱਕੇ ਕੀ ਆਏਗੀ ਬਾਰਾਤ, ਐਨੀ ਕੀ ਆਏਗੀ ਬਾਰਾਤ, ਮੈਂ ਅਬਦੁਲ ਕਾਦਿਰ ਹੂੰ, ਦਾਸਤਾਨ, ਕੈਦ-ਏ-ਤਨਹਾਈ, ਅਕਸ, ਮਸਤਾਨਾ ਮਾਹੀ, ਥਕਨ, ਏਕ ਤਮੰਨਾ ਲਹਿਸਲ ਸੀ, ਏਕ ਨਯੀ ਸਿੰਡ੍ਰੇਲਾ, ਮੇਰੀ ਦੁਲਾਰੀ, ਤਨਹਾਈ, ਦਿਲ-ਏ-ਮੁਜ਼ਤਰ, ਪਿਆਰੇ ਅਫਜਲ ਅਤੇ ਬਿਖਰਾ ਮੇਰਾ ਨਸੀਬ ਸ਼ਾਮਿਲ ਹਨ। 

ਸਬਾ ਹਮੀਦ
ਸਬਾ ਹਮੀਦ
2011 ਵਿੱਚ ਸਬਾ ਹਮੀਦ
ਜਨਮ (1957-06-21) 21 ਜੂਨ 1957 (ਉਮਰ 66)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1978 - ਹੁਣ ਤੱਕ
ਰਿਸ਼ਤੇਦਾਰਹਮੀਦ ਅਖ਼ਤਰ (ਪਿਤਾ)
ਵੈੱਬਸਾਈਟwww.sabahamid.com

ਇਨ੍ਹਾਂ ਡਰਾਮਿਆਂ ਤੋਂ ਬਿਨਾਂ ਉਸ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜਿਹਨਾਂ ਵਿੱਚ ਮੈਂ ਏਕ ਦਿਨ ਲੌਟ ਕੇ ਆਉਂਗਾ, ਅਭੀ ਤੋ ਮੈਂ ਜਵਾਨ ਹੂੰ, ਗੁਡ ਮੌਰਨਿੰਗ ਕਰਾਚੀ ਅਤੇ ਜਵਾਨੀ ਫਿਰ ਨਹੀਂ ਆਨੀ ਦੇ ਨਾਮ ਆਉਂਦੇ ਹਨ। 

ਮੁੱਢਲਾ ਜੀਵਨ

ਸਬਾ ਦਾ ਜਨਮ ਲਾਹੌਰ, ਪਾਕਿਸਤਾਨ ਵਿੱਚ ਹੋਇਆ ਅਤੇ ਉਸਨੇ ਆਪਣੀ ਤਾਲੀਮ ਲਾਹੌਰ ਕਾਲਜ ਫੋਰ ਵੂਮਨ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਉਹ ਇੱਕ ਮੰਨੇ-ਪ੍ਰਮੰਨੇ ਕਾਲਮ-ਲੇਖਕ ਹਮੀਦ ਅਖ਼ਤਰ ਦੀ ਬੇਟੀ ਹੈ। ਉਹ ਤਿੰਨ ਭੈਣਾਂ ਅਤੇ ਇੱਕ ਭਰਾ ਸਨ। ਅੱਗੋਂ ਉਸ ਦੀ ਬੇਟੀ ਮੀਸ਼ਾ ਸ਼ਫੀ ਇੱਕ ਗਾਇਕਾ ਅਤੇ ਇੱਕ ਫਿਲਮੀ ਅਦਾਕਾਰਾ ਹੈ।

ਕਰੀਅਰ

ਸਬਾ ਹਮੀਦ ਨੇ 1980 ਵਿੱਚ ਟੈਲੀਵਿਜ਼ਨ ਤੋਂ ਕੰਮ ਸ਼ੁਰੂ ਕੀਤਾ। ਫਿਰ ਉਹ 1990 ਦੇ ਅੱਧ ਤੱਕ ਰੰਗਮੰਚ ਨਾਲ ਜੁੜੀ ਰਹੀ।

ਨਿੱਜੀ ਜੀਵਨ

ਸਬਾ ਹਮੀਦ ਦਾ ਪਹਿਲਾਂ ਸਈਅਦ ਪਰਵੇਜ਼ ਸ਼ਫੀ ਨਾਲ ਵਿਆਹ ਹੋਇਆ ਸੀ, ਜਿਸ ਤੋਂ ਉਸ ਦੇ ਦੋ ਬੱਚੇ, ਧੀ, ਅਭਿਨੇਤਰੀ ਤੇ ਗਾਇਕ ਮੀਸ਼ਾ ਸ਼ਫੀ, ਅਤੇ ਪੁੱਤਰ ਫਾਰਿਸ ਸ਼ਫੀ, ਸਨ। ਉਹ ਵਰਤਮਾਨ ਵਿੱਚ ਅਭਿਨੇਤਾ ਵਸੀਮ ਅੱਬਾਸ ਨਾਲ ਵਿਆਹੀ ਹੋਈ ਹੈ

ਫਿਲਮੋਗ੍ਰਾਫੀ

ਸਾਲ
ਫਿਲਮ ਰੋਲ
2007 ਮੈਂ ਏਕ ਦਿਨ ਲੌਟ ਕੇ ਆਉਂਗਾ
2013 ਅਭੀ ਤੋ ਮੈਂ ਜਵਾਨ ਹੂੰ
2015 ਗੁਡ ਮੌਰਨਿੰਗ ਕਰਾਚੀ
2015 ਜਵਾਨੀ ਫਿਰ ਨਹੀਂ ਆਨੀ

ਡਰਾਮੇ

ਸਾਲ ਡਰਾਮਾ ਰੋਲ ਚੈਨਲ
ਨਸ਼ਾਇਬ
ਪੱਤ ਝੜ
ਅੰਗੂਰੀ
ਗਰੂਰ
ਗਿਰਾਹ
ਮਿਲੇ ਕੁਛ ਯੂੰ
ਸੋਚਾ ਨਾ ਥਾ
ਤੇਰੇ ਇਸ਼ਕ ਮੇਂ
ਵਨੀ
ਰੰਜਿਸ਼
ਅਨੋਖਾ ਲਾਡਲਾ
ਦੁਨੀਆ ਦਾਰੀ
ਕਾਲਾ ਜਾਦੂ
ਫੈਮਿਲੀ ਫਰੰਟ
ਅਕਸ
ਬੰਦ ਖਿੜਕਿਓਂ ਕੇ ਪੀਛੇ
2013 ਮੇਰੀ ਦੁਲਾਰੀ
2013 ਤਨਹਾਈ
2013 ਦਿਲ-ਏ-ਮੁਜ਼ਤਰ
2010-2011 ਕੈਦ-ਏ-ਤਨਹਾਈ
2009 ਅਜ਼ਰ ਕੀ ਆਏਗੀ ਬਾਰਾਤ
2010 ਡੌਲੀ ਕੀ ਆਏਗੀ ਬਾਰਾਤ
2011 ਟੱਕੇ ਕੀ ਆਏਗੀ ਬਾਰਾਤ
2012 ਐਨੀ ਕੀ ਆਏਗੀ ਬਾਰਾਤ
2010-2011 ਮੈਂ ਅਬਦੁਲ ਕਾਦਿਰ ਹੂੰ
2010 ਦਾਸਤਾਨ
ਨੀਲੀ ਚਿੜੀਆ
ਹੀਰਾ ਮਨ
ਬੰਦ ਗਲੀ
ਦੁਖੋਂ ਕੀ ਚਾਦਰ
ਸਾਹਿਲ
ਥੋੜੀ ਦੂਰ ਤੱਕ ਸਾਥ ਚਲੋ
ਬਾਰਿਸ਼ ਕੇ ਆਂਸੂ
ਚਾਂਦਪੁਰ ਕਾ ਚੰਦੂ
ਮਸਤਾਨਾ ਮਾਹੀ
ਮੰਜਲੀ
2012 ਥਕਨ
2012 ਏਕ ਤਮੰਨਾ ਲਹਿਸਲ ਸੀ
2012-2013 ਏਕ ਨਯੀ ਸਿੰਡ੍ਰੇਲਾ
ਕੈਸੇ ਕਹੂੰ
ਅਕਸ
ਕਰਜ਼
2013-2014 ਪਿਆਰੇ ਅਫਜਲ
2014-2015 ਬਿਖਰਾ ਮੇਰਾ ਨਸੀਬ
ਦੇ ਇਜ਼ਾਜ਼ਤ ਜੋ ਤੂ
2015 ਦਿਲ ਫਰੇਬ
2015 ਤੁਮਹਾਰੀ ਨਤਾਸ਼ਾ
2015 ਗੁਜ਼ਾਰਿਸ਼
2015 ਮੈਂ ਅਧੂਰੀ

ਹੋਰ ਵੇਖੋ

  • ਪਾਕਿਸਤਾਨੀ ਅਦਾਕਾਰਾਂ ਦੀ ਸੂਚੀ

ਹਵਾਲੇ

ਬਾਹਰੀ ਕੜੀਆਂ

Tags:

ਸਬਾ ਹਮੀਦ ਮੁੱਢਲਾ ਜੀਵਨਸਬਾ ਹਮੀਦ ਕਰੀਅਰਸਬਾ ਹਮੀਦ ਨਿੱਜੀ ਜੀਵਨਸਬਾ ਹਮੀਦ ਫਿਲਮੋਗ੍ਰਾਫੀਸਬਾ ਹਮੀਦ ਡਰਾਮੇਸਬਾ ਹਮੀਦ ਹੋਰ ਵੇਖੋਸਬਾ ਹਮੀਦ ਹਵਾਲੇਸਬਾ ਹਮੀਦ ਬਾਹਰੀ ਕੜੀਆਂਸਬਾ ਹਮੀਦਦਾਸਤਾਨ (ਟੀਵੀ ਡਰਾਮਾ)ਦਿਲ-ਏ-ਮੁਜ਼ਤਰਪਿਆਰੇ ਅਫ਼ਜ਼ਲ (ਟੀਵੀ ਡਰਾਮਾ)

🔥 Trending searches on Wiki ਪੰਜਾਬੀ:

ਗੁਰਦਿਆਲ ਸਿੰਘਕੇਂਦਰੀ ਸੈਕੰਡਰੀ ਸਿੱਖਿਆ ਬੋਰਡਜਸਵੰਤ ਸਿੰਘ ਕੰਵਲਮੰਜੀ ਪ੍ਰਥਾਯਹੂਦੀਪੰਜਾਬ ਪੁਲਿਸ (ਭਾਰਤ)ਸੱਭਿਆਚਾਰ ਅਤੇ ਸਾਹਿਤਤਿਤਲੀਕ਼ੁਰਆਨਪੰਜਾਬੀ ਅਧਿਆਤਮਕ ਵਾਰਾਂਸ਼ਬਦ-ਜੋੜ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਤੀਆਂਗੁਰਸੇਵਕ ਮਾਨਵਰਚੁਅਲ ਪ੍ਰਾਈਵੇਟ ਨੈਟਵਰਕਸ਼ਾਹ ਮੁਹੰਮਦਏਸ਼ੀਆਕੋਹਿਨੂਰਬੱਬੂ ਮਾਨਸੰਰਚਨਾਵਾਦਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਸਿੰਚਾਈਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭਾਰਤ ਦਾ ਰਾਸ਼ਟਰਪਤੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਭੱਟਆਨੰਦਪੁਰ ਸਾਹਿਬ ਦਾ ਮਤਾਨਾਟਕ (ਥੀਏਟਰ)ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਰਿਸ਼ਤਾ-ਨਾਤਾ ਪ੍ਰਬੰਧਕਿਰਿਆ-ਵਿਸ਼ੇਸ਼ਣਗੋਇੰਦਵਾਲ ਸਾਹਿਬਦੰਤ ਕਥਾਸਾਮਾਜਕ ਮੀਡੀਆਪੰਜਾਬੀ ਮੁਹਾਵਰੇ ਅਤੇ ਅਖਾਣਭਗਤ ਧੰਨਾ ਜੀਸਿਹਤਮੁੱਖ ਸਫ਼ਾਸਮਾਜ ਸ਼ਾਸਤਰਐਸੋਸੀਏਸ਼ਨ ਫੁੱਟਬਾਲਆਲਮੀ ਤਪਸ਼ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਆਸਾ ਦੀ ਵਾਰਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਦੇਵੀਪਾਲੀ ਭਾਸ਼ਾਜਪੁਜੀ ਸਾਹਿਬਮੌਤ ਦੀਆਂ ਰਸਮਾਂਮੁਗ਼ਲਮਧਾਣੀਰਸ (ਕਾਵਿ ਸ਼ਾਸਤਰ)ਮਿਲਖਾ ਸਿੰਘਗੁਰਬਾਣੀ ਦਾ ਰਾਗ ਪ੍ਰਬੰਧਬੁਖ਼ਾਰਾਮਨੁੱਖਭਾਈ ਨੰਦ ਲਾਲਸਰਬੱਤ ਦਾ ਭਲਾਦੋਸਤ ਮੁਹੰਮਦ ਖ਼ਾਨਪਪੀਹਾਗੌਤਮ ਬੁੱਧਸਿੱਠਣੀਆਂਲੋਕ ਸਭਾ ਹਲਕਿਆਂ ਦੀ ਸੂਚੀਬੌਧਿਕ ਸੰਪਤੀਇੰਗਲੈਂਡਵਾਰਲੋਕਾਟ(ਫਲ)ਨਾਥ ਜੋਗੀਆਂ ਦਾ ਸਾਹਿਤਪੰਜਾਬ ਦੇ ਲੋਕ ਸਾਜ਼ਭਾਰਤੀ ਰਾਸ਼ਟਰੀ ਕਾਂਗਰਸਕਰਤਾਰ ਸਿੰਘ ਸਰਾਭਾਬ੍ਰਹਿਮੰਡਆਂਧਰਾ ਪ੍ਰਦੇਸ਼ਮਾਲਵਾ (ਪੰਜਾਬ)ਸੀ++ਰੋਸ਼ਨੀ ਮੇਲਾਸੂਰਜ🡆 More