ਸਨੂਪ ਡੌਗ

ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ (ਜਨਮ ਅਕਤੂਬਰ 20, 1971), ਪੇਸ਼ੇਵਰ ਤੌਰ 'ਤੇ ਸਨੂਪ ਡੌਗ ਦੇ ਨਾਮ ਨਾਲ ਜਾਣਿਆ ਜਾਣ ਵਾਲਾ, ਇੱਕ ਅਮਰੀਕੀ ਰੈਪਰ, ਗਾਇਕ, ਗੀਤਕਾਰ, ਰਿਕਾਰਡ ਨਿਰਮਾਤਾ, ਟੈਲੀਵਿਜ਼ਨ ਦੀ ਸ਼ਖਸੀਅਤ ਅਤੇ ਅਦਾਕਾਰ ਹੈ। ਉਸਦੇ ਦੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ 1992 ਵਿੱਚ ਹੋਈ ਜਦੋਂ ਡਾ.

ਡਰੇ">ਡਾ. ਡਰੇ ਉਸਨੂੰ ਆਪਣੀ ਸ਼ੁਰੂਆਤੀ ਐਲਬਮ ਡੀਪ ਕਵਰ ਅਤੇ ਦਿ ਕਰੋਨਿਕ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਸਨੂਪ ਨੇ ਸੰਯੁਕਤ ਰਾਜ ਵਿੱਚ 23 ਮਿਲੀਅਨ ਐਲਬਮਾਂ ਅਤੇ ਦੁਨੀਆ ਭਰ ਵਿੱਚ 35 ਮਿਲੀਅਨ ਐਲਬਮਾਂ ਦੀ ਵਿਕਰੀ ਕੀਤੀ ਹੈ।

ਸਨੂਪ ਡੌਗ
ਸਨੂਪ ਡੌਗ
2016 ਵਿੱਚ ਸਨੂਪ ਡੌਗ
ਜਨਮ
ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ

(1971-10-20) ਅਕਤੂਬਰ 20, 1971 (ਉਮਰ 52)
ਹੋਰ ਨਾਮ
  • ਸਨੂਪ ਰੌਕ
  • ਸਨੂਪ ਡੌਗੀ ਡੌਗ
  • ਬਿਗ ਸਨੂਪ ਡੌਗ
  • ਅੰਕਲ ਸਨੂਪ
  • ਸਨੂਪ ਲਾਈਨ
  • ਸਨੂਮਜ਼ਿਲਾ
  • ਡੀ ਜੇਸਨੂਪਪੈਡੇਲਿਕ
  • ਡੌਗਫਾਦਰ
  • ਕੋਚ ਸਨੂਪ
  • ਨਿਗਗਾਰਚੀ
ਪੇਸ਼ਾ
  • ਰੈਪਰ
  • ਗਾਇਕ
  • ਗੀਤਕਾਰ
  • ਰਿਕਾਰਡ ਨਿਰਮਾਤਾ
  • ਅਦਾਕਾਰ
ਸਰਗਰਮੀ ਦੇ ਸਾਲ1991–ਹੁਣ ਤੱਕ
ਟੈਲੀਵਿਜ਼ਨ
  • ਡੌਗੀ ਫਿਜ਼ਲ ਟੈਲੀਵਿਜ਼ਲ
  • ਸਨੂਪ ਡੌਗ'ਜ਼ ਫਾਦਰ ਹੁੱਡ
  • ਡੌਗ ਆਫਟਰ ਡਾਰਕ
  • ਦਿ ਜੋਕਰ'ਸ ਵਾਈਲਡ
ਜੀਵਨ ਸਾਥੀ
ਸ਼ੇਟ ਟੇਲਰ
(ਵਿ. 1997; ਤਲਾਕ 2004)
ਬੱਚੇ4
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਵੋਕਲਜ਼
ਵੈੱਬਸਾਈਟsnoopdogg.com

ਸਨੂਪ ਦੀ ਪਹਿਲੀ ਐਲਬਮ ਡੌਗੀਸਟਾਇਲ ਦਾ ਨਿਰਮਾਤਾ ਡਾ. ਡਰੇ ਸੀ ਅਤੇ 1993 ਵਿੱਚ ਡੈਥ ਰੋਅ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੀ ਗਈ ਸੀ। ਇਹ ਐਲਬਮ ਬਿਲਬੋਰਡ 200 ਅਤੇ ਬਿਲਬੋਰਡ ਟੌਪ ਆਰ ਐੰਡ ਬੀ / ਹਿਪ-ਹੋਪ ਐਲਬਮ ਚਾਰਟ ਵਿੱਚ ਪਹਿਲੇ ਨੰਬਰ 'ਤੇ ਰਹੀ ਸੀ। ਉਸਦੀ ਦੂਜੀ ਐਲਬਮ ਦਿ ਡੌਗੀਫਾਦਰ (1996) ਵੀ ਦੋਨੋਂ ਚਾਰਟ 'ਤੇ ਪਹਿਲੇ ਨੰਬਰ 'ਤੇ ਰਹੀ ਸੀ। ਡੈਥ ਰੋਅ ਰਿਕਾਰਡਜ਼ ਛੱਡਣ ਤੋਂ ਬਾਅਦ ਉਸਨੇ ਨੋ ਲਿਮਿਟ ਰਿਕਾਰਡਜ਼ ਨਾਲ ਅਗਲੀਆਂ ਤਿੰਨ ਐਲਬਮ ਦਿ ਗੇਮ ਇਜ਼ ਟੂ ਬੀ ਸੋਲਡ, ਨੌਟ ਟੂ ਬੀ ਟੋਲਡ(1998), ਨੋ ਲਿਮਿਟ ਟੌਪ ਡੌਗ (1999) ਅਤੇ ਦਿ ਲਾਸਟ ਮੀਲ (2000) ਕੀਤੀਆਂ। ਉਸਨੇ 2002 ਤੋਂ 2011 ਤੱਕ ਅਲੱਗ-ਅਲੱਗ ਰਿਕਾਰਡਜ਼ ਨਾਲ ਬਹੁਤ ਐਲਬਮ ਕੀਤੀਆਂ।

2012 ਵਿੱਚ, ਜਮੈਕਾ ਦੀ ਯਾਤਰਾ ਤੋਂ ਬਾਅਦ, ਸਨੂਪ ਨੇ ਆਪਣਾ ਇੱਕ ਉਪਨਾਮ ਸਨੂਪ ਲਾਇਨ ਐਲਾਨ ਕੀਤਾ। ਸਨੂਪ ਲਾਇਨ ਨਾਮ ਨਾਲ ਉਸਨੇ ਰੇਨਕਾਰਨੇਟਡ ਨਾਮ ਦੀ ਐਲਬਮ ਅਤੇ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ। ਉਸਦੀ 13ਵੀਂ ਐਲਬਮ ਬੁਸ਼ (2015) ਉਸਨੇ ਸਨੂਪ ਡੌਗ ਨਾਮ ਨਾਲ ਰਿਲੀਜ਼ ਕੀਤੀ। ਸਨੂਪ ਦੀਆਂ 17 ਗ੍ਰੈਮੀ ਨਾਮਜ਼ਦਗੀਆਂ ਹਨ ਉਹ ਕੋਈ ਗ੍ਰੈਮੀ ਅਵਾਰਡ ਨਹੀਂ ਜਿੱਤਿਆ।

ਮੁੱਢਲਾ ਜੀਵਨ

ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ ਦਾ ਜਨਮ ਲੌਂਗ ਬੀਚ, ਕੈਲੀਫੋਰਨੀਆ, ਕੈਲੀਫ਼ੋਰਨੀਆ, ਅਮਰੀਕਾ ਵਿਖੇ ਹੋਇਆ ਸੀ। the second of three sons. ਉਸ ਦਾ ਨਾਂ ਉਸਦੇ ਸੌਤੇਲੇ ਪਿਤਾ ਕੈਲਵਿਨ ਕੋਰੋਡੋਜਾਰ ਬ੍ਰੌਡਸ ਸੀਨੀਅਰ ਦੇ ਨਾਂ ਤੇ ਰੱਖਿਆ ਗਿਆ ਸੀ। ਉਸਦੀ ਮਾਂ ਬੇਵਰਲੀ ਬ੍ਰੌਡਸ ਸੀ। ਉਸ ਦਾ ਪਿਤਾ, ਵਰਨੇਲ ਵਾਰਨਾਡੋ, ਇੱਕ ਵਿਅਤਨਾਮੀ ਗਾਇਕ ਅਤੇ ਮੇਲ ਕੈਰੀਅਰ ਸੀ ਜੋ ਅਕਸਰ ਉਸਦੀ ਦੀ ਜ਼ਿੰਦਗੀ ਤੋਂ ਗੈਰਹਾਜ਼ਰ ਰਿਹਾ ਸੀ। ਉਸ ਦੀ ਮਾਂ ਅਤੇ ਸੌਤੇਲੇ ਪਿਤਾ ਨੇ 1975 ਵਿੱਚ ਤਲਾਕ ਲੈ ਲਿਆ. ਜਦੋਂ ਉਹ ਬਹੁਤ ਛੋਟਾ ਸੀ। ਛੇਵੇਂ ਗ੍ਰੇਡ ਵਿੱਚ, ਉਸਨੇ ਰੂਪ ਕਰਨਾ ਸ਼ੁਰੂ ਕੀਤਾ।

ਹਵਾਲੇ

Tags:

ਡਾ. ਡਰੇ

🔥 Trending searches on Wiki ਪੰਜਾਬੀ:

ਭੰਗਾਣੀ ਦੀ ਜੰਗਸ਼ਬਦਕੋਸ਼ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਕੰਪਿਊਟਰ ਵਾੱਮਕਹਾਵਤਾਂਸ਼ੰਕਰ-ਅਹਿਸਾਨ-ਲੋੲੇਲੰਗਰਨਾਟੋਗੁਰਦੇਵ ਸਿੰਘ ਕਾਉਂਕੇਹਰਿਮੰਦਰ ਸਾਹਿਬਤੀਆਂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਦਸਮ ਗ੍ਰੰਥਮੁਹੰਮਦ ਗ਼ੌਰੀਯਥਾਰਥਵਾਦਲ਼ਚੇਤਬੰਦਾ ਸਿੰਘ ਬਹਾਦਰਹਰਜਿੰਦਰ ਸਿੰਘ ਦਿਲਗੀਰਚੈਟਜੀਪੀਟੀਮਹਾਂਦੀਪਬੂਟਾਏਸ਼ੀਆਭਾਰਤੀ ਰਿਜ਼ਰਵ ਬੈਂਕਵਿਸ਼ਵਕੋਸ਼28 ਮਾਰਚਰੋਮਾਂਸਵਾਦੀ ਪੰਜਾਬੀ ਕਵਿਤਾਸੂਰਜੀ ਊਰਜਾਜੂਆਕੀਰਤਨ ਸੋਹਿਲਾਅਨੁਕਰਣ ਸਿਧਾਂਤਫੁਲਕਾਰੀਟਕਸਾਲੀ ਭਾਸ਼ਾ2014ਫੁੱਲਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਪੰਜਾਬੀ ਨਾਟਕਸਿੱਖੀਆਰਥਿਕ ਵਿਕਾਸਮੀਰ ਮੰਨੂੰਗੁਰੂ ਕੇ ਬਾਗ਼ ਦਾ ਮੋਰਚਾਬਲਦੇਵ ਸਿੰਘ ਸੜਕਨਾਮਾਦਿਵਾਲੀਵੱਡਾ ਘੱਲੂਘਾਰਾਪ੍ਰਤਿਮਾ ਬੰਦੋਪਾਧਿਆਏਪੰਜਾਬੀ ਰੀਤੀ ਰਿਵਾਜਸਮਾਜ ਸ਼ਾਸਤਰਪੰਜਾਬੀ ਕਹਾਣੀਜਹਾਂਗੀਰਗੁਰੂ ਗੋਬਿੰਦ ਸਿੰਘਜੂਲੀਅਸ ਸੀਜ਼ਰਮੋਲਸਕਾਵਰਨਮਾਲਾਐਥਨਜ਼ਸੱਭਿਆਚਾਰਸ਼ਹਿਰੀਕਰਨਹੋਲੀਸਤਵਿੰਦਰ ਬਿੱਟੀਪੰਜਾਬੀ ਤਿਓਹਾਰਰਾਜੀਵ ਗਾਂਧੀ ਖੇਲ ਰਤਨ ਅਵਾਰਡਸ੍ਵਰ ਅਤੇ ਲਗਾਂ ਮਾਤਰਾਵਾਂਪੰਜਾਬ ਵਿਧਾਨ ਸਭਾ ਚੋਣਾਂ 2022ਮਿਸਲਜੱਸਾ ਸਿੰਘ ਆਹਲੂਵਾਲੀਆਭਗਵੰਤ ਮਾਨਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਰਸਤੂ ਦਾ ਅਨੁਕਰਨ ਸਿਧਾਂਤਸਿੱਖਹੋਲਾ ਮਹੱਲਾਖੇਤੀਬਾੜੀਚਾਰ ਸਾਹਿਬਜ਼ਾਦੇਵਿਸਾਖੀਮੁਹਾਰਨੀਰੱਬ ਦੀ ਖੁੱਤੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਅੰਮ੍ਰਿਤਪਾਲ ਸਿੰਘ ਖਾਲਸਾ🡆 More