ਹਿਪ ਹੌਪ ਸੰਗੀਤ

ਹਿਪ ਹੌਪ ਸੰਗੀਤ ਹੋਰ ਨਾਂ ਹਿਪ-ਹੌਪ, ਰੈਪ ਸੰਗੀਤ ਜਾਂ ਹਿਪ-ਹੌਪ ਸੰਗੀਤ ਇੱਕ ਸੰਗੀਤਕ ਵਿਧਾ ਹੈ ਜੋ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਦੇ ਬਰਾਂਕਸ ਨਾਮੀ ਇਲਾਕੇ ਵਿੱਚ ਸ਼ੁਰੀ ਹੋਈ। ਅਕਸਰ ਹਿਪ ਹੌਪ ਸੰਗੀਤ ਅਤੇ ਰੈਪ ਸੰਗੀਤ ਨੂੰ ਸਮਾਨਾਰਥੀ ਸ਼ਬਦਾਂ ਵਜੋਂ ਵਰਤਿਆ ਜਾਂਦਾ ਹੈ ਪਰ ਹਿਪ ਹੌਪ ਵਿੱਚ ਰੈਪ ਦਾ ਹੋਣਾ ਲਾਜ਼ਮੀ ਨਹੀਂ ਹੈ ਅਤੇ ਇਸ ਵਿੱਚ ਹਿਪ ਹੌਪ ਸੱਭਿਆਚਾਰ ਦੇ ਹੋਰ ਤੱਤ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਬੀਟਬੌਕਸਿੰਗ, ਟਰਨਟੇਬਲਿਸਮ, ਇੰਸਟਰੂਮੈਂਟਲ ਟਰੈਕ ਆਦਿ।

ਹਿਪ ਹੌਪ
ਸ਼ੈਲੀਗਤ ਮੂਲਫ਼ੰਕ, ਡਿਸਕੋ, ਡੱਬ (ਸੰਗੀਤ), ਰਿਦਮ ਐਂਡ ਬਲੂਜ਼, ਰੈਗੇ, ਡਾਂਸਹਾਲ, ਡੀਜੇ (ਜਮੈਕਨ), ਪਰਫ਼ੌਰਮੈਂਸ ਪੋਏਟਰੀ, ਸਪੋਕਨ ਵਰਡ, ਸਿਗਨੀਫ਼ਾਇੰਗ (ਸੰਗੀਤ), ਦ ਡਜ਼ਨਜ਼, ਗਰੀਓਟਜ਼, ਸਕੈਟ ਸਿੰਗਿੰਗ, ਟੌਕਿੰਗ ਬਲੂਜ਼
ਸਭਿਆਚਾਰਕ ਮੂਲਮ1970ਵਿਆਂ ਵਿੱਚ ਬਰੌਂਕਸ, ਨਿਊ ਯਾਰਕ ਸ਼ਹਿਰ
ਪ੍ਰਤੀਨਿਧ ਸਾਜ਼ਟਰਨਟੇਬਲ, ਸਿੰਥੇਸਾਈਜ਼ਰ, ਡੀਏਡਬਲਿਊ, ਰੈਪਿੰਗ, ਡਰੰਮ ਮਸ਼ੀਨ, ਸੈਂਪਲਰ (ਸਾਜ਼), ਡਰੰਮ, ਗਿਟਾਰ, ਬੇਸ ਗਿਟਾਰ, ਪੀਆਨੋ, ਬੀਟਬੌਕਸਿੰਗ, ਆਵਾਜ਼
ਵਿਓਂਤਪਤ ਰੂਪਇਲੈਕਟਰੋ (ਸੰਗੀਤ), ਬਰੇਕਬੀਟ, ਓਲਡਸਕੂਲ ਜੰਗਲ, ਡਰੰਮ ਐਂਡ ਬੇਸ, ਟਰਿਪ ਹੌਪ, ਗਰੀਮੇ (ਸੰਗੀਤ), ਬਰੇਕਬੀਟ ਹਾਰਡਕੋਰ, ਨੀਓ ਸੋਲ, ਬਿਗ ਬੀਟ, ਟਰੈਪ ਸੰਗੀਤ
ਉਪਵਿਧਾਵਾਂ
 • ਅਲਟਰਨੇਟਿਵ ਹਿਪ ਹੌਪ

 • ਟਰਨਟੇਬਲਿਜ਼ਮ  • ਈਸਾਈ ਹਿਪ ਹੌਪ  • ਚੇਤਨ ਹਿਪ ਹੌਪ  • ਪ੍ਰਯੋਗਵਾਦੀ ਹਿਪ ਹੌਪ  • ਫ਼ਰੀਸਟਾਈਲ ਰੈਪ  • ਗੈਂਗਸਤਾ ਰੈਪ  • ਹੋਮੋ ਹੌਪ  • ਹਾਰਡਕੋਰ ਹਿਪ ਹੌਪ  • ਹੌਰਰਕੋਰ  • ਇਨਸਟਰੂਮੈਂਟਲ ਹਿਪ ਹੌਪ  • ਮਾਫ਼ੀਓਸੋ ਰੈਪ  • ਨਰਡਕੋਰ  • ਰਾਜਨੀਤਕ ਹਿਪ ਹੌਪ  • ਬਾਲਟੀਮੋਰ ਕਲੱਬ  • ਬਾਊਂਸ ਸੰਗੀਤ  • ਬਰਿੱਕ ਸਿਟੀ ਕਲੱਬ  • ਸ਼ਿਕਾਗੋ ਰੈਪ  • ਮੂਲ ਅਮਰੀਕੀ ਹਿਪ ਹੌਪ

 • ਜਰਕਿੰਗ
ਸੰਯੋਜਨ ਵਿਧਾਵਾਂ
 • ਕੰਟਰੀ ਰੈਪ

 • ਆਸਟ੍ਰੇਲੀਆਈ ਹਿਪ ਹੌਪ  • ਹਿਪ ਹੌਪ ਸੋਲ  • ਹਿਪ ਹਾਊਸ  • ਕਰੰਕ  • ਹਾਈਫੀ  • ਜੈਜ਼ ਰੈਪ  • ਮੇਰੇਨੇਰੈਪ  • ਨੀਓ ਸੋਲ  • ਨੂ ਮੈਟਲ  • ਰਾਗਾ  • ਰੈਗੇਟਨ  • ਰੈਪ ਓਪੇਰਾ  • ਰੈਪ ਰੌਕ  • ਰੈਪਕੋਰ  • ਰੈਪ ਮੈਟਲ  • ਕੂੰਬੀਆ ਰੈਪ  • ਮੇਰੇਨਰੈਪ  • ਹਿਪਲਾਈਫ਼  • ਲੋ ਬੈਪ  • ਗਿਓਟੈਕ  • ਗਲਿੱਚ (ਸੰਗੀਤ)  • ਵੌਂਕੀ (ਸੰਗੀਤ)  • ਇੰਡਸਟਰੀਅਲ ਹਿਪ ਹੌਪ  • ਨਿਊ ਜੈਕ ਸਵਿੰਗ

 • ਸਾਈਕੇਡੇਲਿਕ ਹਿਪ ਹੌਪ
Regional scenes
 • ਅਟਲਾਂਟਾ ਹਿਪ ਹੌਪ

 • ਬੰਗਲਾਦੇਸ਼ੀ ਹਿਪ ਹੌਪ  • ਦੇਸੀ ਹਿਪ ਹੌਪ  • ਈਸਟ ਕੋਸਟ ਹਿਪ ਹੌਪ  • ਵੈਸਟ ਕੋਸਟ ਹਿਪ ਹੌਪ  • ਨੌਰਥ ਕੋਸਟ ਹਿਪ ਹੌਪ  • ਦੱਖਣੀ ਹਿਪ ਹੌਪ  • ਮਿਡਵੈਸਟ ਹਿਪ ਹੌਪ  • ਬਰਤਾਨਵੀ ਹਿਪ ਹੌਪ  • ਫ਼ਰਾਂਸੀਸੀ ਹਿਪ ਹੌਪ  • ਤੁਰਕੀ ਹਿਪ ਹੌਪ  • ਕੀਨੀਆਈ ਹਿਪ ਹੌਪ  • ਜਾਪਾਨੀ ਹਿਪ ਹੌਪ  • ਕੋਰੀਆਈ ਹਿਪ ਹੌਪ  • ਇਜ਼ਰਾਇਲੀ ਹਿਪ ਹੌਪ  • ਨੇਪਾਲੀ ਹਿਪ ਹੌਪ

 • ਰੋਮਾਨੀ ਹਿਪ ਹੌਪ
ਹਿਪ ਹੌਪ ਸੰਗੀਤ 2024 in ਹਿਪ ਹੌਪ ਸੰਗੀਤ

ਨਿਰੁਕਤੀ

"ਹਿਪ ਹੌਪ" ਸ਼ਬਦ ਨੂੰ ਘੜਨ ਵਾਲਾ "ਗਰੈਂਡਮਾਸਟਰ ਫ਼ਲੈਸ਼ ਐਂਡ ਫ਼ਿਊਰੀਅਸ ਫ਼ਾਈਵ" ਨਾਂ ਦੇ ਅਮਰੀਕੀ ਗਾਇਕ ਸਮੂਹ ਦੇ ਰੈਪਰ ਕੀਥ ਕਾਓਬੋਏ ਨੂੰ ਮੰਨਿਆ ਜਾਂਦਾ ਹੈ।

ਇਤਿਹਾਸ

1970ਵਿਆਂ ਵਿੱਚ

ਹਿਪ ਹੌਪ ਇੱਕ ਸੰਗੀਤਕ ਵਿਧਾ ਅਤੇ ਸੱਭਿਆਚਾਰ ਵਜੋਂ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਵਿੱਚ ਸ਼ੁਰੂ ਹੋਇਆ ਜਦੋਂ ਅਫ਼ਰੀਕੀ-ਅਮਰੀਕੀਆਂ, ਨੌਜਵਾਨਾਂ ਆਵਾਸੀਆਂ ਅਤੇ ਕੈਰੀਬੀਆਈ ਮੁਲਕਾਂ ਤੋਂ ਆਏ ਲੋਕਾਂ ਦੇ ਬੱਚਿਆਂ, ਵਿੱਚ ਆਪਸੀ ਸੱਭਿਆਚਾਰਕ ਸਾਂਝ ਵਿੱਚ ਵਾਧਾ ਹੋਇਆ।

ਹਵਾਲੇ

ਬਾਹਰੀ ਲਿੰਕ

Tags:

ਹਿਪ ਹੌਪ ਸੰਗੀਤ ਨਿਰੁਕਤੀਹਿਪ ਹੌਪ ਸੰਗੀਤ ਇਤਿਹਾਸਹਿਪ ਹੌਪ ਸੰਗੀਤ ਹਵਾਲੇਹਿਪ ਹੌਪ ਸੰਗੀਤ ਬਾਹਰੀ ਲਿੰਕਹਿਪ ਹੌਪ ਸੰਗੀਤ

🔥 Trending searches on Wiki ਪੰਜਾਬੀ:

ਅਲੋਪ ਹੋ ਰਿਹਾ ਪੰਜਾਬੀ ਵਿਰਸਾਬਾਵਾ ਬਲਵੰਤਲਾਤੀਨੀ ਭਾਸ਼ਾਅਜ਼ਰਬਾਈਜਾਨਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕਾਫ਼ੀਲਿੰਗ (ਵਿਆਕਰਨ)ਲੋਕ ਵਿਸ਼ਵਾਸ਼ਪੰਜਾਬੀ ਤਿਓਹਾਰਪੂਰਨਮਾਸ਼ੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਕਰਤਾਰ ਸਿੰਘ ਦੁੱਗਲਪੰਜਾਬ ਲੋਕ ਸਭਾ ਚੋਣਾਂ 2024ਨਾਦੀਆ ਨਦੀਮਅੰਮ੍ਰਿਤ ਵੇਲਾਚਾਰ ਸਾਹਿਬਜ਼ਾਦੇ (ਫ਼ਿਲਮ)ਸੁਰਜੀਤ ਪਾਤਰਮੀਡੀਆਵਿਕੀਰਾਜ (ਰਾਜ ਪ੍ਰਬੰਧ)ਪੰਜਾਬੀ ਅਖਾਣਮਨੁੱਖੀ ਅਧਿਕਾਰ ਦਿਵਸਯਸ਼ਸਵੀ ਜੈਸਵਾਲਕਰਨ ਜੌਹਰਯਥਾਰਥਵਾਦ (ਸਾਹਿਤ)ਪੰਜਾਬ ਦੀ ਰਾਜਨੀਤੀਉਲਕਾ ਪਿੰਡਟਕਸਾਲੀ ਭਾਸ਼ਾਸਿਮਰਨਜੀਤ ਸਿੰਘ ਮਾਨਪੂਰਨ ਭਗਤਮਾਰਕਸਵਾਦਕਾਮਾਗਾਟਾਮਾਰੂ ਬਿਰਤਾਂਤਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਨਰਿੰਦਰ ਮੋਦੀਸ਼ਿਵ ਕੁਮਾਰ ਬਟਾਲਵੀਮਹਾਂਸਾਗਰਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਚੜ੍ਹਦੀ ਕਲਾਡਾ. ਮੋਹਨਜੀਤਭੰਗਾਣੀ ਦੀ ਜੰਗਇਲਤੁਤਮਿਸ਼ਨਿਰਵੈਰ ਪੰਨੂਖਾਣਾਅਜੀਤ ਕੌਰਸੁਕਰਾਤਪੰਜਾਬੀ ਸਾਹਿਤ ਦਾ ਇਤਿਹਾਸਗੁਰੂ ਗੋਬਿੰਦ ਸਿੰਘਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਮੌਤ ਦੀਆਂ ਰਸਮਾਂਪੰਜਾਬੀ ਨਾਵਲਆਸਾ ਦੀ ਵਾਰਚੰਡੀ ਦੀ ਵਾਰਆਰ ਸੀ ਟੈਂਪਲਪਾਕਿਸਤਾਨਨਾਨਕ ਸਿੰਘਗੁਰਦੁਆਰਾ ਪੰਜਾ ਸਾਹਿਬਮੋਹਨ ਭੰਡਾਰੀਕਿਸ਼ਤੀਸੰਤ ਰਾਮ ਉਦਾਸੀਪਾਣੀਪਤ ਦੀ ਤੀਜੀ ਲੜਾਈਮੜ੍ਹੀ ਦਾ ਦੀਵਾਤਾਜ ਮਹਿਲਮਈ ਦਿਨਕਾਦਰਯਾਰਰਾਣਾ ਸਾਂਗਾਫੌਂਟਕਲਪਨਾ ਚਾਵਲਾਜਨੇਊ ਰੋਗਬਾਬਾ ਦੀਪ ਸਿੰਘਕਬੀਰਗੁਰਬਾਣੀ ਦਾ ਰਾਗ ਪ੍ਰਬੰਧਐਨੀਮੇਸ਼ਨਪੰਜਾਬ ਵਿੱਚ ਕਬੱਡੀਸੁਖਮਨੀ ਸਾਹਿਬਰਾਮ ਸਰੂਪ ਅਣਖੀਅੰਤਰਰਾਸ਼ਟਰੀ🡆 More