ਸਨਾਇਆ ਇਰਾਨੀ: ਭਾਰਤੀ ਅਭਿਨੇਤਰੀ

ਸਨਾਇਆ ਇਰਾਨੀ ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਇਸਦਾ ਪਹਿਲਾ ਵੱਡਾ ਰੋਲ ਭਾਰਤੀ ਯੂਥ ਸ਼ੋ ਮਿਲੇ ਜਬ ਹਮ ਤੁਮ  ਸੀ। ਇਸ ਤੋਂ  ਬਾਅਦ ਇਸਨੂੰ ਇਸ ਪਿਆਰ ਕੋ ਕਿਆ ਨਾਮ ਦੂੰ?, ਛੰਨਛੰਨ  ਅਤੇ ਰੰਗਰਸਿਆ  ਤੋਂ ਆਪਣੀ ਪਛਾਣ ਬਣਾਈ।

ਸਨਾਇਆ ਇਰਾਨੀ ਸਹਿਗਲ
ਸਨਾਇਆ ਇਰਾਨੀ: ਮੁੱਢਲਾ ਜੀਵਨ, ਕੈਰੀਅਰ, ਫ਼ਿਲਮੋਗ੍ਰਾਫੀ
ਸਨਾਇਆ ਇਰਾਨੀ ਸਹਿਗਲ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ, ਡਾਂਸਰ, ਮਾਡਲ
ਸਰਗਰਮੀ ਦੇ ਸਾਲ2006-ਵਰਤਮਾਨ
ਜੀਵਨ ਸਾਥੀਮੋਹਿਤ ਸਹਿਗਲ (2016-ਵਰਤਮਾਨ)

ਮੁੱਢਲਾ ਜੀਵਨ

ਇਰਾਨੀ ਨੇ ਊਟੀ ਵਿੱਖੇ ਸੱਤ ਸਾਲ ਬਾਰਡਿੰਗ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ, ਸਨਾਇਆ ਨੇ ਸਿਦੇਨਹਮ ਕਾਲਜ ਤੋਂ ਆਪਣੀ ਗ੍ਰੈਜੁਏਸ਼ਨ ਦੀ ਡਿਗਰੀ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਇਹ ਐਮਬੀਏ ਦੀ ਡਿਗਰੀ ਕਰਨਾ ਚਾਹੁੰਦੀ ਸੀ ਪਰ ਇਹ ਇਹ ਇੱਕ ਅਭਿਨੇਤਰੀ ਬਣ ਗਈ।

ਇਰਾਨੀ ਨੇ 19 ਨਵੰਬਰ, 2010 ਨੂੰ ਮਿਲੇ ਜਬ ਹਮ ਤੁਮ  ਨਾਟਕ ਦੇ ਆਖ਼ਿਰੀ ਦਿਨ ਦੇ ਸ਼ੂਟ ਦੌਰਾਨ ਆਪਣੇ ਸਹਿ-ਕਲਾਕਾਰ ਨਾਲ ਆਪਣੇ ਸਬੰਧ ਬਾਰੇ ਘੋਸ਼ਣਾ ਕੀਤੀ।

ਆਪਣੇ ਕੈਰੀਅਰ ਦੇ ਸ਼ੁਰੂਆਤ ਵਿੱਚ, ਇਰਾਨੀ ਹਿੰਦੀ ਭਾਸ਼ਾ ਬੋਲਣ ਵਿੱਚ ਮਾਹਿਰ ਨਹੀਂ ਸੀ ਅਤੇ ਕਈ ਮੌਕਿਆ ਉੱਪਰ ਭਾਸ਼ਾ ਨਾਲ ਕੀਤੇ ਸੰਘਰਸ਼ਾਂ ਬਾਰੇ ਵੀ ਇਹ ਗੱਲ ਕਰਦੀ ਹੈ।

25 ਜਨਵਰੀ 2016 ਵਿੱਚ, ਸਨਾਇਆ ਨੇ ਆਪਣੇ ਪ੍ਰੇਮੀ ਅਤੇ ਮਿਲੇ ਜਬ ਹਮ ਤੁਮ, ਸੀਰਿਅਲ ਦੇ ਸਹਿ-ਕਲਾਕਾਰ ਅਭਿਨੇਤਾ ਮੋਹਿਤ ਸਹਿਗਲ  ਨਾਲ  ਗੋਆ ਵਿੱਖੇ ਵਿਆਹ ਕਰਵਾਇਆ।

ਕੈਰੀਅਰ

ਟੈਲੀਵਿਜਨ

thumb|ਸਾਨਿਆ ਆਪਣੇ ਪਤੀ ਅਤੇ ਅਭਿਨੇਤਾ ਮੋਹਿਤ ਸਹਿਗਲ ਨਾਲ ਇਰਾਨੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ।  ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਯਸ਼ ਰਾਜ ਫ਼ਿਲਮਜ਼ ਦੀ ਫ਼ਿਲਮ ਫ਼ਨਾ (ਫਿਲਮ) (2006) ਵਿੱਚ  ਬਤੌਰ ਮਹਬੂਬਾ  ਇੱਕ ਛੋਟੇ ਰੋਲ ਨਾਲ ਕੀਤੀ। ਇਰਾਨੀ ਦੀ ਪਹਿਲੀ ਮੁੱਖ ਭੂਮਿਕਾ ਸਟਾਰ ਵਨ ਦੇ ਨਾਟਕ ਮਿਲੇ ਜਬ ਹਮ ਤੁਮ (2008-2010) ਵਿੱਚ, ਬਤੌਰ ਗੁੰਜਨ ਕੀਤੀ। ਇਸ ਤੋਂ ਬਾਅਦ, ਇਸਨੇ ਖ਼ੁਸ਼ੀ ਕੁਮਾਰੀ ਗੁਪਤਾ ਸਿੰਘ ਰਾਇਜ਼ਾਦਾ, ਇਸ ਪਿਆਰ ਕੋ ਕਿਆ ਨਾਮ ਦੂੰ? (2011-2012) ਵਿੱਚ ਔਰਤ ਨਾਇਕ ਵਜੋਂ ਕਿਰਦਾਰ ਨਿਭਾਇਆ। ਇਹਨਾਂ ਦੋਨਾਂ ਨਾਟਕਾਂ ਨੇ ਸਨਾਇਆ ਨੂੰ ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ ਵਿਚੋਂ ਇੱਕ ਮਸ਼ਹੂਰ ਅਦਾਕਾਰਾ ਦੀ ਪਛਾਣ ਦਿੱਤੀ। 

ਫ਼ਿਲਮੋਗ੍ਰਾਫੀ

    ਫ਼ਿਲਮਾਂ
      ਟੈਲੀਵਿਜ਼ਨ
      ਕਾਲਪਨਿਕ ਸ਼ੋ
  • 2007 - ਲੈਫਟ ਰਾਇਟ ਲੈਫਟ  ਬਤੌਰ ਕੈਡੇਟ ਸਮੀਰਾ ਸ਼ਰਾਫ
  • 2008 - ਰਾਧਾ ਕੀ  ਬੇਟੀਆਂ ਕੁਛ ਕਰ ਦਿਖਾਏਂਗੀ  ਬਤੌਰ ਸਾਨਿਆ
  • 2008 - 10 - ਮਿਲੇ  ਜਬ  ਹਮ  ਤੁਮ  ਗੁੰਜਨ ਭੂਸ਼ਣ
  • 2011 - 12 - ਇਸ ਪਿਆਰ ਕੋ ਕਿਆ ਨਾਮ ਦੂੰ?ਬਤੌਰ ਖ਼ੁਸ਼ੀ ਕੁਮਾਰੀ ਗੁਪਤਾ ਸਿੰਘ ਰਾਇਜ਼ਾਦਾ
  • 2013 - ਛੰਨਛੰਨ  ਬਤੌਰ ਛੰਨਛੰਨ ਸਰਾਭਾਈ-ਬੋਰੀਸਾਗਰ
  • 2013 - 14 -ਰੰਗਰਸਿਆ  ਬਤੌਰ ਪਾਰਵਤੀ ਰੁਦਰ ਪ੍ਰਤਾਪ ਰਾਨਾਵਤ  (ਪਾਰੋ) / ਮੀਰਾਮਹਿਰਾ

ਹਵਾਲੇ

Tags:

ਸਨਾਇਆ ਇਰਾਨੀ ਮੁੱਢਲਾ ਜੀਵਨਸਨਾਇਆ ਇਰਾਨੀ ਕੈਰੀਅਰਸਨਾਇਆ ਇਰਾਨੀ ਫ਼ਿਲਮੋਗ੍ਰਾਫੀਸਨਾਇਆ ਇਰਾਨੀ ਹਵਾਲੇਸਨਾਇਆ ਇਰਾਨੀ ਬਾਹਰੀ ਕੜੀਆਂਸਨਾਇਆ ਇਰਾਨੀਇਸ ਪਿਆਰ ਕੋ ਕਿਆ ਨਾਮ ਦੂੰ?

🔥 Trending searches on Wiki ਪੰਜਾਬੀ:

ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕੇਸ ਸ਼ਿੰਗਾਰਰੂਪਵਾਦ (ਸਾਹਿਤ)ਗੋਗਾਜੀਸ਼ਰਾਬ ਦੇ ਦੁਰਉਪਯੋਗਗੱਤਕਾਅਲੰਕਾਰ ਸੰਪਰਦਾਇਪੀਲੂਸੁਖਮਨੀ ਸਾਹਿਬਕੁਆਰੀ ਮਰੀਅਮਕਰਤਾਰ ਸਿੰਘ ਦੁੱਗਲਹਾਂਗਕਾਂਗਨੌਰੋਜ਼ਭਾਰਤ ਦਾ ਰਾਸ਼ਟਰਪਤੀਵਿਸਾਖੀਚਮਾਰਮੀਡੀਆਵਿਕੀਏ. ਪੀ. ਜੇ. ਅਬਦੁਲ ਕਲਾਮਸਿੱਖ ਧਰਮਗੁਰੂ ਤੇਗ ਬਹਾਦਰਰਣਜੀਤ ਸਿੰਘ ਕੁੱਕੀ ਗਿੱਲਪੰਜ ਪੀਰਫੁੱਟਬਾਲਅਧਿਆਪਕਕੋਸ਼ਕਾਰੀਅਨੁਕਰਣ ਸਿਧਾਂਤਵਿਰਾਟ ਕੋਹਲੀਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਸੂਫ਼ੀ ਕਾਵਿ ਦਾ ਇਤਿਹਾਸਪ੍ਰਦੂਸ਼ਣਟੋਰਾਂਟੋ ਰੈਪਟਰਸਭਾਈ ਘਨੱਈਆਰਸ਼ਮੀ ਚੱਕਰਵਰਤੀਦਿਲਜੀਤ ਦੁਸਾਂਝਖੋਜਚੂਨਾਮਾਝਾਯੂਰਪੀ ਸੰਘਪੰਜਾਬੀ ਬੁਝਾਰਤਾਂ੧੯੨੧ਚਰਨ ਦਾਸ ਸਿੱਧੂਮਧੂ ਮੱਖੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਭਗਤ ਰਵਿਦਾਸਐੱਫ਼. ਸੀ. ਰੁਬਿਨ ਕਜਾਨਬੁੱਧ ਧਰਮਸਾਰਕਨਜ਼ਮ ਹੁਸੈਨ ਸੱਯਦਹਾਫ਼ਿਜ਼ ਬਰਖ਼ੁਰਦਾਰਸ਼ਬਦਕੋਸ਼ਮਾਰਕੋ ਵੈਨ ਬਾਸਟਨਤਖ਼ਤ ਸ੍ਰੀ ਕੇਸਗੜ੍ਹ ਸਾਹਿਬਬਕਲਾਵਾਗੋਇੰਦਵਾਲ ਸਾਹਿਬਰਹਿਰਾਸਡਾ. ਸੁਰਜੀਤ ਸਿੰਘਰਾਜਨੀਤੀਵਾਨਹੇਮਕੁੰਟ ਸਾਹਿਬਸ਼੍ਰੋਮਣੀ ਅਕਾਲੀ ਦਲਕੀਰਤਪੁਰ ਸਾਹਿਬਭੀਮਰਾਓ ਅੰਬੇਡਕਰਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਪੰਜਾਬੀਗੁੱਲੀ ਡੰਡਾਜੀ ਆਇਆਂ ਨੂੰਈਸੜੂਛਪਾਰ ਦਾ ਮੇਲਾਲੋਕ ਰੂੜ੍ਹੀਆਂਮਿੱਟੀ17 ਅਕਤੂਬਰਸਵੀਡਿਸ਼ ਭਾਸ਼ਾਲੁਧਿਆਣਾਚੌਪਈ ਛੰਦ🡆 More