ਸਤਹੀ ਕਸ਼ਮਕੱਸ਼

ਸਤਹੀ ਕਸ਼ਮਕੱਸ਼ ਇੱਕ ਖਿਚ ਹੈ ਜੋ ਸਤਹ ਉੱਪਰਲੇ ਕਿਨਾਰਿਆਂ ਵੱਲ ਤੇ ਹੇਠਾਂ ਵੱਲ ਹੁੰਦੀ ਹੈ। ਇਸ ਤਰਾਂ ਲਗਦਾ ਹੈ ਜਿਵੇਂ ਤਰਲ ਪਦਾਰਥਾਂ ਦੀ ਇੱਕ ਚਮੜੀ ਹੁੰਦੀ ਹੈ। ਸਤਹ ਉੱਪਰਲੇ ਕਣ ਇੱਕ ਦੂਜੇ ਨਾਲ ਵੀ ਜੁੜੇ ਹੁੰਦੇ ਹਨ ਤੇ ਹੇਠਲਿਆਂ ਕਣਾਂ ਨਾਲ ਵੀ ਜੁੜੇ ਹੁੰਦੇ ਹਨ। ਪਾਣੀ ਤੁਪਕਿਆਂ ਦੀ ਸਕਲ ਬਣਾਉਂਦਾ ਹੈ ਕਿਉਂਕੇ ਸਤਹੀ ਕਸ਼ਮਕੱਸ਼ ਉਸ ਨੂੰ ਚਾਰੇ ਪਾਸਿਉਂ ਖਿੱਚਦੀ ਹੈ। ਤਰਲ ਪਦਾਰਥਾਂ ਦੇ ਕਣ ਆਪਣੇ ਇਰਦ ਗਿਰਦ ਦੇ ਤਰਲ ਤੱਤਾਂ ਨਾਲ ਜੁੜੇ ਹੁੰਦੇ ਹਨ। ਜਿਹੜੇ ਸਤਹ ਤੇ ਹੁੰਦੇ ਹਨ ਉਹ ਇਸੇ ਕਰ ਕੇ ਉੱਪਰ ਨੂੰ ਧੱਕੇ ਜਾਂਦੇ ਕਿ ਉਹਨਾਂ ਉੱਪਰ ਹੋਰ ਮਾਲੀਕਿਊਲ ਨਹੀਂ ਹੁੰਦੇ। ਉਹ ਹਵਾ ਨਾਲੋਂ ਤਰਲ ਪਦਰਾਥਾਂ ਦੇ ਕਣਾਂ ਨਾਲ ਜ਼ਿਆਦਾ ਜੁੜੇ ਹੋਏ ਹੁੰਦੇ ਹਨ।

ਸਤਹੀ ਕਸ਼ਮਕੱਸ਼
ਸਤਹੀ ਕਸ਼ਮਕੱਸ਼
    ਦਰੱਖਤਾਂ ਦੇ ਪੱਤਿਆਂ ਉੱਪਰ ਤਰੇਲ ਜਾਂ ਮੀਂਹ ਦੇ ਤੁਪਕੇ ਇਸ ਕਰ ਕੇ ਬਣ ਜਾਂਦੇ ਹਨ ਕਿਉਂਕੇ ਸਤਹਿ ਕਸ਼ਮਕੱਸ਼ ਪਾਣੀ ਦੇ ਸਾਰੇ ਤੱਤਾਂ ਨੂੰ ਆਪਸ ਵਿੱਚ ਖਿੱਚਦੀ ਹੈ।
    ਸਤਹੀ ਕਸ਼ਮਕੱਸ਼ ਦੇ ਨਤੀਜੇ ਵਜੋਂ ਤਰਲ ਪਦਾਰਥਾਂ ਦੀ ਸਤਹ ਇੱਕ ਲਚਕੀਲੀ ਜਾਂ ਖਿਚੀ ਹੋਈ ਚਮੜੀ ਦੀ ਤਰ੍ਹਾਂ ਬਣ ਜਾਂਦੀ ਹੈ ਜੋ ਆਪਣੇ ਉੱਪਰ ਹਲਕੀਆਂ ਚੀਜਾਂ ਨੂੰ ਚੁੱਕ ਸਕਦੀ ਹੈ ਜਿਵੇਂ ਕਿ ਗਰਦਾ ਤੇ ਛੋਟੇ ਕੀੜੇ ਮਕੌੜੇ। ਝੀਲ ਦੇ ਪਾਣੀ ਉੱਪਰ ਮੱਕੜੀ ਪਾਣੀ ਦੀ ਸਤਹ ਉੱਪਰ ਤੈਰਦੀ ਰਹਿੰਦੀ ਹੈ ਕਿਉਂਕੇ ਉਹ ਏਨੀ ਭਾਰੀ ਨਹੀਂ ਹੁੰਦੀ ਕਿ ਪਾਣੀ ਦੀ ਲਚਕੀਲੀ ਚਮੜੀ ਵਰਗੀ ਸਤਹੀ ਕਸ਼ਮਕੱਸ਼ ਨੂੰ ਤੋੜ ਸਕੇ।

ਸਾਰਣੀ

ਵੱਖ ਵੱਖ ਪਦਾਰਥਾਂ ਦੀ ਵੱਖ ਵੱਖ ਤਾਪਮਾਨ ਤੇ ਸਤਹੀ ਕਸ਼ਮਕੱਸ਼ mN/m (ਮਿਲੀ ਨਿਉਟਨ ਪਰ ਮੀਟਰ)
ਤਰਲ ਤਾਪਮਾਨ °C ਸਤਹੀ ਕਸ਼ਮਕੱਸ
ਐਸਟਿਕ ਤੇਜ਼ਾਬ 20 27.60
ਐਸਟਿਕ ਤੇਜ਼ਾਬ (40.1%) + ਪਾਣੀ 30 40.68
ਐਸਟਿਕ ਤੇਜ਼ਾਬ (10.0%) + ਪਾਣੀ 30 54.56
ਐਸੀਟੋਨ 20 23.70
ਡਾਈ ਈਥਾਈਲ ਈਥਰ 20 17.00
ਅਲਕੋਹਲ 20 22.27
ਅਲਕੋਹਲ (40%) + ਪਾਣੀ 25 29.63
ਅਲਕੋਹਲ (11.1%) + ਪਾਣੀ 25 46.03
ਗਰਿਸਰੋਲ 20 63.00
ਹੈਕਸੇਨ 20 18.40
ਲੂਣ ਦਾ ਤਿਜ਼ਾਬ 17.7 M ਪਾਣੀ 'ਚ ਘੋਲ 20 65.95
ਆਈਸੋਪ੍ਰੋਪੇਨੋਲ 20 21.70
ਤਰਲ ਹੀਲੀਅਮ −273 0.37
ਤਰਲ ਨਾਈਟਰੋਜਨ −196 8.85
ਪਾਰਾ 15 487.00
ਮੀਥੇਨੋਲ 20 22.60
ਔਕਟੇਨ 20 21.80
ਸੋਡੀਅਮ ਕਲੋਰਾਈਡ ਦਾ ਪਾਣੀ ਵਿੱਚ ਘੋਲ 6.0M 20 82.55
ਸੁਕਰੋਜ਼ (55%) + ਪਾਣੀ 20 76.45
ਪਾਣੀ 0 75.64
ਪਾਣੀ 25 71.97
ਪਾਣੀ 50 67.91
ਪਾਣੀ 100 58.85
ਟੋਲੁਏਨ 25 27.73

ਹਵਾਲੇ

Tags:

🔥 Trending searches on Wiki ਪੰਜਾਬੀ:

ਬਾਬਾ ਦੀਪ ਸਿੰਘਸਫ਼ਰਨਾਮੇ ਦਾ ਇਤਿਹਾਸਲਿੰਗ ਸਮਾਨਤਾਹਾੜੀ ਦੀ ਫ਼ਸਲ6 ਅਗਸਤਧਰਮਸਮਾਜਿਕ ਸੰਰਚਨਾਕਿੱਸਾ ਕਾਵਿਬੰਦਾ ਸਿੰਘ ਬਹਾਦਰਗਰਾਮ ਦਿਉਤੇ1844ਭਾਰਤੀ ਸੰਵਿਧਾਨਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਮਹਾਨ ਕੋਸ਼ਭਾਰਤ ਰਤਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸ਼ੁੱਕਰਵਾਰਪੰਜਾਬਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਹੋਲੀਵਿਆਹ ਦੀਆਂ ਰਸਮਾਂਸੋਵੀਅਤ ਯੂਨੀਅਨਸਿੱਖ ਖਾਲਸਾ ਫੌਜਸੰਯੁਕਤ ਕਿਸਾਨ ਮੋਰਚਾਸੋਹਿੰਦਰ ਸਿੰਘ ਵਣਜਾਰਾ ਬੇਦੀਏ.ਪੀ.ਜੇ ਅਬਦੁਲ ਕਲਾਮਚੀਨਰਾਮਵਿਆਕਰਨਬਾਬਾ ਬੁੱਢਾ ਜੀਚੰਡੀਗੜ੍ਹਭਾਰਤ ਦੀ ਵੰਡਰੂਸੀ ਰੂਪਵਾਦਭੰਗਾਣੀ ਦੀ ਜੰਗਸੁਬੇਗ ਸਿੰਘਅਕਸ਼ਰਾ ਸਿੰਘਵੱਲਭਭਾਈ ਪਟੇਲਖੇਡਪੰਜਾਬੀ ਨਾਵਲ ਦਾ ਇਤਿਹਾਸਫੁੱਟਬਾਲਵਾਰਦੇਸ਼ਦੇਵਨਾਗਰੀ ਲਿਪੀਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਧਾਂਦਰਾਨਿਕੋਲੋ ਮੈਕਿਆਵੇਲੀਸਿਹਤਪੁਰਖਵਾਚਕ ਪੜਨਾਂਵਸੁਕਰਾਤਨਜ਼ਮਸਮਾਜ ਸ਼ਾਸਤਰਮਦਰਾਸ ਪ੍ਰੈਜੀਡੈਂਸੀਜਿਮਨਾਸਟਿਕਅਫਸ਼ਾਨ ਅਹਿਮਦਪੰਜਾਬੀ ਵਿਆਕਰਨਨਾਨਕ ਕਾਲ ਦੀ ਵਾਰਤਕਭਾਰਤੀ ਉਪਮਹਾਂਦੀਪਜੈਵਿਕ ਖੇਤੀਭਾਰਤ ਦਾ ਉਪ ਰਾਸ਼ਟਰਪਤੀਆਈ.ਸੀ.ਪੀ. ਲਾਇਸੰਸਸਿਮਰਨਜੀਤ ਸਿੰਘ ਮਾਨਭਾਰਤ ਦਾ ਰਾਸ਼ਟਰਪਤੀਸੂਫ਼ੀ ਸਿਲਸਿਲੇ1945ਪੰਜਾਬੀ ਖੋਜ ਦਾ ਇਤਿਹਾਸਪੰਜਾਬ (ਭਾਰਤ) ਦੀ ਜਨਸੰਖਿਆਹੀਰ ਰਾਂਝਾਐਥਨਜ਼ਲੋਕਧਾਰਾਪੰਜਾਬ ਦੀ ਲੋਕਧਾਰਾ🡆 More