ਸੋਡੀਅਮ ਕਲੋਰਾਈਡ

ਸੋਡੀਅਮ ਕਲੋਰਾਈਡ ਸਧਾਰਨ ਨਮਕ ਦਾ ਰਸਾਇਣਕ ਨਾਮ ਹੈ। ਜਿਸ ਦਾ ਸੂਤਰ NaCl ਹੈ। ਪਾਣੀ ਵਿੱਚ ਸੋਡੀਅਮ ਕਲੋਰਾਈਡ ਦੇ ਸੰਘਣੇ ਘੋਲ ਨੂੰ ਲੂਣਾ ਪਾਣੀ ਜਾਂ ਬਰਾਈਨ ਆਖਿਆ ਜਾਂਦਾ ਹੈ।

ਸੋਡੀਅਮ ਕਲੋਰਾਈਡ
ਸੋਡੀਅਮ ਕਲੋਰਾਈਡ
ਸੋਡੀਅਮ ਕਲੋਰਾਈਡ
Identifiers
CAS number 7647-14-5 YesY
PubChem 5234
ChemSpider 5044 YesY
UNII 451W47IQ8X YesY
EC ਸੰਖਿਆ 231-598-3
KEGG D02056 YesY
MeSH ਸੋਡੀਅਮ+ਕਲੋਰੀਨ
ChEBI CHEBI:26710 YesY
ChEMBL CHEMBL1200574 YesY
RTECS ਸੰਖਿਆ VZ4725000
ATC code A12CA01,ਫਰਮਾ:ATC, ਫਰਮਾ:ATC, ਫਰਮਾ:ATC
Beilstein Reference 3534976
Gmelin Reference 13673
Jmol-3D images Image 1
SMILES
  • [Na+].[Cl-]

InChI
  • InChI=1S/ClH.Na/h1H;/q;+1/p-1 YesY
    Key: FAPWRFPIFSIZLT-UHFFFAOYSA-M YesY


    InChI=1/ClH.Na/h1H;/q;+1/p-1
    Key: FAPWRFPIFSIZLT-REWHXWOFAE

Properties
ਅਣਵੀਂ ਸੂਤਰ NaCl
ਮੋਲਰ ਭਾਰ 58.44 g mol−1
ਦਿੱਖ ਰੰਗਹੀਨ ਬਲੋਰੀ
ਗੰਧ ਗੰਧਹੀਨ
ਘਣਤਾ 2.165 ਗਰਾਮ/ਸਮ3
ਪਿਘਲਨ ਅੰਕ

801 °C, 1074 K, 1474 °F

ਉਬਾਲ ਦਰਜਾ

1413 °C, 1686 K, 2575 °F

ਘੁਲਨਸ਼ੀਲਤਾ in water 359 g/L
ਘੁਲਨਸ਼ੀਲਤਾ in [[ਅਮੋਨੀਆ]] 21.5 g/L
ਘੁਲਨਸ਼ੀਲਤਾ in [[ਮੀਥੇਨਲ]] 14.9 g/L
ਅਪਵਰਤਿਤ ਸੂਚਕ (nD) 1.5442 (at 589 nm)
Structure
Crystal structure
ਫੇਸ-ਸੈਂਟਰਡ ਕਿਉਬਿਕ
(ਦੇਖੋ), cF8
Space group
Fm3m, No. 225
Lattice constant
Coordination geometry
ਔਕਟਾਹੈਡਰਲ (Na+)
ਔਕਟਾਹੈਡਰਲ (Cl)
Thermochemistry
Std enthalpy of
formation ΔfHo298
−411.12 kJ mol−1
Standard molar
entropy So298
72.11 J K−1 mol−1
Specific heat capacity, C 36.79 J K−1 mol−1
Hazards
NFPA 704
ਸੋਡੀਅਮ ਕਲੋਰਾਈਡ
0
0
0
LD੫੦ 3000 mg/kg (oral, rats)
Related compounds
Other anions ਸੋਡੀਅਮ ਫਲੋਰਾਈਡ
ਸੋਡੀਅਮ ਬ੍ਰੋਮਾਈਡ
ਸੋਡੀਅਮ ਆਇਓਡਾਈਡ
Other cations ਲੀਥੀਅਮ ਕਲੋਰਾਈਡ
ਪੋਟਾਸ਼ੀਅਮ ਕਲੋਰਾਈਡ
ਰੂਬੀਡੀਅਮ ਕਲੋਰਾਈਡ
ਸੀਜ਼ੀਅਮ ਕਲੋਰਾਈਡ
 ਸੋਡੀਅਮ ਕਲੋਰਾਈਡN (verify) (what is: YesY/ਸੋਡੀਅਮ ਕਲੋਰਾਈਡN?)
Except where noted otherwise, data are given for materials in their standard state (at 25 °C (77 °F), 100 kPa)
Infobox references

ਤਿਆਰੀ

  • ਪ੍ਰਯੋਗਸ਼ਾਲਾ ਵਿੱਚ ਕਿਸੇ ਤੇਜ਼ਾਬ ਨੂੰ ਧਾਤ ਜਾਂ ਧਾਤ ਦੇ ਆਕਸਾਈਡ ਨਾਲ ਪ੍ਰਤੀਕਿਰਿਆ ਕਰਕੇ ਘੁਲਣਸ਼ੀਲ ਨਮਕ ਤਿਆਰ ਕੀਤੇ ਜਾ ਸਕਦਾ ਹੈ।
  • ਅਘੁਲਣਸ਼ੀਲ ਨਮਕ ਬਣਾਉਣ ਵਾਸਤੇ ਦੋ ਘੁਲਣਸ਼ੀਲ ਨਮਕ ਜੋ ਆਪਸ ਵਿੱਚ ਪ੍ਰਤੀਕਾਰ ਕਰਕੇ ਨਮਕ ਦਾ ਕਿਸੇ ਘੋਲ ਵਿੱਚ ਪਰੈਸੀਪੀਟੇਟ ਜਾਂ ਅਘੁਲਣਸ਼ੀਲ ਠੋਸ ਕਿਣਕੇ ਬਣਾਉਂਦੇ ਹਨ। ਇਸ ਘੋਲ ਨੂੰ ਫਿਲਟਰ ਕਰਕੇ ਪਰੈਸੀਪੀਟੇਟ ਨੂੰ ਵੱਖ ਕਰ ਲਿਆ ਜਾਂਦਾ ਹੈ।
  • ਦੋ ਤੱਤਾਂ ਨੂੰ ਮਿਲ ਕੇ ਵੀ ਨਮਕ ਬਣਾਇਆ ਜਾ ਸਕਦਾ ਹੈ।
  • ਸੋਡੀਅਮ ਕਲੋਰਾਈਡ ਨੂੰ ਸਮੁੰਦਰ ਦੇ ਪਾਣੀ ਵਿੱਚ ਵਾਸ਼ਪੀਕਰਨ ਦੀ ਵਿਧੀ ਰਾਹੀ ਕੱਢਿਆ ਜਾਂਦਾ ਹੈ। ਇਹ ਠੋਸ ਰੂਪ ਵਿੱਚ ਖਾਨਾਂ ਵਿੱਚ ਵੀ ਮਿਲਦਾ ਹੈ ਜਿਸ ਨੂੰ ਪਥਰਾਟਾ ਲੂਣ ਜਾਂ ਹੈਲਾਈਟ ਕਿਹਾ ਜਾਂਦਾ ਹੈ।

ਵਰਤੋਂ

  • ਇਸ ਖਾਣਾ ਸਵਾਦੀ ਬਣਾਉਣ ਲਈ ਵਰਤਿਆ ਜਾਂਦਾ ਹੈ।
  • ਇਸ ਦੀ ਵਰਤੋਂ ਖਾਦ ਪਦਾਰਥਾਂ ਨੂੰ ਸੰਭਾਲਣ ਲਈ ਵੀ ਕੀਤੀ ਜਾਂਦੀ ਹੈ।
  • ਇਹ ਜੀਵਾਂ ਵਾਸਤੇ ਅਹਿਮ ਜ਼ਰੂਰੀ ਯੋਗਿਕ ਹੈ।
  • ਰਸਾਇਣਕ ਤੌਰ ਤੇ ਇਹ ਇੱਕ ਮਹੱਤਵਪੂਰਨ ਕੱਚਾ ਮਾਲ ਹੈ। ਇਸ ਦੀ ਵਰਤੋਂ ਲੁਣ ਦਾ ਤਿਜ਼ਾਬਹਾਈਡਰੋਕਲੋਰਿਕ ਤੇਜ਼ਾਬ, ਕਲੋਰੀਨ, ਸੋਡੀਅਮ ਹਾਈਡਰੋਆਕਸਾਈਡ ਜਾਂ ਕਾਸਟਿਕ ਸੋਡਾ, ਸੋਡੀਅਮ ਕਾਰਬੋਨੇਟ ਜਾਂ ਕੱਪੜੇ ਧੋਣ ਦਾ ਸੋਡਾ ਆਦਿ ਬਣਾਏ ਜਾਂਦੇ ਹਨ।
  • ਠੰਡੇ ਦੇਸ਼ਾਂ ਵਿੱਚ ਇਸ ਦਾ ਸੜਕਾਂ 'ਤੇ ਛਿੜਕਾ ਕੀਤਾ ਜਾਂਦਾ ਹੈ ਤਾਂ ਕਿ ਪਾਣੀ ਦਾ ਜਮਾਉ ਦਰਜਾ ਘੱਟ ਜਾਵੇ ਤੇ ਸੜਕਾਂ ਤੇ ਬਰਫ ਨਾ ਜੰਮੇ।

ਹਵਾਲੇ

Tags:

🔥 Trending searches on Wiki ਪੰਜਾਬੀ:

ਰਹਿਰਾਸਸੂਰਜਜਲ੍ਹਿਆਂਵਾਲਾ ਬਾਗਹੀਰਾ ਸਿੰਘ ਦਰਦਆਸਟਰੀਆਪੰਜਾਬੀ ਇਕਾਂਗੀ ਦਾ ਇਤਿਹਾਸਫ਼ੇਸਬੁੱਕਪੰਜਾਬੀ ਕਹਾਣੀਸਿੱਖ ਧਰਮ ਦਾ ਇਤਿਹਾਸਕਿਰਿਆਉਪਵਾਕਪੰਜਾਬ ਵਿੱਚ ਕਬੱਡੀਅਲੰਕਾਰ (ਸਾਹਿਤ)ਉਦਾਰਵਾਦਭਾਰਤੀ ਰੁਪਈਆਕਹਾਵਤਾਂਸਿੱਖ ਗੁਰੂਜਗਦੀਸ਼ ਚੰਦਰ ਬੋਸਦੇਬੀ ਮਖਸੂਸਪੁਰੀਕਬੀਰਰਬਿੰਦਰਨਾਥ ਟੈਗੋਰਖੂਨ ਕਿਸਮਪੰਜ ਪਿਆਰੇਬੋਲੇ ਸੋ ਨਿਹਾਲਪੰਜਾਬੀ ਨਾਵਲਦੁੱਧਕ੍ਰਿਕਟਨਿਬੰਧਸਿੱਖ ਸਾਮਰਾਜਵਾਰਸੂਬਾ ਸਿੰਘਬਾਲ ਗੰਗਾਧਰ ਤਿਲਕਭਾਰਤ ਦੀ ਸੁਪਰੀਮ ਕੋਰਟਵਾਕੰਸ਼1941ਗੁਰੂ ਨਾਨਕ ਜੀ ਗੁਰਪੁਰਬਲੋਕਧਾਰਾਪੰਜਾਬੀ ਵਾਰ ਕਾਵਿ ਦਾ ਇਤਿਹਾਸਗਿਆਨੀ ਦਿੱਤ ਸਿੰਘਸਭਿਆਚਾਰਕ ਪਰਿਵਰਤਨਆਨੰਦਪੁਰ ਸਾਹਿਬ ਦੀ ਲੜਾਈ (1700)ਪੰਜਾਬੀ ਸੱਭਿਆਚਾਰਪੰਜਾਬੀ ਸਵੈ ਜੀਵਨੀਅਜਮੇਰ ਸਿੱਧੂਪੰਜਾਬ, ਭਾਰਤਅਕਾਲ ਤਖ਼ਤਮਾਰਕਸਵਾਦਮਨਮੋਹਨ ਵਾਰਿਸਭਾਰਤ ਦੀ ਸੰਵਿਧਾਨ ਸਭਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕਾਦਰਯਾਰਆਸਟਰੇਲੀਆਇੰਟਰਨੈੱਟਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਦਾ ਆਜ਼ਾਦੀ ਸੰਗਰਾਮਨਿਹੰਗ ਸਿੰਘਸਾਹਿਤ ਦਾ ਇਤਿਹਾਸਗੁਰੂ ਅਰਜਨਗਿੱਧਾਅੱਗਸੰਤ ਰਾਮ ਉਦਾਸੀਉੱਤਰ-ਸੰਰਚਨਾਵਾਦਦਿਵਾਲੀਅੰਮ੍ਰਿਤ ਸੰਚਾਰਪਦਮ ਸ਼੍ਰੀਗੋਰਖਨਾਥਛੰਦਅੰਗਰੇਜ਼ੀ ਭਾਸ਼ਾ ਦਾ ਇਤਿਹਾਸਪੰਜਾਬੀ ਖੋਜ ਦਾ ਇਤਿਹਾਸਮੋਗਾਐੱਸ. ਅਪੂਰਵਾਗੁਰੂ ਗੋਬਿੰਦ ਸਿੰਘਮਾਝ ਕੀ ਵਾਰਈ-ਮੇਲਅਸਤਿਤ੍ਵਵਾਦ🡆 More