ਸਟੇਵ ਬੀਕੋ

ਸਟੇਵ ਬੀਕੋ ਜਾਂ ਬੰਤੂ ਸਟੀਫਨ ਬੀਕੋ (18 ਦਸੰਬਰ, 1946 – 12 ਸਤੰਬਰ, 1977) ਦੱਖਣੀ ਅਫਰੀਕਾ ਦਾ ਨਸ਼ਲਬਾਦ ਵਿਰੋਧੀ ਹੈ। 1960 ਅਤੇ 1970 ਦੇ ਦਹਾਕੇ 'ਚ ਚੱਲੀ ਕਾਲਾ ਜਾਗਰਤੀ ਅੰਦੋਲਨ ਵਿੱਚ ਬੀਕੋ ਨੇ ਅਫਰੀਕਨ ਰਾਸ਼ਟਰਬਾਦ ਅਤੇ ਸਮਾਜਿਕ ਕਰਤਾ ਦੇ ਤੌਰ ਮੁੱਖ ਭੁਮਿਕਾ ਨਿਭਾਈ।

ਸਟੇਵ ਬੀਕੋ
ਜਨਮ
ਬੰਤੂ ਸਟੀਫਨ ਬੀਕੋ

(1946-12-18)18 ਦਸੰਬਰ 1946
ਗਿਨਸਬਰਗ, ਦੱਖਣੀ ਅਫਰੀਕਾ
ਮੌਤ12 ਸਤੰਬਰ 1977(1977-09-12) (ਉਮਰ 30)
ਪ੍ਰੇਟੋਰੀਅਲ, ਦੱਖਣੀ ਅਫਰੀਕਾ
ਪੇਸ਼ਾਨਸਲਬਾਦ ਵਿਰੋਧੀ ਸਮਾਜਸੇਵੀ
ਸੰਗਠਨਦੱਖਣੀ ਅਫਰੀਕਨ ਵਿਦਿਆਰਥੀ ਸੰਗਠਣ;
ਕਾਲੇ ਲੋਕਾਂ ਦਾ ਸੰਗਠਣ
ਜੀਵਨ ਸਾਥੀਨਤਸਿਕੀ ਮਸ਼ਲਬਾ
ਸਾਥੀਮਮਫੇਲਾ ਰਮਫੇਲਾ
ਬੱਚੇਹਲੁਮੇਲੋ ਬੀਕੋ ਸਮੇਤ 5

ਜੀਵਨ

ਗਰੀਬ ਪਰਿਵਾਰ 'ਚ ਜਨਮੇ ਬੀਕੋ ਗਿਨਸਬਰਗ ਸ਼ਹਿਰ 'ਚ ਵੱਡਾ ਹੋਇਆ। 1966 ਵਿੱਚ ਉਸ ਨੇ ਮੈਡੀਸਨ ਦੀ ਪੜ੍ਹਾਈ ਸ਼ੁਰੂ ਕੀਤੇ ਜਿਥੇ ਉਸ ਨੇ ਦੱਖਣੀ ਅਫਰੀਕਨ ਕੌਮੀ ਵਿਦਿਆਰਥੀ ਸੰਗਠਨ ਦਾ ਮੈਂਬਰ ਬਣ ਗਿਆ। ਦੱਖਣੀ ਅਫਰੀਕਾ ਵਿੱਚ ਨਸ਼ਲਬਾਦ ਦਾ ਵੱਡੇ ਪੱਧਰ ਦਾ ਫੈਲਾਅ ਸੀ ਉਸ ਨੇ ਇਸ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਬੀਕੋ ਇਸ ਸੰਸਥਾ ਦਾ ਅਗਾਂਹਵਧੂ ਲੀਡਰ ਬਣ ਗਿਆ। ਬੀਕੋ ਦਾ ਮੰਨਣਾ ਸੀ ਕਿ ਕਾਲੇ ਲੋਕਾਂ ਦਾ ਵੀ ਉਹਨਾਂ ਹੀ ਹੱਕ ਹੈ ਜਿਹਨਾ ਹੋਰ ਲੋਕਾਂ ਦਾ। ਉਸ ਨੇ ਕਾਲਾ ਸੁੰਦਰ ਹੈ ਦਾ ਨਾਰ੍ਹਾ ਲਗਾਇਆ। 1977 ਵਿੱਚ ਬਹੁਤ ਸਾਰੀਆਂ ਰੋਕਾਂ ਦੇ ਬਾਵਜ਼ੂਦ ਹੀ ਕੰਮ ਕਰਦਾ ਰਿਹਾ ਅਤੇ ਅੰਤ ਉਸ ਨੂੰ ਗ੍ਰਿਫਤਾਰ ਕਰਕੇ ਉਸ ਤੇ ਅੰਨੇਵਾਹ ਤਸੱਦਦ ਕੀਤਾ ਗਿਆ ਜਿਸ ਨੂੰ ਨਾ ਸਹਾਰਦੇ ਹੋਏ ਬੀਕੋ ਦੀ ਮੌਤ ਹੋ ਗਈ ਉਸ ਦੀ ਅੰਤਿਮ ਰਸਮ ਵਿੱਚ ਲਗਭਗ 20,000 ਲੋਕ ਸ਼ਾਮਿਲ ਹੋਏ। ਬੀਕੋ ਦੀ ਮੌਤ ਤੋਂ ਬਾਅਦ ਉਹ ਲੋਕਾਂ ਦਾ ਹੀਰੋ ਬਣ ਗਿਆ। ਉਹ ਤੇ ਬਹੁਤ ਸਾਰੇ ਗੀਤ, ਕਹਾਣੀਆਂ, ਕਲਾਕਾਰ ਨੇ ਉਸ ਦੇ ਸਕੈਚ ਬਣਾਏ। ਉਸ ਦੇ ਮਿੱਤਰ ਡੋਨਲਡ ਵੁਡਜ਼ ਨੇ 1978 ਵਿੱਚ ਉਸ ਦੀ ਜੀਵਨੀ ਲਿਖੀ ਜਿਸ ਤੇ ਫਿਲਮ ਵੀ ਬਣੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਜੂਲੀਅਸ ਸੀਜ਼ਰਦਲੀਪ ਸਿੰਘਅੰਮ੍ਰਿਤਾ ਪ੍ਰੀਤਮਇਕਾਂਗੀਸੰਸਕ੍ਰਿਤ ਭਾਸ਼ਾਆਰਟਬੈਂਕਕੰਪਿਊਟਰ ਵਾੱਮਬ੍ਰਿਸ਼ ਭਾਨਸੁਖਦੇਵ ਥਾਪਰਮੁਹਾਰਨੀਸਾਹਿਤ ਅਤੇ ਮਨੋਵਿਗਿਆਨਪੂਰਨ ਸਿੰਘ4 ਸਤੰਬਰਦੇਸ਼ਾਂ ਦੀ ਸੂਚੀਪੰਜਾਬ, ਭਾਰਤ ਦੇ ਜ਼ਿਲ੍ਹੇਚੰਡੀਗੜ੍ਹਜਨਮ ਕੰਟਰੋਲਪ੍ਰਗਤੀਵਾਦਟਕਸਾਲੀ ਭਾਸ਼ਾਵਿਕੀਔਰਤਸਰੋਜਨੀ ਨਾਇਡੂਪਾਲੀ ਭੁਪਿੰਦਰ ਸਿੰਘਭਾਰਤੀ ਉਪਮਹਾਂਦੀਪਆਰਥਿਕ ਵਿਕਾਸਗਿਆਨਟੀਚਾਪੂਰਨ ਸੰਖਿਆਤਾਪਸੀ ਮੋਂਡਲਅਨਰੀਅਲ ਇੰਜਣਬਵਾਸੀਰਗੁਰੂ ਗੋਬਿੰਦ ਸਿੰਘਯਥਾਰਥਵਾਦਵੱਡਾ ਘੱਲੂਘਾਰਾ2014ਊਸ਼ਾ ਠਾਕੁਰਸੰਤ ਸਿੰਘ ਸੇਖੋਂਅਫਸ਼ਾਨ ਅਹਿਮਦਬਲਾਗਅੱਜ ਆਖਾਂ ਵਾਰਿਸ ਸ਼ਾਹ ਨੂੰਸਪੇਨਅੰਤਰਰਾਸ਼ਟਰੀ ਮਹਿਲਾ ਦਿਵਸਲੋਕ ਸਾਹਿਤਰੇਖਾ ਚਿੱਤਰਮਹਾਰਾਜਾ ਰਣਜੀਤ ਸਿੰਘ ਇਨਾਮਰਾਸ਼ਟਰੀ ਗਾਣਕੋਸ਼ਕਾਰੀਪਰਿਵਾਰਸੀਤਲਾ ਮਾਤਾ, ਪੰਜਾਬਰਾਜਨੀਤੀ ਵਿਗਿਆਨਕਬੀਲਾਆਈ.ਸੀ.ਪੀ. ਲਾਇਸੰਸਗਿੱਧਾਪੰਜਾਬੀ ਵਿਆਕਰਨਪੰਜਾਬ ਦੀ ਲੋਕਧਾਰਾਪੰਜਾਬ ਦੇ ਜ਼ਿਲ੍ਹੇਕੱਛੂਕੁੰਮਾਰਾਈਨ ਦਰਿਆਵਾਕੰਸ਼ਪਰਮਾਣੂ ਸ਼ਕਤੀ1945ਸਿਮਰਨਜੀਤ ਸਿੰਘ ਮਾਨਅਕਾਲ ਤਖ਼ਤਪ੍ਰਤੀ ਵਿਅਕਤੀ ਆਮਦਨਪ੍ਰਿੰਸੀਪਲ ਤੇਜਾ ਸਿੰਘਗੁਰਮੁਖੀ ਲਿਪੀਗੁਰਦਿਆਲ ਸਿੰਘਧਰਤੀਪੱਤਰਕਾਰੀਖੇਤੀਬਾੜੀਰੱਬ ਦੀ ਖੁੱਤੀਅਰਸਤੂ ਦਾ ਅਨੁਕਰਨ ਸਿਧਾਂਤਗ਼ਦਰ ਪਾਰਟੀ🡆 More