ਵੈਸ਼ੇਸ਼ਿਕ

ਵੈਸ਼ੇਸ਼ਿਕ ਹਿੰਦੂਆਂ ਦੇ ਛੇ ਦਰਸ਼ਨਾਂ ਵਿੱਚੋਂ ਇੱਕ ਦਰਸ਼ਨ ਹੈ। ਇਸਦੇ ਮੋਢੀ ਦਾਰਸ਼ਨਿਕ ਰਿਸ਼ੀ ਕਣਾਦ (ਦੂਜੀ ਸਦੀ ਈਪੂ) ਹਨ। ਇਹ ਦਰਸ਼ਨ ਨਿਆਏ ਦਰਸ਼ਨ ਨਾਲ ਬਹੁਤ ਸਾਂਝ ਰੱਖਦਾ ਹੈ ਪਰ ਵਾਸਤਵ ਵਿੱਚ ਇਹ ਆਪਣੇ ਤੱਤ-ਮੀਮਾਂਸਾ, ਗਿਆਨ-ਮੀਮਾਂਸਾ, ਤਰਕ, ਨੈਤਿਕਤਾ, ਅਤੇ ਮੁਕਤੀ ਸ਼ਾਸਤਰ ਸਹਿਤ ਇੱਕ ਆਜ਼ਾਦ ਦਰਸ਼ਨ ਹੈ। ਸਮੇਂ ਬੀਤਣ ਤੇ ਨਿਆਏ ਦਰਸ਼ਨ ਨਾਲ ਸਾਂਝ ਬਣਨ ਦੇ ਬਾਵਜੂਦ ਇਸਨੇ ਆਪਣਾ ਅੱਡ ਤੱਤ-ਮੀਮਾਂਸਾ ਅਤੇ ਗਿਆਨ-ਮੀਮਾਂਸਾ ਕਾਇਮ ਰੱਖਿਆ।

ਵੈਸ਼ੇਸ਼ਿਕ ਦਾ ਗਿਆਨ-ਮੀਮਾਂਸਾ, ਬੁੱਧ ਮੱਤ ਦੀ ਤਰ੍ਹਾਂ ਗਿਆਨ ਪ੍ਰਾਪਤੀ ਲਈ ਸਿਰਫ ਦੋ ਭਰੋਸੇਯੋਗ ਸਾਧਨ ਸਵੀਕਾਰ ਕਰਦਾ ਹੈ - ਬੋਧ ਅਤੇ ਤਰਕਸੂਤਰ।

ਇਸ ਪ੍ਰਕਾਰ ਦੇ ਦਰਸ਼ਨ ਦੇ ਵਿਚਾਰਾਂ ਨੂੰ ਸਭ ਤੋਂ ਪਹਿਲਾਂ ਮਹਾਰਿਸ਼ੀ ਕਣਾਦ ਨੇ ਸੂਤਰਬੱਧ ਰੂਪ ਵਿੱਚ ਲਿਖਿਆ। ਉਸਨੇ ਵੈਸ਼ੇਸ਼ਿਕ ਸੂਤਰ ਨਾਮ ਦਾ ਗ੍ਰੰਥ ਰਚਿਆ ਅਤੇ ਦੋ ਅਣੂਆਂ ਵਾਲੇ ਅਤੇ ਤਿੰਨ ਅਣੂਆਂ ਵਾਲੇ ਸੂਖਮ ਕਣਾਂ ਦੀ ਚਰਚਾ ਕੀਤੀ। ਵੈਸ਼ੇਸ਼ਿਕ ਦਰਸ਼ਨ ਪ੍ਰਕ੍ਰਿਤੀਵਾਦ ਦੀਆਂ ਰਮਜਾਂ ਸਮਝਣ ਲਈ ਜਾਣਿਆ ਜਾਂਦਾ ਹੈ। ਅਤੇ ਇਹ ਕੁਦਰਤੀ ਦਰਸ਼ਨ ਵਿੱਚ ਪਰਮਾਣੂਵਾਦ ਦਾ ਇੱਕ ਰੂਪ ਹੈ.

ਹਵਾਲੇ

Tags:

ਕਣਾਦਨਿਆਏ

🔥 Trending searches on Wiki ਪੰਜਾਬੀ:

ਭਾਈ ਰੂਪ ਚੰਦਉੱਤਰ-ਸੰਰਚਨਾਵਾਦਕਬੂਤਰਬਾਬਾ ਫ਼ਰੀਦਛੂਤ-ਛਾਤਭੱਟਾਂ ਦੇ ਸਵੱਈਏਗੂਰੂ ਨਾਨਕ ਦੀ ਪਹਿਲੀ ਉਦਾਸੀਮਿਆ ਖ਼ਲੀਫ਼ਾਬੁਗਚੂਮਾਤਾ ਗੁਜਰੀਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪਾਸ਼ਸਿੱਖ ਧਰਮਗ੍ਰੰਥਲਿਵਰ ਸਿਰੋਸਿਸਮਦਰ ਟਰੇਸਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਕ੍ਰਿਕਟਪੰਜਾਬ ਡਿਜੀਟਲ ਲਾਇਬ੍ਰੇਰੀਸਿੰਘ ਸਭਾ ਲਹਿਰਅਲਬਰਟ ਆਈਨਸਟਾਈਨਜ਼ਫ਼ਰਨਾਮਾ (ਪੱਤਰ)ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਅੱਜ ਆਖਾਂ ਵਾਰਿਸ ਸ਼ਾਹ ਨੂੰਮਨੁੱਖ ਦਾ ਵਿਕਾਸਸਪੂਤਨਿਕ-1ਝਨਾਂ ਨਦੀਧਮੋਟ ਕਲਾਂਕਰਤਾਰ ਸਿੰਘ ਸਰਾਭਾਨਵੀਂ ਦਿੱਲੀਮਲੇਸ਼ੀਆਗੁਰੂ ਗ੍ਰੰਥ ਸਾਹਿਬਪੰਜਾਬ ਦੀਆਂ ਵਿਰਾਸਤੀ ਖੇਡਾਂਸਾਫ਼ਟਵੇਅਰਸਿਰਮੌਰ ਰਾਜਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੁਖਪਾਲ ਸਿੰਘ ਖਹਿਰਾਗਿਆਨੀ ਦਿੱਤ ਸਿੰਘਕਣਕਕੋਠੇ ਖੜਕ ਸਿੰਘਮਿਰਜ਼ਾ ਸਾਹਿਬਾਂਪੰਜਾਬੀ ਵਿਕੀਪੀਡੀਆਪੰਜਾਬੀ ਕਿੱਸਾਕਾਰਭਾਈ ਮਨੀ ਸਿੰਘਸਾਮਾਜਕ ਮੀਡੀਆਆਸਟਰੇਲੀਆਪ੍ਰਮਾਤਮਾਮੂਲ ਮੰਤਰਨੀਰਜ ਚੋਪੜਾਰਿਗਵੇਦਪਾਰਕਰੀ ਕੋਲੀ ਭਾਸ਼ਾਕਬੀਰਅਤਰ ਸਿੰਘਗੇਮਭਾਰਤ ਦੀ ਸੰਵਿਧਾਨ ਸਭਾਚਮਕੌਰ ਦੀ ਲੜਾਈਲੋਕ ਸਭਾ ਹਲਕਿਆਂ ਦੀ ਸੂਚੀਸਿੱਖ ਗੁਰੂਪੂਰਨ ਸਿੰਘਬਵਾਸੀਰਕਰਮਜੀਤ ਕੁੱਸਾਗੁਰਦਾਸਪੁਰ ਜ਼ਿਲ੍ਹਾ2024 ਭਾਰਤ ਦੀਆਂ ਆਮ ਚੋਣਾਂਮੁਹਾਰਨੀਤਖ਼ਤ ਸ੍ਰੀ ਕੇਸਗੜ੍ਹ ਸਾਹਿਬਆਸਾ ਦੀ ਵਾਰਭਾਰਤ ਦਾ ਆਜ਼ਾਦੀ ਸੰਗਰਾਮ2023ਪਾਣੀਪਤ ਦੀ ਪਹਿਲੀ ਲੜਾਈਅਰਸਤੂ ਦਾ ਅਨੁਕਰਨ ਸਿਧਾਂਤਰਸ (ਕਾਵਿ ਸ਼ਾਸਤਰ)ਪੰਜਾਬੀਵੈਨਸ ਡਰੱਮੰਡਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਫ਼ਿਰੋਜ਼ਪੁਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਯੂਬਲੌਕ ਓਰਿਜਿਨ🡆 More