ਵਿਲ ਡੁਰਾਂਟ

'ਵਿਲੀਅਮ ਜੇਮਜ ਡੁਰਾਂਟ (/dəˈrænt/; 5 ਨਵੰਬਰ 1885 – 7 ਨਵੰਬਰ 1981) ਅਮਰੀਕਾ ਦੇ ਪ੍ਰਸਿੱਧ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸਨ। ਆਪਣੀ ਪਤਨੀ, ਏਰੀਏਲ ਡੁਰਾਂਟ ਨਾਲ ਮਿਲ ਕੇ ਦੋ ਜਿਲਦਾਂ ਵਿੱਚ ਲਿਖੀ ਉਨ੍ਹਾਂ ਦੀ ਰਚਨਾ ਦ ਸਟੋਰੀ ਆਫ ਸਿਵਲਾਈਜੇਸ਼ਨ (The Story of Civilization) ਬਹੁਤ ਪ੍ਰਸਿੱਧ ਹੈ। ਇਸ ਤੋਂ ਪਹਿਲਾਂ 1926 ਵਿੱਚ ਉਨ੍ਹਾਂ ਨੇ ਦ ਸਟੋਰੀ ਆਫ ਫਿਲਾਸਫੀ (The Story of Philosophy) ਲਿਖੀ ਜੋ ਬਹੁਤ ਪ੍ਰਸਿੱਧ ਹੋਈ ਅਤੇ ਜਿਸ ਨੂੰ ਦਰਸ਼ਨ ਲੋਕਪ੍ਰਿਯ ਬਣਾਉਣ ਲਈ ਬੁਨਿਆਦੀ ਲਿਖਤ ਮੰਨਿਆ ਜਾਂਦਾ ਹੈ।

ਵਿਲ ਡੁਰਾਂਟ
ਵਿਲ ਡੁਰਾਂਟ
ਵਿਲ ਡੁਰਾਂਟ
ਜਨਮ(1885-11-05)5 ਨਵੰਬਰ 1885
ਨਾਰਥ ਐਡਮਜ਼, ਮੈਸਾਚੂਸਟਸ
ਮੌਤਨਵੰਬਰ 7, 1981(1981-11-07) (ਉਮਰ 96)
ਲੋਸ ਏਂਜਲਸ, ਕੈਲੀਫੋਰਨੀਆ
ਕਿੱਤਾਲੇਖਕ, ਇਤਿਹਾਸਕਾਰ, ਦਾਰਸ਼ਨਿਕ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਸੇਂਟ ਪੀਟਰ ਕਾਲਜ (ਬੀਏ, 1907)
ਕੋਲੰਬੀਆ ਯੂਨੀਵਰਸਿਟੀ (ਪੀਐਚਡੀ, ਫਿਲਾਸਫੀ, 1917)
ਸ਼ੈਲੀਗੈਰ-ਗਲਪ
ਵਿਸ਼ਾਇਤਿਹਾਸ, ਦਰਸ਼ਨ, ਧਰਮ
ਜੀਵਨ ਸਾਥੀਏਰੀਏਲ ਡੁਰਾਂਟ
ਬੱਚੇਏਥਲ ਡੁਰਾਂਟ

ਮੁੱਢਲੀ ਜ਼ਿੰਦਗੀ

ਵਿਲ ਡੁਰਾਂਟ 
The Modern School in New York City, circa 1911–12. Will Durant stands with his pupils. This image was used on the cover of the first Modern School magazine.

ਵਿਲ ਡੁਰਾਂਟ ਫਰਾਂਸੀਸੀ-ਕੈਨੇਡੀਅਨ ਕੈਥੋਲਿਕ ਮਾਪਿਆਂ ਯੂਸੁਫ਼ ਡੁਰਾਂਟ ਅਤੇ ਮਰੀਯਮ ਐਲਾਰਡ ਦੇ ਘਰ, ਉੱਤਰੀ ਐਡਮਜ਼, ਮੈਸੇਚਿਉਸੇਟਸ ਵਿੱਚ ਪੈਦਾ ਹੋਇਆ ਸੀ।

ਲਿਖਤਾਂ

  • ਦਰਸ਼ਨ ਅਤੇ ਸਮਾਜੀ ਮਸਲਾ,(Philosophy and the Social Problem) (1917)
  • ਫਲਸਫੇ ਦੀ ਕਹਾਣੀ, (The Story of Philosophy) (1926)
  • ਸਭਿਅਤਾ ਦੀ ਕਹਾਣੀ, (The Story of Civilization) (1935 ਤੋਂ 1975 ਦੌਰਾਨ 11 ਜਿਲਦਾਂ ਵਿੱਚ ਛਪੀ)
  • ਅੰਤਰਕਾਲ, (Transition) (1927)
  • ਫਲਸਫੇ ਦੀਆਂ ਇਮਾਰਤਾਂ, (The Mansions of Philosophy) (1929)
  • ਭਾਰਤ ਦਾ ਮੁਕੱਦਮਾ, (The Case for India) (।1930)
  • ਫਲਸਫੇ ਦੀਆਂ ਲੱਜ਼ਤਾਂ, (The Pleasures of Philosophy) (1953)
  • ਇਤਿਹਾਸ ਦੇ ਸਬਕ, (The Lessons of History) (1968)
  • ਜ਼ਿੰਦਗੀ ਦੀਆਂ ਤਸ਼ਰੀਹਾਂ, (Interpretations of Life) (1970)

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਦੀਆਂ ਵਿਰਾਸਤੀ ਖੇਡਾਂਨਾਟਕ (ਥੀਏਟਰ)ਪਾਣੀਪਤ ਦੀ ਦੂਜੀ ਲੜਾਈਮਨੋਵਿਗਿਆਨਭਾਈ ਲਾਲੋਦਿਲਸ਼ਾਦ ਅਖ਼ਤਰਹਿੰਦੀ ਭਾਸ਼ਾਹੋਲਾ ਮਹੱਲਾਪੰਜਾਬੀ ਧੁਨੀਵਿਉਂਤਮਾਰਕਸਵਾਦ2020-2021 ਭਾਰਤੀ ਕਿਸਾਨ ਅੰਦੋਲਨਪੰਜਾਬੀ ਨਾਵਲ ਦਾ ਇਤਿਹਾਸਪੰਜਾਬੀ ਲੋਕ ਕਲਾਵਾਂਆਧੁਨਿਕ ਪੰਜਾਬੀ ਕਵਿਤਾਦੂਜੀ ਸੰਸਾਰ ਜੰਗਬਿਰਤਾਂਤਪਰਕਾਸ਼ ਸਿੰਘ ਬਾਦਲਪੰਜਾਬੀ ਲੋਕ ਬੋਲੀਆਂਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਕੈਨੇਡਾਬਰਨਾਲਾ ਜ਼ਿਲ੍ਹਾਕੁਦਰਤਪੋਲਟਰੀਮੀਂਹਕੁਲਦੀਪ ਮਾਣਕ2024 ਦੀਆਂ ਭਾਰਤੀ ਆਮ ਚੋਣਾਂਦਲਿਤਗੁਰਸੇਵਕ ਮਾਨਤਸਕਰੀਕੁਤਬ ਮੀਨਾਰਤੂੰ ਮੱਘਦਾ ਰਹੀਂ ਵੇ ਸੂਰਜਾਤਾਪਮਾਨਮਨੁੱਖਰੂਸੋ-ਯੂਕਰੇਨੀ ਯੁੱਧਪ੍ਰੇਮ ਪ੍ਰਕਾਸ਼ਕੰਪਨੀਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਅਕਾਲ ਤਖ਼ਤਭਾਈ ਰੂਪਾਭਾਰਤ ਦੀ ਵੰਡਵਿਸ਼ਵ ਵਾਤਾਵਰਣ ਦਿਵਸਖੋਜਯੂਟਿਊਬਅਲਾਹੁਣੀਆਂਕਾਨ੍ਹ ਸਿੰਘ ਨਾਭਾਪੰਜਾਬ ਪੁਲਿਸ (ਭਾਰਤ)ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸੱਭਿਆਚਾਰਰੱਬਪੰਜਾਬੀ ਸਾਹਿਤਗਿਆਨ ਮੀਮਾਂਸਾਗੌਤਮ ਬੁੱਧਰੋਸ਼ਨੀ ਮੇਲਾਭਾਰਤ ਦਾ ਪ੍ਰਧਾਨ ਮੰਤਰੀਭੰਗਾਣੀ ਦੀ ਜੰਗਲਾਲ ਕਿਲ੍ਹਾਸੀ++2011ਰਾਣੀ ਲਕਸ਼ਮੀਬਾਈਅਨੁਸ਼ਕਾ ਸ਼ਰਮਾਧਰਮਬਾਵਾ ਬੁੱਧ ਸਿੰਘਵਿਜੈਨਗਰਅਮਰਿੰਦਰ ਸਿੰਘ ਰਾਜਾ ਵੜਿੰਗਗੁਰੂ ਹਰਿਗੋਬਿੰਦਬੰਦਾ ਸਿੰਘ ਬਹਾਦਰਪੰਜਾਬਜਨੇਊ ਰੋਗਕਾਗ਼ਜ਼ਪਾਠ ਪੁਸਤਕਸ਼ਾਹ ਜਹਾਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਿੱਖਿਆ🡆 More