ਕੋਲੰਬੀਆ ਯੂਨੀਵਰਸਿਟੀ, ਨਿਊ ਯਾਰਕ ਸ਼ਹਿਰ ਵਿੱਚ ਸਥਿਤ ਇੱਕ ਅਮਰੀਕੀ ਨਿੱਜੀ ਯੂਨੀਵਰਸਿਟੀ ਹੈ ਅਤੇ ਆਈਵੀ ਲੀਗ ਵਿੱਚ ਸ਼ਾਮਿਲ ਹੈ। ਕੋਲੰਬੀਆ ਯੂਨੀਵਰਸਿਟੀ ਵਿੱਚ ਨਿਊ ਯਾਰਕ ਰਾਜ ਵਿੱਚ ਸਭ ਤੋਂ ਪੁਰਾਣਾ ਕਾਲਜ ਸ਼ਾਮਿਲ ਹੈ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਉੱਚ ਸਿਖਲਾਈ ਦੀ ਪੰਜਵੀਂ ਚਾਰਟਰਡ ਸੰਸਥਾ ਹੈ, ਇਹ ਆਜ਼ਾਦੀ ਦੇ ਘੋਸ਼ਣਾ ਤੋਂ ਪਹਿਲਾਂ ਸਥਾਪਿਤ ਕੀਤੇ ਗਏ ਨੌ ਬਸਤੀਵਾਦੀ ਕਾਲਜਾਂ ਵਿਚੋਂ ਇੱਕ ਹੈ।
ਮਾਟੋ | In lumine Tuo videbimus lumen (ਲਾਤੀਨੀ) |
---|---|
ਅੰਗ੍ਰੇਜ਼ੀ ਵਿੱਚ ਮਾਟੋ | ਤੁਹਾਡੇ ਚਾਨਣ ਵਿੱਚ, ਅਸੀਂ ਚਾਨਣ ਦੇਖਦੇ ਹਾਂ (ਜ਼ਬੂਰ 36:9) |
ਕਿਸਮ | ਨਿੱਜੀ |
ਸਥਾਪਨਾ | 1754 |
Endowment | $8.2 ਬਿਲੀਅਨ |
ਚੇਅਰਮੈਨ | ਵਿਲੀਅਮ ਕੈਂਪਬਲ ਅਤੇ ਜੌਨਾਥਨ ਸ਼ਿਲਰ |
ਪ੍ਰਧਾਨ | ਲੀ ਬੌਲਿੰਜਰ |
ਪ੍ਰੋਵੋਸਟ | ਜੌਨ ਹੈਨਰੀ ਕੋਟਸਵਰਥ |
ਵਿੱਦਿਅਕ ਅਮਲਾ | 3,763 |
ਵਿਦਿਆਰਥੀ | 29,250 |
ਅੰਡਰਗ੍ਰੈਜੂਏਟ]] | 8,365 |
ਪੋਸਟ ਗ੍ਰੈਜੂਏਟ]] | 18,568 |
ਟਿਕਾਣਾ | , , 40°48′27″N 73°57′43″W / 40.80750°N 73.96194°W |
ਕੈਂਪਸ | ਸ਼ਹਿਰੀ, ਕੁੱਲ 299 acres (1.21 km2) |
ਅਖ਼ਬਾਰ | ਕੋਲੰਬੀਆ ਡੇਲੀ ਸਪੈਕਟੇਟਰ |
ਰੰਗ | ਨੀਲਾ ਅਤੇ ਚਿੱਟਾ |
ਮਾਸਕੋਟ | ਕੋਲੰਬੀਆ ਸ਼ੇਰ |
ਵੈੱਬਸਾਈਟ | www |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਕੋਲੰਬੀਆ ਯੂਨੀਵਰਸਿਟੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.