ਵਿਰਾਸਤ-ਏ-ਖ਼ਾਲਸਾ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖ਼ਾਲਸਾ ਦੀ ਉਸਾਰੀ ਸਿੱਖ ਵਿਰਾਸਤ ਨੂੰ ਪੇਸ਼ ਕਰਨ ਦਾ ਪਹਿਲਾ ਵੱਡਾ ਉੱਦਮ ਹੈ। 100 ਏਕੜ ਰਕਬੇ ਵਿੱਚ ਉਸਾਰੇ ਵਿਰਾਸਤ-ਏ-ਖ਼ਾਲਸਾ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧ ਆਰਚੀਟੈਕਟ ਸ੍ਰੀ ਮੋਸ਼ੇ ਸੈਫਦੀ, ਜਿਸ ਵੱਲੋਂ ਯੇਰੋਸ਼ਲਮ ਵਿੱਚ ਹੋਲੋ-ਕਾਸ਼ਟ ਮਿਊਜ਼ੀਅਮ ਵੀ ਤਿਆਰ ਕੀਤੀ ਗਈ ਸੀ, ਨੇ ਡਿਜ਼ਾਇਨ ਕੀਤਾ ਹੈ। ਵਿਰਾਸਤ-ਏ-ਖ਼ਾਲਸਾ ਵਿੱਚ ਕੋਮੀ ਇਤਿਹਾਸ ਨੂੰ ਪੇਸ਼ ਕਰਨ ਲਈ ਪੂਰਬ ਵੱਲ ਫੁੱਲ ਇਮਾਰਤ ਅਤੇ ਕਿਸ਼ਤੀ ਇਮਾਰਤ ਬਣਾਏ ਗਏ ਹਨ। ਆਰਚੀਟੈਕਟ ਵੱਲੋਂ ਪੰਜ ਪਾਣੀ ਅਤੇ ਪੰਜ ਪੱਤੀਆਂ ਦੇ ਮਨੋਰਥ ਨੂੰ ਸਾਹਮਣੇ ਰੱਖ ਕੇ ਪੰਜ ਦਰਿਆਵਾਂ ਦੀ ਧਰਤੀ ਅਤੇ ਪੰਜ ਪਿਆਰਿਆਂ ਦੇ ਗੁਰੂ ਸੰਕਲਪ ਨੂੰ ਪ੍ਰਗਟ ਕਰਨ ਦਾ ਉਦੇਸ਼ ਰੱਖਿਆ ਗਿਆ ਹੈ।

ਵਿਰਾਸਤ-ਏ-ਖ਼ਾਲਸਾ
ਵਿਰਾਸਤ-ਏ-ਖ਼ਾਲਸਾ
ਵਿਰਾਸਤ-ਏ-ਖ਼ਾਲਸਾ
ਵਿਰਾਸਤ-ਏ-ਖ਼ਾਲਸਾ is located in ਪੰਜਾਬ
ਵਿਰਾਸਤ-ਏ-ਖ਼ਾਲਸਾ
ਵਿਰਾਸਤ-ਏ-ਖ਼ਾਲਸਾ
ਟਿਕਾਣਾਅਨੰਦਪੁਰ ਸਾਹਿਬ
ਸੈਲਾਨੀ500
ਸੰਸਥਾਪਕਪੰਜਾਬ ਸਰਕਾਰ
ਮਾਲਕਪੰਜਾਬ ਸਰਕਾਰ
ਨੇੜੇ ਕਾਰ ਪਾਰਕਲੋਕਲ
ਵੈੱਬਸਾਈਟvirasat-e-khalsa.net

ਕੁੱਲ ਗੈਲਰੀਆਂ

ਲਗਭਗ 30 ਗੈਲਰੀ ਵਿੱਚੋ 14 ਗੈਲਰੀਜ ਤਿਆਰ ਹਨ

ਅੰਦਰੂਨੀ

ਗੈਲਰੀ ਦੇ ਅੰਦਰ ਦਾਖਲ ਹੁੰਦਿਆਂ ਹੀ ‘‘ਹੀਰ ਆਖਦੀ ਜੋਗੀਆ ਝੂਠੇ ਬੋਲੇ ਕੌਣ ਵਿਛੜੇ ਯਾਰ ਮਿਲਾਂਵਦਾ ਈ’’ ਦੇ ਬੋਲ ਗਾਣੇ ਦੇ ਰੂਪ ਵਿੱਚ ਸੁਣਾਈ ਦਿੱਤੇ, ਸੱਜੇ ਹੱਥ ਸ਼ੁਰੂ ਹੁੰਦਿਆਂ ਹੀ ਡੀ.ਏ.ਵੀ. ਸਕੂਲ ਬਿਲਡਿੰਗ ਦੀ ਚਿੱਤਰਕਾਰੀ ਨਜ਼ਰ ਆਈ। ਡੀ.ਏ.ਵੀ. ਸੰਸਥਾ ਦਾ ਗਠਨ ਤਾਂ 1885 ਈ: ਵਿੱਚ ਹੋਇਆ ਹੈ, ਨਾ ਤਾਂ ਪੰਜਾਬ ਤੇ ਨਾ ਖ਼ਾਲਸਾ ਦਾ ਇਤਿਹਾਸ 19ਵੀਂ ਸਦੀ ਦੇ ਅੰਤ ਵਿੱਚ ਆਰੰਭ ਹੋਇਆ ਹੈ ਅਤੇ ਨਾ ਹੀ ਖਤਮ। ਹੋਰ ਪੰਜਾਬੀ ਗਾਣਿਆਂ ਨੂੰ ਸੁਣ ਅਤੇ ਜ਼ਿਮੀਂਦਾਰਾ ਢਾਬੇ ਵਰਗੇ ਚਿੱਤਰ ਵੇਖ ਕੇ ਮੇਰੀ ਹੈਰਾਨੀ ਵੱਧਦੀ ਗਈ। ਇਹ ਸਿੱਖ ਵਿਰਾਸਤ ਦਾ ਕਿਸ ਤਰਾਂ ਦਾ ਚਿੱਤਰਣ ਕੀਤਾ ਹੋਇਆ ਹੈ? ਪੰਜਾਬ ਦਾ ਇਤਿਹਾਸ ਵੀ ਮੁੱਢਲੇ ਵਸਨੀਕਾਂ ਨੂੰ ਆਰੀਆ ਵੱਲੋਂ ਫਤਹਿ ਕਰਨਾ, ਬੁੱਧ ਧਰਮ ਦਾ ਆਗਮਨ, ਮਿਸਰ ਦੇ ਬਾਦਸ਼ਾਹ ਵੱਲੋਂ ਫਤਹਿ, ਮੁਸਲਮਾਨ ਹਮਲਾਵਰ ਗਜਨਵੀ, ਗੌਰੀ, ਗੁਲਾਮ ਖਿਲਜੀ ਤੁਗਲਕ, ਤੈਮੂਰ, ਸਯਦ, ਲੋਧੀ ਮੁਗਲ ਖਾਨਦਾਨ ਤੋਂ ਸਿੱਖ ਰਾਜ ਵੱਲ ਆਉਂਦਾ ਹੈ। ਇਸ ਖੇਤਰ ਵਿੱਚ ਵੇਦਾਂ ਦੀ ਰਚਨਾ ਹੋਈ, ਗੀਤਾ ਦਾ ਗਿਆਨ ਅਰਜੁਨ ਨੂੰ ਸੁਣਾਇਆ ਗਿਆ, ਸੂਫੀ ਤੇ ਗੁਰਮਤਿ ਗਿਆਨ,ਬਹਾਦਰ ਯੋਧਿਆਂ ਦੀਆਂ ਵਾਰਾਂ, ਚਰਿੱਤਰਵਾਨ ਪੂਰਨ ਭਗਤ ਦਾ ਕਿੱਸਾ ਆਦਿ ਪੰਜਾਬੀਆਂ ਦਾ ਮਨ ਭਾਉਂਦਾ ਸੰਗੀਤ ਰਿਹਾ ਹੈ। ਅਗਲੇ ਪੜ੍ਹਾਅ ਵਿੱਚ ਦੱਸ ਗੁਰੂ ਸਾਹਿਬਾਨ ਦੇ ਨਾਲ ਸਬੰਧਤ ਗੈਲਰੀਆਂ ਹਨ। ਅਸਾਮ ਦਾ ਰਾਜਾ ਰਤਨ ਰਾਇ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਨਾਲ ਪੈਦਾ ਹੋਣਾ ਮੰਨਦਾ ਸੀ ਨੂੰ ਵੀ ਗੈਰ ਸਿੱਖ ਸਰੂਪ ਵਿੱਚ ਘੋੜੇ ’ਤੇ ਬੈਠਾ ਵਿਖਾਇਆ ਗਿਆ ਹੈ।

ਗੈਲਰੀ

ਹਵਾਲੇ

Tags:

ਵਿਰਾਸਤ-ਏ-ਖ਼ਾਲਸਾ ਕੁੱਲ ਗੈਲਰੀਆਂਵਿਰਾਸਤ-ਏ-ਖ਼ਾਲਸਾ ਅੰਦਰੂਨੀਵਿਰਾਸਤ-ਏ-ਖ਼ਾਲਸਾ ਗੈਲਰੀਵਿਰਾਸਤ-ਏ-ਖ਼ਾਲਸਾ ਹਵਾਲੇਵਿਰਾਸਤ-ਏ-ਖ਼ਾਲਸਾਅਨੰਦਪੁਰ ਸਾਹਿਬ

🔥 Trending searches on Wiki ਪੰਜਾਬੀ:

ਪਾਰਕਰੀ ਕੋਲੀ ਭਾਸ਼ਾਰਾਗ ਧਨਾਸਰੀਸੰਸਮਰਣਮਿਆ ਖ਼ਲੀਫ਼ਾਵਿਰਾਟ ਕੋਹਲੀਭੁਚਾਲਰਵਾਇਤੀ ਦਵਾਈਆਂਸ਼ਿਵ ਕੁਮਾਰ ਬਟਾਲਵੀਭਾਰਤ ਵਿੱਚ ਬੁਨਿਆਦੀ ਅਧਿਕਾਰਸਨੀ ਲਿਓਨਸਲਮਡੌਗ ਮਿਲੇਨੀਅਰਵਿਕੀਪੰਜਾਬ ਵਿਧਾਨ ਸਭਾਕਹਾਵਤਾਂਪੰਜਾਬ ਦੀਆਂ ਵਿਰਾਸਤੀ ਖੇਡਾਂਪਿਆਰਪੰਜਾਬੀ ਕਿੱਸਾ ਕਾਵਿ (1850-1950)ਮਲੇਰੀਆਦਫ਼ਤਰਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਮੀਰ ਮੰਨੂੰਪਾਣੀਈਸ਼ਵਰ ਚੰਦਰ ਨੰਦਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਹਰਿਮੰਦਰ ਸਾਹਿਬਗੁਰਮਤਿ ਕਾਵਿ ਧਾਰਾਸੋਹਿੰਦਰ ਸਿੰਘ ਵਣਜਾਰਾ ਬੇਦੀਵਾਰਤਕਹਾੜੀ ਦੀ ਫ਼ਸਲਸਤਲੁਜ ਦਰਿਆਸਿੱਧੂ ਮੂਸੇ ਵਾਲਾਗੁਰੂ ਅਰਜਨਪ੍ਰੀਨਿਤੀ ਚੋਪੜਾਵਾਰਤਕ ਦੇ ਤੱਤਕਰਮਜੀਤ ਕੁੱਸਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸਿਹਤ27 ਅਪ੍ਰੈਲਮਾਤਾ ਸਾਹਿਬ ਕੌਰਇਜ਼ਰਾਇਲਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜ ਬਾਣੀਆਂਛੱਪੜੀ ਬਗਲਾਮੁੱਖ ਸਫ਼ਾਜੁਗਨੀਸੂਬਾ ਸਿੰਘਭੱਖੜਾਭਾਈ ਸੰਤੋਖ ਸਿੰਘਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਵਿਧਾਤਾ ਸਿੰਘ ਤੀਰਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਮਹਿੰਗਾਈ ਭੱਤਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਭਾਈ ਮਨੀ ਸਿੰਘਸਾਹਿਤਭਾਸ਼ਾ ਵਿਭਾਗ ਪੰਜਾਬਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਨਾਈ ਵਾਲਾਮਸੰਦਪੰਜਾਬ, ਪਾਕਿਸਤਾਨਜੰਗਸਾਹਿਬਜ਼ਾਦਾ ਅਜੀਤ ਸਿੰਘਪੰਜਾਬੀ ਨਾਵਲਬਾਬਾ ਦੀਪ ਸਿੰਘਧਰਤੀ ਦਿਵਸਮਾਂ ਬੋਲੀਪੰਜਾਬ (ਭਾਰਤ) ਦੀ ਜਨਸੰਖਿਆਰਾਣੀ ਤੱਤਵੈਸਾਖ.acਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਬੁੱਲ੍ਹੇ ਸ਼ਾਹਤਾਂਬਾਜਪੁਜੀ ਸਾਹਿਬਸਿੱਖ ਗੁਰੂਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਸਾਹਿਬਜ਼ਾਦਾ ਫ਼ਤਿਹ ਸਿੰਘ🡆 More