ਵਾਯੂਮੰਡਲ ਦਬਾਅ

ਵਾਯੂਮੰਡਲੀ ਦਬਾਅ ਧਰਤੀ ਚਾਰੇ ਪਾਸੇ ਹਵਾ ਦੇ ਇੱਕ ਗਲਾਫ ਨਾਲ ਢੱਕੀ ਹੋਈ ਹੈ। ਜਿਸ ਨੂੰ ਵਾਯੂਮੰਡਲ ਕਹਿੰਦੇ ਹਨ। ਹਵਾ ਆਪਣੇ ਭਾਰ ਕਾਰਨ ਧਰਤੀ ਤੇ ਬਲ ਲਗਾਉਂਦੀ ਹੈ। ਜਿਸ ਦੇ ਨਤੀਜੇ ਵਜੋਂ ਧਰਤੀ ਦੀ ਹਰੇਕ ਵਸਤੂ ਸਮਾਨ ਦਬਾਅ ਹੇਠ ਹੁੰਦੀ ਹੈ ਅਤੇ ਹਵਾ ਇਹਨਾਂ ਵਸਤੂਆਂ ਦੇ, ਹਵਾ ਦੇ ਭਾਰ ਨਾਲ ਇਕਾਈ ਖੇਤਰਫਲ ਨੂੰ ਪ੍ਰਭਾਵਿਤ ਕਰਦੀ ਹੈ। ਧਰਤੀ ਦੇ ਕਿਸੇ ਬਿੰਦੂ ਦੇ ਦਬਾਅ ਦਾ ਬਣਨਾ, ਉਸ ਬਿੰਦੁ ਦਾ ਵਾਯੂਮੰਡਲ ਦਬਾਅ ਹੁੰਦਾ ਹੈ।

ਇਕਾਈ ਅਤੇ ਮਿਣਨਾ

ਵਾਯੂਮੰਡਲ ਦਬਾਅ ਦੀ ਐਸ. ਆਈ ਇਕਾਈ ਪਾਸਕਲ (Pa) ਹੈ। 1 Pa = 1 N/s 2 ਹੈ। 76 ਸੈਟੀਮੀਟਰ ਪਾਰੇ ਦੀ ਸਤਹ = ਇੱਕ ਵਾਯੂਮੰਡਲ ਦਬਾਅ। ਭੌਤਿਕ ਵਿਗਿਆਨੀ ਈ. ਟੋਰਸਲੀ ਨੇ ਵਾਯੂਮੰਡਲ ਦਬਾਅ ਨੂੰ ਮਾਪਣ ਦਾ ਯੰਤਰ ਬੈਰੋਮੀਟਰ ਖੋਜਿਆ।

ਹਵਾਲੇ

Tags:

ਧਰਤੀਭਾਰਹਵਾ

🔥 Trending searches on Wiki ਪੰਜਾਬੀ:

ਮਨੋਵਿਗਿਆਨਫ਼ਾਰਸੀ ਭਾਸ਼ਾਅਨੁਵਾਦਬਾਜਰਾਫ਼ਰੀਦਕੋਟ (ਲੋਕ ਸਭਾ ਹਲਕਾ)ਹਿਮਾਲਿਆਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਨਾਟਕ (ਥੀਏਟਰ)ਚੰਡੀਗੜ੍ਹਸੱਸੀ ਪੁੰਨੂੰਜੀ ਆਇਆਂ ਨੂੰ (ਫ਼ਿਲਮ)ਵਿਆਹ ਦੀਆਂ ਰਸਮਾਂਖੋਜਅੱਕਫ਼ਿਰੋਜ਼ਪੁਰਜੱਸਾ ਸਿੰਘ ਰਾਮਗੜ੍ਹੀਆਬਿਸ਼ਨੋਈ ਪੰਥਪੰਜਾਬਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬ ਵਿਧਾਨ ਸਭਾਪੂਰਨ ਭਗਤਪੰਜਾਬੀ ਵਿਕੀਪੀਡੀਆਅਕਾਲ ਤਖ਼ਤਨਾਗਰਿਕਤਾਚੇਤਅਜਮੇਰ ਸਿੰਘ ਔਲਖਪੰਜਾਬ ਦੀ ਕਬੱਡੀਏ. ਪੀ. ਜੇ. ਅਬਦੁਲ ਕਲਾਮਭਾਈ ਮਰਦਾਨਾਹੁਮਾਯੂੰਅਰਦਾਸਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਪਪੀਹਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਨਾਟੋਭਾਰਤ ਦਾ ਝੰਡਾਡੂੰਘੀਆਂ ਸਿਖਰਾਂਜਾਤਨਾਂਵਪਾਲੀ ਭੁਪਿੰਦਰ ਸਿੰਘਭਾਈ ਤਾਰੂ ਸਿੰਘਸੁਭਾਸ਼ ਚੰਦਰ ਬੋਸਗੁਰਦੁਆਰਾ ਅੜੀਸਰ ਸਾਹਿਬਵਿਆਕਰਨਕਾਮਾਗਾਟਾਮਾਰੂ ਬਿਰਤਾਂਤਰਾਧਾ ਸੁਆਮੀਆਦਿ ਗ੍ਰੰਥਮੌੜਾਂਪੰਜਾਬ ਦੇ ਲੋਕ-ਨਾਚਰਾਜਾ ਸਾਹਿਬ ਸਿੰਘਸੂਚਨਾਅਤਰ ਸਿੰਘਗੁਰੂ ਰਾਮਦਾਸਪਰਕਾਸ਼ ਸਿੰਘ ਬਾਦਲਸਰੀਰਕ ਕਸਰਤਯੂਨੀਕੋਡਪੰਜਾਬੀ ਜੀਵਨੀਵਿਸ਼ਵ ਮਲੇਰੀਆ ਦਿਵਸਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਇਕਾਂਗੀਸ਼ਿਵਰਾਮ ਰਾਜਗੁਰੂਮਾਰੀ ਐਂਤੂਆਨੈਤਜਿੰਮੀ ਸ਼ੇਰਗਿੱਲਸਾਹਿਤ ਅਕਾਦਮੀ ਇਨਾਮਪੰਜਾਬੀ ਭੋਜਨ ਸੱਭਿਆਚਾਰਭਾਰਤ ਦਾ ਉਪ ਰਾਸ਼ਟਰਪਤੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਨਜ਼ਮਵੇਦਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸਭਾਰਤ ਦਾ ਇਤਿਹਾਸਛਾਛੀਕਰਤਾਰ ਸਿੰਘ ਦੁੱਗਲਲੱਖਾ ਸਿਧਾਣਾ🡆 More