ਮੌਸਮ ਦੀ ਭਵਿੱਖਬਾਣੀ

ਮੌਸਮ ਦੀ ਭਵਿੱਖਬਾਣੀ ਸਾਡੇ ਮੌਸਮ ਮਾਹਿਰ ਕਰਦੇ ਹਨ। ਹਵਾ ਦੀ ਗਤੀ ਤੇ ਨਮੀ ਕਿੰਨੀ ਰਹੇਗੀ ਆਦਿ ਗੱਲਾਂ ਦਾ ਅਨੁਮਾਨ ਸਾਡੇ ਮੌਸਮ ਵਿਗਿਆਨੀ ਵੱਖ-ਵੱਖ ਤੱਥਾਂ ਦਾ ਅਧਿਐਨ ਕਰਕੇ ਕਈ ਮਹੀਨੇ ਪਹਿਲਾਂ ਹੀ ਲਗਾ ਲੈਂਦੇ ਹਨ। ਦੇਸ਼ ਦੇ ਵੱਖ-ਵੱਖ ਸਥਾਨਾਂ ਦੀਆਂ ਧਰਾਤਲੀ ਹਾਲਤਾਂ ਸਮੇਤ ਉੱਥੋਂ ਦੇ ਤਾਪਮਾਨ, ਹਵਾ ਦੀ ਦਿਸ਼ਾ, ਹਵਾ ਦੇ ਦਬਾਅ, ਬਰਫ਼ਬਾਰੀ ਆਦਿ ਸਮੇਤ ਕੁੱਲ ਅੱਠ ਤੱਥਾਂ ਦਾ ਸੂਖਮਤਾ ਨਾਲ ਅਧਿਐਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲੇ ਮਾਡਲ ਵਿੱਚ 12 ਜਾਂ ਇਸ ਤੋਂ ਵੱਧ ਤੱਥਾਂ ਦਾ ਅਧਿਐਨ ਕਰਨਾ ਹੁੰਦਾ ਸੀ। ਨਵੇਂ ਮਾਡਲ ਅਨੁਸਾਰ ਹਰ ਮਹੀਨੇ ਵਾਯੂਮੰਡਲ ਵਿੱਚ 6 ਤੋਂ 20 ਕਿਲੋਮੀਟਰ ਦੀ ਉੱਚਾਈ ’ਤੇ ਵਗਣ ਵਾਲੀਆਂ ਪੌਣਾਂ ਦੀ ਦਿਸ਼ਾ ਦਾ ਅਧਿਐਨ ਕੀਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਭਾਰਤੀ ਮੌਸਮ ਵਿਗਿਆਨੀਆਂ ਨੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਇੱਕ ਨਵੇਂ ਮਾਡਲ ਦੀ ਸਥਾਪਨਾ ਕੀਤੀ ਹੈ ਜਿਸ ਰਾਹੀਂ ਆਉਣ ਵਾਲੇ 40 ਦਿਨਾਂ ਦੇ ਮੌਸਮ ਦੀ ਭਵਿੱਖਬਾਣੀ ਲਗਪਗ 95 ਫ਼ੀਸਦੀ ਭਰੋਸੇਯੋਗਤਾ ਨਾਲ ਕੀਤੀ ਜਾ ਸਕਦੀ ਹੈ।

ਮੌਸਮ ਦੀ ਭਵਿੱਖਬਾਣੀ
ਮੌਸਮ ਦੀ ਭਵਿੱਖਬਾਣੀ


    ਉੱਤਰੀ ਭਾਰਤ ਦਾ ਘੱਟੋ-ਘੱਟ ਤਾਪਮਾਨ, ਭਾਰਤ ਦੇ ਪੂਰਬੀ ਸਮੁੰਦਰੀ ਤੱਟ ਦਾ ਘੱਟੋ-ਘੱਟ ਤਾਪਮਾਨ, ਮੱਧ ਭਾਰਤ ਦਾ ਘੱਟੋ-ਘੱਟ ਤਾਪਮਾਨ ਵੀ ਰਿਕਾਰਡ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਖੇਤਰਾਂ ਵਿੱਚ ਵਗਣ ਵਾਲੀ ਹਵਾ ਦੀ ਦਿਸ਼ਾ, ਹਵਾ ਦਾ ਦਬਾਅ ਤੇ ਵਾਯੂਮੰਡਲੀ ਨਮੀ ਵਰਗੇ ਕਾਰਕਾਂ, ਬਸੰਤ ਰੁੱਤ ਦੌਰਾਨ ਦੱਖਣੀ ਭਾਰਤ ਦੀਆਂ ਇਨ੍ਹਾਂ ਸਾਰੀਆਂ ਮੌਸਮੀ ਹਾਲਤਾਂ ਦਾ ਅਧਿਐਨ ਅਤੇ ਜਨਵਰੀ ਤੋਂ ਮਈ ਮਹੀਨੇ ਤਕ ਹਿੰਦ ਮਹਾਂਸਾਗਰ ’ਤੇ ਵਾਯੂਮੰਡਲੀ ਦਬਾਅ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਸਾਰੇ ਦੇਸ਼ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਹਰ ਭਾਗ ਦੀਆਂ ਧਰਾਤਲੀ ਤੇ ਮੌਸਮੀ ਹਾਲਤਾਂ ’ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ ਅਤੇ ਸਮੇਂ-ਸਮੇਂ ’ਤੇ ਹੋਣ ਵਾਲੀਆਂ ਤਬਦੀਲੀਆਂ ਦੇ ਅੰਕੜਿਆਂ ਨੂੰ ਦਰਜ ਕੀਤਾ ਜਾਂਦਾ ਹੈ। ਇਹ ਸਾਰੇ ਅੰਕੜੇ ਉਪਗ੍ਰਹਿਆਂ ਅਤੇ ਹੋਰਨਾਂ ਭੂਗੋਲਿਕ ਉਪਰਕਰਨਾਂ ਦੀ ਸਹਾਇਤਾ ਨਾਲ ਪ੍ਰਾਪਤ ਕੀਤੇ ਜਾਂਦੇ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਜਹਾਂਗੀਰਦਲਿਤਸਿੱਖ ਸਾਮਰਾਜਬਿਲਪੰਜਾਬੀ ਅਖਾਣਨਾਗਰਿਕਤਾਭਾਈ ਮਨੀ ਸਿੰਘਪਿੰਡਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਗੁਰੂ ਅਮਰਦਾਸਭਾਸ਼ਾ ਵਿਗਿਆਨਗੁਰਦੁਆਰਾਆਨੰਦਪੁਰ ਸਾਹਿਬਮਨੁੱਖੀ ਅਧਿਕਾਰ ਦਿਵਸਸ਼ਗਨ-ਅਪਸ਼ਗਨਗ਼ਦਰ ਲਹਿਰਮਦਨ ਲਾਲ ਢੀਂਗਰਾਅਮਰ ਸਿੰਘ ਚਮਕੀਲਾ (ਫ਼ਿਲਮ)ਦੁਆਬੀਹੈਂਡਬਾਲਸਵਰਾਜਬੀਰਸੱਪਮੁੱਖ ਸਫ਼ਾਇੰਸਟਾਗਰਾਮਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਰੀਤੀ ਰਿਵਾਜਸ੍ਰੀ ਚੰਦਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸਦਾਮ ਹੁਸੈਨਖ਼ਬਰਾਂਬੀਬੀ ਭਾਨੀਆਨ-ਲਾਈਨ ਖ਼ਰੀਦਦਾਰੀਦਮਦਮੀ ਟਕਸਾਲਮਜ਼ਦੂਰ-ਸੰਘਗ਼ਜ਼ਲਹੋਲੀਭਾਈ ਨੰਦ ਲਾਲਤਰਸੇਮ ਜੱਸੜਪੰਜਾਬ ਦੀ ਰਾਜਨੀਤੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ21 ਅਪ੍ਰੈਲਧੁਨੀ ਵਿਗਿਆਨਆਂਧਰਾ ਪ੍ਰਦੇਸ਼ਪੰਜਾਬੀ ਨਾਵਲਜੱਸਾ ਸਿੰਘ ਰਾਮਗੜ੍ਹੀਆਅਲਗੋਜ਼ੇਵਿਕੀਮੀਡੀਆ ਤਹਿਰੀਕਡਾ. ਹਰਿਭਜਨ ਸਿੰਘਰਾਗ ਸਾਰੰਗਖੜਕ ਸਿੰਘਨਾਥ ਜੋਗੀਆਂ ਦਾ ਸਾਹਿਤਅੰਮ੍ਰਿਤਾ ਪ੍ਰੀਤਮਵਹਿਮ ਭਰਮਦੰਤ ਕਥਾਗੁਰੂ ਰਾਮਦਾਸਚੜ੍ਹਦੀ ਕਲਾਲੋਕ-ਕਹਾਣੀਗਿੱਧਾਖਾ (ਸਿਰਿਲਿਕ)ਰੁੱਖਭਗਤ ਧੰਨਾ ਜੀਪਟਿਆਲਾਐਨ, ਗ੍ਰੇਟ ਬ੍ਰਿਟੇਨ ਦੀ ਰਾਣੀਭਾਈ ਸਾਹਿਬ ਸਿੰਘਕਾਦਰਯਾਰਵੈਦਿਕ ਕਾਲਫ਼ਾਰਸੀ ਵਿਆਕਰਣਅਕਾਲ ਪੁਰਖਮਨੁੱਖੀ ਦਿਮਾਗਸਾਮਾਜਕ ਮੀਡੀਆਪੰਜਾਬੀ ਬੁਝਾਰਤਾਂਹੰਸ ਰਾਜ ਹੰਸਤੂੰ ਮੱਘਦਾ ਰਹੀਂ ਵੇ ਸੂਰਜਾਮੂਲ ਮੰਤਰ🡆 More