Sidhu Jaid

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

Joined 27 ਅਪਰੈਲ 2022
Latest comment: 8 ਮਹੀਨੇ ਪਹਿਲਾਂ by Billinghurst in topic Link spam
Sidhu Jaid ਜੀ ਆਇਆਂ ਨੂੰ Sidhu Jaid ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 09:32, 27 ਅਪਰੈਲ 2022 (UTC)

ਵਿਕੀਪੀਡੀਆ ’ਤੇ ਹਵਾਲੇ ਸ਼ਾਮਲ ਕਰਨ ਸਬੰਧੀ

ਸਤਿ ਸ੍ਰੀ ਅਕਾਲ ਜੀ

ਤੁਸੀਂ ਕਾਫੀ ਲੇਖਾਂ ਵਿੱਚ ਕਿਸੇ ਵੈਬਸਾਈਟ ਦਾ ਲਿੰਕ ਸ਼ਾਮਲ ਕਰ ਰਹੇ ਹੋ। ਵਿਕੀ ਦੀਆਂ ਨੀਤੀਆਂ ਦੇ ਹਿਸਾਬ ਨਾਲ਼ ਲੇਖਾਂ ਵਿੱਚ ਸਿਰਫ ਭਰੋਸੇਯੋਗ ਅਤੇ ਪ੍ਰਮਾਣਿਤ ਹਵਾਲੇ ਹੀ ਮੰਨੇ ਜਾਂਦੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਇਸ ਵੈਬਸਾਈਟ ਦਾ ਲਿੰਕ ਸ਼ਾਮਲ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਤੁਸੀਂ ਵਿਕੀਪੀਡੀਆ ’ਤੇ ਲੇਖ ਬਣਾ ਜਾਂ ਸੋਧ ਕਰਨਾ ਸ਼ੁਰੂ ਕਰ ਸਕਦੇ ਹੋ ਜਿਸ ਦਾ ਸਭ ਤੋਂ ਵਧੀਆ ਤਰੀਕਾ ਆਪਣੇ ਪਿੰਡ ਤੋਂ ਜਾਂ ਆਪਣੇ ਸ਼ੌਂਕ ਸਬੰਧੀ ਲੇਖਾਂ ਉੱਤੇ ਕੰਮ ਕਰਨਾ ਹੈ। ਵਿਕੀਪੀਡੀਆ ’ਤੇ ਯੋਗਦਾਨ ਦੇਣ ਲਈ ਧੰਨਵਾਦ। Jagseer S Sidhu (ਗੱਲ-ਬਾਤ) 13:01, 20 ਮਈ 2023 (UTC)

    ਮੈਂ ਇਹ ਹਵਾਲਾ ਅਤੇ ਜਾਣਕਾਰੀ ਦੀ ਅਸਲੀਅਤ ਦੀ ਪੁਸ਼ਟੀਕਰਨ ਲਈ ਹੀ ਅਜਿਹਾ ਕੀਤਾ ਹੈ। ਮੈਂ ਵਿਕੀਪੀਡੀਆ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਹੀ ਪੋਸਟਾਂ ਵਿੱਚ ਅਪਡੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੇਰਾ ਇਸ ਵਿੱਚ ਕੋਈ ਨਿੱਜੀ ਸੁਆਰਥ ਨਹੀਂ ਹੈ, ਪਰ ਫਿਰ ਵੀ ਜੇਕਰ ਮੇਰੇ ਕੋਲੋਂ ਕੋਈ ਗ਼ਲਤੀ ਹੋਈ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵੀ ਵਚਨ ਦਿੰਦਾ ਹਾਂ। 2401:4900:41FB:D:A0AF:81FF:FE8B:E65D 14:27, 20 ਮਈ 2023 (UTC)

Please do not spam our wikis with links to your personal work. We are an encyclopedia, and conflict of interest edits should be avoided. Billinghurst (ਗੱਲ-ਬਾਤ) 02:53, 10 ਅਗਸਤ 2023 (UTC)

Tags:

🔥 Trending searches on Wiki ਪੰਜਾਬੀ:

ਅਧਿਆਤਮਕ ਵਾਰਾਂਕੁਲਦੀਪ ਮਾਣਕਸਵਰਸਾਰਾਗੜ੍ਹੀ ਦੀ ਲੜਾਈਗੁਰਦਿਆਲ ਸਿੰਘਬਾਸਕਟਬਾਲਮੱਧ-ਕਾਲੀਨ ਪੰਜਾਬੀ ਵਾਰਤਕਪੰਜਾਬ ਵਿਧਾਨ ਸਭਾਹਿਮਾਲਿਆਗੁਰੂ ਨਾਨਕਦੀਪ ਸਿੱਧੂਬੁਰਜ ਖ਼ਲੀਫ਼ਾਬਾਬਾ ਫ਼ਰੀਦਦਿਵਾਲੀਹਵਾਈ ਜਹਾਜ਼ਵਪਾਰਗੁਰਬਾਣੀ ਦਾ ਰਾਗ ਪ੍ਰਬੰਧਹਵਾ ਪ੍ਰਦੂਸ਼ਣਅਰਥ ਅਲੰਕਾਰਊਧਮ ਸਿੰਘਗੋਇੰਦਵਾਲ ਸਾਹਿਬਪੋਲਟਰੀ ਫਾਰਮਿੰਗਮਿਆ ਖ਼ਲੀਫ਼ਾਸਰਬੱਤ ਦਾ ਭਲਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਵਿਆਹਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਸੁਕਰਾਤਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਅਟਲ ਬਿਹਾਰੀ ਵਾਜਪਾਈਯਹੂਦੀਭਾਈ ਗੁਰਦਾਸ ਦੀਆਂ ਵਾਰਾਂਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਪੰਜਾਬੀ ਸਾਹਿਤ ਦਾ ਇਤਿਹਾਸਸੰਸਦ ਮੈਂਬਰ, ਲੋਕ ਸਭਾਦਲੀਪ ਕੁਮਾਰਪ੍ਰਗਤੀਵਾਦਮਿਸਲਰੋਸ਼ਨੀ ਮੇਲਾਸਵਾਮੀ ਵਿਵੇਕਾਨੰਦਸ਼ਬਦ ਅਲੰਕਾਰਘੋੜਾਦ੍ਰੋਪਦੀ ਮੁਰਮੂਵਿਕੀਲੰਮੀ ਛਾਲਗਿਆਨਦਾਨੰਦਿਨੀ ਦੇਵੀਸੰਰਚਨਾਵਾਦਹਾਥੀਜਸਵੰਤ ਸਿੰਘ ਖਾਲੜਾਸ਼ਿਵ ਕੁਮਾਰ ਬਟਾਲਵੀਮਾਤਾ ਸਾਹਿਬ ਕੌਰਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਸੁਭਾਸ਼ ਚੰਦਰ ਬੋਸਸੀ.ਐਸ.ਐਸਉਦਾਰਵਾਦਵਾਲੀਬਾਲਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਭਾਈ ਨੰਦ ਲਾਲਬ੍ਰਹਿਮੰਡਡੇਂਗੂ ਬੁਖਾਰਗੁਰੂ ਗਰੰਥ ਸਾਹਿਬ ਦੇ ਲੇਖਕਗੁਰੂ ਹਰਿਕ੍ਰਿਸ਼ਨਮੋਹਨ ਸਿੰਘ ਵੈਦਪੰਜਾਬੀ ਨਾਟਕਲੋਕ ਖੇਡਾਂਹਾਸ਼ਮ ਸ਼ਾਹ2019 ਭਾਰਤ ਦੀਆਂ ਆਮ ਚੋਣਾਂਟਰਾਂਸਫ਼ਾਰਮਰਸ (ਫ਼ਿਲਮ)ਬੁਝਾਰਤਾਂਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਚੋਣ ਜ਼ਾਬਤਾਸ਼ਿਵਾ ਜੀਸਦਾਮ ਹੁਸੈਨਪ੍ਰਯੋਗਵਾਦੀ ਪ੍ਰਵਿਰਤੀਸਿੱਖਿਆਭਾਰਤ ਦਾ ਆਜ਼ਾਦੀ ਸੰਗਰਾਮਸੁਖਵੰਤ ਕੌਰ ਮਾਨ🡆 More