ਲਿਓਨਾਰਡ ਬਲੂਮਫੀਲਡ ਇੱਕ ਅਮਰੀਕੀ ਭਾਸ਼ਾ ਵਿਗਿਆਨੀ ਸੀ ਜਿਸਨੇ 1930ਵਿਆਂ ਅਤੇ 1940ਵਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਵਿਕਾਸ ਵਿੱਚ ਯੋਗਦਾਨ ਪਾਇਆ। 1933 ਵਿੱਚ ਛਪੀ ਇਸ ਦੀ ਕਿਤਾਬ Language(ਭਾਸ਼ਾ) ਨੇ ਅਮਰੀਕੀ ਸੰਰਚਨਾਵਾਦੀ ਭਾਸ਼ਾ ਵਿਗਿਆਨ ਦਾ ਵਰਣਨ ਕੀਤਾ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਲਿਓਨਾਰਡ ਬਲੂਮਫੀਲਡ | |
---|---|
ਜਨਮ | ਛਿਕਾਗੋ, ਇਲੀਨੋਆਸ | 1 ਅਪ੍ਰੈਲ 1887
ਮੌਤ | 18 ਅਪ੍ਰੈਲ 1949 ਨਿਊ ਹੇਵਨ, ਕਨੈਕਟੀਕਟ | (ਉਮਰ 62)
ਨਾਗਰਿਕਤਾ | ਅਮਰੀਕੀ |
ਸਿੱਖਿਆ | ਹਾਰਵਰਡ ਕਾਲਜ, University of Wisconsin–Madison, ਛਿਕਾਗੋ ਯੂਨੀਵਰਸਿਟੀ, ਲੀਪਜ਼ਿਗ ਯੂਨੀਵਰਸਿਟੀ, University of Göttingen |
ਪੇਸ਼ਾ | ਭਾਸ਼ਾ ਵਿਗਿਆਨੀ |
ਮਾਲਕ | ਸਿਨਸਿਨਾਟੀ ਯੂਨੀਵਰਸਿਟੀ, ਇਲੀਨੋਆਸ ਯੂਨੀਵਰਸਿਟੀ, ਓਹੀਓ ਸਟੇਟ ਯੂਨੀਵਰਸਿਟੀ, ਛਿਕਾਗੋ ਯੂਨੀਵਰਸਿਟੀ, ਯੇਲ ਯੂਨੀਵਰਸਿਟੀ |
ਜੀਵਨ ਸਾਥੀ | ਐਲਿਸ ਸੇਅਰਸ |
ਮਾਤਾ-ਪਿਤਾ | ਸਿਗਮੰਡ ਬਲੂਮਫੀਲਡ, ਕੈਰੋਲਾ ਬੁਬੇਰ ਬਲੂਮਫੀਲਡ |
This article uses material from the Wikipedia ਪੰਜਾਬੀ article ਲਿਉਨਾਰਦ ਬਲੂਮਫ਼ੀਲਡ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.