ਲਾਸ਼ ਵਿੱਚ ਕੜਵੱਲ

ਮਰਨ ਤੋਂ ਬਾਦ ਲਾਸ਼ ਵਿੱਚ ਅਕੜਾ ਪੈਦਾ ਹੋਣਾ ਤਾਂ ਇੱਕ ਸੁਭਾਵਿਕ ਜਿਹੀ ਗੱਲ ਹੈ। ਇਹ ਇੱਕ ਨਿਯਮਿਤ ਤਰੀਕੇ ਨਾਲ ਅਤੇ ਖਾਸ ਸਮੇਂ ਵਿੱਚ ਪੂਰੇ ਸਰੀਰ ਵਿੱਚ ਫੈਲਦਾ ਹੈ। ਪਰ ਕਈ ਵਾਰ ਇਸ ਅਕੜਾ ਦੇ ਪੂਰੇ ਸਰੀਰ ਵਿੱਚ ਫੈਲਣ ਤੋ ਪਹਿਲਾਂ ਹੀ ਕਿਸੇ ਖਾਸ ਜਗ੍ਹਾ ਤੇ ਕੜਵੱਲ ਪੈ ਜਾਂਦੇ ਹਨ। ਇਹ ਕੜਵੱਲ ਮੌਤ ਤੋਂ ਪਹਿਲਾਂ ਉਸ ਹਿੱਸੇ ਵਿੱਚ ਹੋਈ ਹਿਲਜੁਲ ਦਾ ਸੰਕੇਤ ਦਿੰਦੇ ਹਨ ਤੇ ਇਸੇ ਲਈ ਵਿਧੀ ਵਿਗਿਆਨ ਦੀਆਂ ਖੋਜਾਂ ਵਿੱਚ ਲਾਭਦਾਈ ਸਾਬਿਤ ਹੁੰਦੇ ਹਨ। ਜਿਵੇਂ: ਜੇ ਕਿਸੇ ਲਾਸ਼ ਦੇ ਹੱਥ ਵਿੱਚ ਬੰਦੂਕ ਫੜੀ ਹੋਈ ਪਾਈ ਜਾਂਦੀ ਹੈ ਤੇ ਜੇਕਰ ਉਸਦੇ ਹੱਥਾਂ ਵਿੱਚ ਜਕੜਨ ਵੀ ਪਾਈ ਜਾਂਦੀ ਹੈ ਤਾਂ ਓਹ ਇਸ ਗੱਲ ਦਾ ਪੱਕਾ ਸੰਕੇਤ ਹੈ ਕਿ ਉਸ ਇਨਸਾਨ ਨੇ ਬੰਦੂਕ ਆਪ ਚਲਾਈ ਹੈ।

ਜਾਣ- ਪਛਾਣ

ਪ੍ਰਦਰਸ਼ਨ

ਇਸ ਕਿਰਿਆ ਵਿੱਚ ਸਿਰਫ ਸਵੈ- ਇੱਛੁਕ ਮਾਸਪੇਸ਼ੀਆਂ ਵਿੱਚ ਹੀ ਅਸਰ ਦਿਖਾਈ ਦਿੰਦਾ ਹੈ। ਆਮ ਤੌਰ ਤੇ ਇਹ ਲੱਤਾਂ ਅਤੇ ਬਾਹਵਾਂ ਦੀਆਂ ਮਾਸਪੇਸ਼ੀਆਂ ਵਿੱਚ ਹੀ ਪਾਇਆ ਜਾਂਦਾ ਹੈ ਕਿਉਂਕਿ ਇਹ ਦੋਵੇਂ ਹੀ ਅਕਸਰ ਕਿਸੇ ਵੀ ਤਰ੍ਹਾਂ ਦੀ ਸ਼ਰੀਰਕ ਹਰਕਤ ਵਿੱਚ ਭਾਗ ਲੈਂਦੇ ਹਨ। ਜਿਵੇਂ ਕਿ ਡੁੱਬਣ ਨਾਲ ਹੋਈ ਮੌਤ ਵਿੱਚ ਅਕਸਰ ਲੱਤਾਂ ਅਤੇ ਬਾਹਵਾਂ ਵਿੱਚ ਤਤਕਾਲੀਨ ਜਕੜਾਵ ਨਜ਼ਰ ਆਉਂਦਾ ਹੈ।

ਸ਼ਰੀਰਕ ਪ੍ਰੀਕਿਰਿਆ

ਇਸਦੀ ਪ੍ਰੀਕਿਰਿਆ ਰਾਇਗਰ ਮੌਰਟਿਸ (Rigor Mortis) ਨਾਲ ਬਿਲਕੁਲ ਮਿਲਦੀ- ਜੁਲਦੀ ਹੈ, ਬਸ ਫਰਕ ਸਿਰਫ ਇੰਨ੍ਹਾ ਹੈ ਕਿ ਕੜਵੱਲ ਸ਼ਰੀਰ ਦੇ ਇੱਕ ਖਾਸ ਹਿੱਸੇ ਵਿੱਚ ਹਲਚਲ ਹੋਣ ਕਰਕੇ ਪਾਏ ਜਾਂਦੇ ਹਨ। ਹਲਚਲ ਕਰਕੇ ATP ਜਲਦੀ ਇਸਤੇਮਾਲ ਹੋ ਜਾਂਦੀ ਹੈ ਅਤੇ ਉਸ ਹਿੱਸੇ ਵਿੱਚ ਜਕੜਾਵ ਆਮ ਨਾਲੋਂ ਜਲਦੀ ਹੋ ਜਾਂਦਾ ਹੈ।

Tags:

ਲੋਥ

🔥 Trending searches on Wiki ਪੰਜਾਬੀ:

ਕਲਾਖੇਤੀਬਾੜੀਮਾਈ ਭਾਗੋਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਸ਼ਬਦ-ਜੋੜਕਿਰਤ ਕਰੋਮਹਾਰਾਸ਼ਟਰਸਿੱਖ ਗੁਰੂਸੰਤੋਖ ਸਿੰਘ ਧੀਰਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਮਨੁੱਖੀ ਦਿਮਾਗਕੁਲਵੰਤ ਸਿੰਘ ਵਿਰਕਆਯੁਰਵੇਦਮਾਰਕਸਵਾਦ ਅਤੇ ਸਾਹਿਤ ਆਲੋਚਨਾਹਾਰਮੋਨੀਅਮਭਾਰਤੀ ਰਾਸ਼ਟਰੀ ਕਾਂਗਰਸਮੇਰਾ ਦਾਗ਼ਿਸਤਾਨਮੋਟਾਪਾਜਨਮਸਾਖੀ ਅਤੇ ਸਾਖੀ ਪ੍ਰੰਪਰਾਵਾਰਤਕਪੰਜਾਬੀ ਲੋਕ ਬੋਲੀਆਂਕੋਟਾਈਸਟ ਇੰਡੀਆ ਕੰਪਨੀਮਾਰੀ ਐਂਤੂਆਨੈਤਪੰਜਾਬੀ ਨਾਵਲਪ੍ਰਦੂਸ਼ਣਮੌਰੀਆ ਸਾਮਰਾਜਪੀਲੂਖ਼ਾਲਸਾ ਮਹਿਮਾ2022 ਪੰਜਾਬ ਵਿਧਾਨ ਸਭਾ ਚੋਣਾਂਭਾਰਤ ਦਾ ਆਜ਼ਾਦੀ ਸੰਗਰਾਮਭਾਰਤਲਾਇਬ੍ਰੇਰੀਪੰਜਾਬੀ ਲੋਕ ਸਾਹਿਤਕਿਰਿਆ-ਵਿਸ਼ੇਸ਼ਣਰਾਜ ਸਭਾਕੰਪਿਊਟਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਭਗਤ ਪੂਰਨ ਸਿੰਘਪੰਜਾਬੀ ਵਿਕੀਪੀਡੀਆਕਾਮਾਗਾਟਾਮਾਰੂ ਬਿਰਤਾਂਤਆਦਿ ਗ੍ਰੰਥਭੰਗੜਾ (ਨਾਚ)ਸ਼ਿਵ ਕੁਮਾਰ ਬਟਾਲਵੀਯਾਹੂ! ਮੇਲਸੁਖਮਨੀ ਸਾਹਿਬਮਨੁੱਖਭਾਈ ਤਾਰੂ ਸਿੰਘਨਾਦਰ ਸ਼ਾਹਸੂਬਾ ਸਿੰਘਕਣਕਕਮੰਡਲਅੱਡੀ ਛੜੱਪਾਸੁਖਬੀਰ ਸਿੰਘ ਬਾਦਲਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਲਾਲਾ ਲਾਜਪਤ ਰਾਏਟਕਸਾਲੀ ਭਾਸ਼ਾਰਬਿੰਦਰਨਾਥ ਟੈਗੋਰਕਰਤਾਰ ਸਿੰਘ ਸਰਾਭਾਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਅੰਮ੍ਰਿਤਪਾਲ ਸਿੰਘ ਖ਼ਾਲਸਾਸ਼ਬਦਹਰੀ ਖਾਦਲੋਕ ਸਭਾਚੰਦਰਮਾਸੰਗਰੂਰ ਜ਼ਿਲ੍ਹਾਗੁਰਦੁਆਰਾ ਕੂਹਣੀ ਸਾਹਿਬਚੰਡੀਗੜ੍ਹਨਵ-ਮਾਰਕਸਵਾਦਨਿੱਜਵਾਚਕ ਪੜਨਾਂਵਦਲ ਖ਼ਾਲਸਾ (ਸਿੱਖ ਫੌਜ)ਸਾਕਾ ਨੀਲਾ ਤਾਰਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ🡆 More