ਲਾਲ ਮੁਨੀਆ

ਲਾਲ ਮੁਨੀਆ ਜਾਂ ਸੁਰਖ਼ਾ, ਇੱਕ ਲਾਲ ਰੰਗ ਦੀ ਚਿੜੀ ਹੈ ਜਿਸਦੇ ਖੰਭਾਂ ਉੱਤੇ ਚਿੱਟੇ ਰੰਗ ਦੇ ਚਟਾਕ ਹੁੰਦੇ ਹਨ। ਇਹ ਏਸ਼ੀਆ ਦੇ ਘਾਹ ਵਾਲੇ ਖੁੱਲੇ ਮੈਦਾਨਾਂ ਵਿੱਚ ਮਿਲਦਾ ਹੈ। ਇਸ ਦੀ ਰੰਗੀਨ ਖੂਬਸੂਰਤੀ ਕਰ ਕੇ ਇਸਨੂੰ ਆਮ ਤੌਰ ਤੇ ਪਿੰਜਰੇ ਦੇ ਪੰਛੀ ਵੱਜੋਂ ਜਾਣਿਆ ਜਾਂਦਾ ਹੈ। ਇਹ ਭਾਰਤੀ ਉਪ ਮਹਾਂਦੀਪ ਵਿੱਚ ਮੌਨਸੂਨ ਦੀ ਰੁੱਤ ਦੌਰਾਨ ਆਪਣੀ ਅਣਸ ਪੈਦਾ ਕਰਦਾ ਹੈ। ਇਸ ਪੰਛੀ ਦਾ ਅੰਗਰੇਜ਼ੀ ਨਾਮ Avadavat ਭਾਰਤ ਦੇ ਗੁਜਰਾਤ ਰਾਜ ਦੇ ਸ਼ਹਿਰ ਅਹਿਮਦਾਬਾਦ ਉੱਤੇ ਪਿਆ ਹੈ ਜਿਥੋਂ ਇਸ ਦਾ ਪੁਰਾਣੇ ਜ਼ਮਾਨਿਆਂ ਵਿੱਚ ਹੋਰਨਾਂ ਦੇਸਾਂ ਨੂੰ ਪੰਛੀ-ਵਪਾਰ ਵਜੋਂ ਨਿਰਯਾਤ ਕੀਤਾ ਜਾਂਦਾ ਸੀ।

ਤਸਵੀਰ:Red avadavat, Chaparrchirri, Mohali, Punjab, India.JPG
ਲਾਲ ਮੁਨੀਆ (ਸੁਰਖ਼ਾ), ਚਪੜਚਿੜੀ, ਮੁਹਾਲੀ], ਪੰਜਾਬ,ਭਾਰਤ)

ਲਾਲ ਮੁਨੀਆ
ਲਾਲ ਮੁਨੀਆ
Male in breeding plumage
Conservation status
ਲਾਲ ਮੁਨੀਆ
Least Concern (IUCN 3.1)
Scientific classification
Kingdom:
Animalia
Phylum:
Chordata
Class:
Aves
Order:
Passeriformes
Family:
Estrildidae
Genus:
Amandava
Species:
A. amandava
Binomial name
Amandava amandava
(Linnaeus, 1758)
Synonyms

Estrilda amandava
Sporaeginthus amandava

ਹਵਾਲੇ

ਫੋਟੋ ਗੈਲੇਰੀ

Tags:

ਅਹਿਮਦਾਬਾਦਏਸ਼ੀਆਗੁਜਰਾਤਨਿਰਯਾਤਭਾਰਤੀ ਉਪ ਮਹਾਂਦੀਪਮੌਨਸੂਨ

🔥 Trending searches on Wiki ਪੰਜਾਬੀ:

ਸਾਹਿਤਭਾਈ ਮਨੀ ਸਿੰਘਮਾਈ ਭਾਗੋਲੋਕ ਸਭਾ ਦਾ ਸਪੀਕਰਸੋਹਣੀ ਮਹੀਂਵਾਲਰਸ (ਕਾਵਿ ਸ਼ਾਸਤਰ)ਪੋਪਵਾਕਵੀਡੀਓਕਬੀਰਹਰੀ ਸਿੰਘ ਨਲੂਆਧਾਤਮਧਾਣੀਲਾਇਬ੍ਰੇਰੀਲੰਗਰ (ਸਿੱਖ ਧਰਮ)ਲੋਕਰਾਜਗੁਰਦੁਆਰਾ ਕੂਹਣੀ ਸਾਹਿਬਪਲਾਸੀ ਦੀ ਲੜਾਈਗੁਰਦਿਆਲ ਸਿੰਘਲਾਲ ਚੰਦ ਯਮਲਾ ਜੱਟਲਾਲ ਕਿਲ੍ਹਾਸਿੱਖਜਪੁਜੀ ਸਾਹਿਬਆਯੁਰਵੇਦਰਸਾਇਣਕ ਤੱਤਾਂ ਦੀ ਸੂਚੀਲੁਧਿਆਣਾਸਤਿ ਸ੍ਰੀ ਅਕਾਲਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਲੋਕ ਖੇਡਾਂਮਦਰ ਟਰੇਸਾਸੂਰਜਮਾਤਾ ਸਾਹਿਬ ਕੌਰਡੂੰਘੀਆਂ ਸਿਖਰਾਂਗੰਨਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮੋਰਚਾ ਜੈਤੋ ਗੁਰਦਵਾਰਾ ਗੰਗਸਰਊਠਅੰਬਾਲਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਹਿੰਦਰ ਸਿੰਘ ਧੋਨੀਪਿਆਰਅਲੰਕਾਰ ਸੰਪਰਦਾਇਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਨਵਤੇਜ ਭਾਰਤੀਪੁਆਧੀ ਉਪਭਾਸ਼ਾਦ ਟਾਈਮਜ਼ ਆਫ਼ ਇੰਡੀਆਅਸਤਿਤ੍ਵਵਾਦਕਾਰਬਠਿੰਡਾ (ਲੋਕ ਸਭਾ ਚੋਣ-ਹਲਕਾ)ਲੱਖਾ ਸਿਧਾਣਾਗੁਰੂ ਹਰਿਕ੍ਰਿਸ਼ਨਵਾਰਰਾਜਨੀਤੀ ਵਿਗਿਆਨਉਪਭਾਸ਼ਾਗੁਣਮਿਲਖਾ ਸਿੰਘਖੇਤੀਬਾੜੀਪੰਜਾਬੀ ਆਲੋਚਨਾਏਡਜ਼ਬੱਬੂ ਮਾਨਟਾਟਾ ਮੋਟਰਸਗੁਰਦੁਆਰਾ ਬੰਗਲਾ ਸਾਹਿਬਨਾਈ ਵਾਲਾਸਕੂਲਭਾਈ ਗੁਰਦਾਸਮਾਂਅਕਾਸ਼ਮੁੱਖ ਸਫ਼ਾਵਿੱਤ ਮੰਤਰੀ (ਭਾਰਤ)ਪੁਆਧਜੂਆਮਿਸਲਰਣਜੀਤ ਸਿੰਘ🡆 More