ਨਾਵਲ ਲਾਲ ਬੱਤੀ

ਲਾਲ ਬੱਤੀ ਇੱਕ ਪੰਜਾਬੀ ਨਾਵਲ ਹੈ ਜਿਸ ਦੀ ਰਚਨਾ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ। ਬਲਦੇਵ ਸਿੰਘ ਦਾ ਇਹ ਨਾਵਲ ਕਲਕੱਤੇ ਦੀ ਵੇਸਵਾਵਾਂ ਦੇ ਜੀਵਨ ਉੱਪਰ ਅਧਾਰਿਤ ਹੈ। ਇਹ ਨਾਵਲ ਵੱਖ-ਵੱਖ ਕਾਂਡਾਂ ਵਿੱਚ ਵੇਸਵਾਵਾਂ ਦੇ ਦਿਨ ਪ੍ਰਤੀ ਦਿਨ ਬਦਤਰ ਹੋਣ ਵਾਲੀ ਜ਼ਿੰਦਗੀ ਅਤੇ ਮੁਸੀਬਤਾਂ ਦੀ ਪੇਸ਼ਕਾਰੀ ਕਰਦਾ ਹੈ। ਇਹ ਨਾਵਲ ਬਲਦੇਵ ਸਿੰਘ ਨੇ ਆਪਣੀ ਖੋਜ ਅਤੇ ਨਿੱਜੀ ਅਧਿਐਨ ਨਾਲ ਰਚਿਆ। ਇਸ ਨਾਲ ਦਾ ਅਨੁਵਾਦ ਹਿੰਦੀ ਅਤੇ ਪੰਜਾਬੀ (ਸ਼ਾਹਮੁਖੀ) ਵਿੱਚ ਵੀ ਹੋ ਚੁੱਕਿਆ ਹੈ।

ਲਾਲ ਬੱਤੀ
ਲੇਖਕਬਲਦੇਵ ਸਿੰਘ ਸੜਕਨਾਮਾ
ਭਾਸ਼ਾਪੰਜਾਬੀ
ਵਿਧਾਨਾਵਲ
Set inਕਲਕੱਤਾ
ਮੀਡੀਆ ਕਿਸਮprint

ਹਵਾਲੇ

Tags:

ਬਲਦੇਵ ਸਿੰਘ ਸੜਕਨਾਮਾਹਿੰਦੀ

🔥 Trending searches on Wiki ਪੰਜਾਬੀ:

ਫੌਂਟਵਿਸਾਖੀਸਤਿ ਸ੍ਰੀ ਅਕਾਲਪ੍ਰਿੰਸੀਪਲ ਤੇਜਾ ਸਿੰਘਗੁਰੂ ਨਾਨਕਗੁਰਮਤਿ ਕਾਵਿ ਧਾਰਾਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਕਿਰਨ ਬੇਦੀਸਿੰਚਾਈਉੱਚਾਰ-ਖੰਡਉਲਕਾ ਪਿੰਡਸ਼ੁਭਮਨ ਗਿੱਲਸਰਪੰਚਵਰਚੁਅਲ ਪ੍ਰਾਈਵੇਟ ਨੈਟਵਰਕਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕੂੰਜਗੁਰੂ ਅਰਜਨਸਾਹਿਤ ਅਤੇ ਇਤਿਹਾਸਅਕਾਲੀ ਫੂਲਾ ਸਿੰਘਮਾਤਾ ਜੀਤੋਗਿੱਦੜ ਸਿੰਗੀਜਨਤਕ ਛੁੱਟੀਲਾਲ ਕਿਲ੍ਹਾਦੂਜੀ ਐਂਗਲੋ-ਸਿੱਖ ਜੰਗਭਾਰਤ ਦਾ ਇਤਿਹਾਸਪਦਮਾਸਨਭੂਮੀਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਅਕਾਲੀ ਕੌਰ ਸਿੰਘ ਨਿਹੰਗਮਸੰਦਲਾਲ ਚੰਦ ਯਮਲਾ ਜੱਟਖੋ-ਖੋਭਾਈ ਗੁਰਦਾਸ ਦੀਆਂ ਵਾਰਾਂਛੱਲਾਪੰਜਾਬੀ ਕੈਲੰਡਰਹੀਰ ਰਾਂਝਾਇੰਸਟਾਗਰਾਮਸਿੰਧੂ ਘਾਟੀ ਸੱਭਿਅਤਾਮੱਧ ਪ੍ਰਦੇਸ਼ਮਾਰਕਸਵਾਦ ਅਤੇ ਸਾਹਿਤ ਆਲੋਚਨਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਜਸਵੰਤ ਸਿੰਘ ਨੇਕੀਮਾਂ ਬੋਲੀਨਿਰਮਲ ਰਿਸ਼ੀਭਾਰਤ ਦਾ ਰਾਸ਼ਟਰਪਤੀਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਪੰਜਾਬੀ ਤਿਓਹਾਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਤਖ਼ਤ ਸ੍ਰੀ ਦਮਦਮਾ ਸਾਹਿਬਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਅਮਰਿੰਦਰ ਸਿੰਘ ਰਾਜਾ ਵੜਿੰਗਨਿਊਕਲੀ ਬੰਬਮੇਰਾ ਦਾਗ਼ਿਸਤਾਨਪੰਜਾਬੀ ਲੋਕ ਗੀਤਸੋਨਾਬਾਈਬਲਜਰਮਨੀਸਮਾਰਟਫ਼ੋਨਵਾਰਸ੍ਰੀ ਚੰਦਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕਾਲੀਦਾਸਅਜਮੇਰ ਸਿੰਘ ਔਲਖਸ਼ਾਹ ਹੁਸੈਨਨਿਤਨੇਮਛੋਟਾ ਘੱਲੂਘਾਰਾਪੰਜਾਬੀ ਸੱਭਿਆਚਾਰਸਾਉਣੀ ਦੀ ਫ਼ਸਲ23 ਅਪ੍ਰੈਲਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਮਹਾਰਾਜਾ ਭੁਪਿੰਦਰ ਸਿੰਘਅਕਬਰ🡆 More