ਰੋਮਨ ਜੈਕਬਸਨ ਦੇ ਭਾਸ਼ਾਈ ਪ੍ਰਕਾਰਜ

ਰੋਮਨ ਜੈਕਬਸਨ ਨੇ ਪ੍ਰਕਾਰਜੀ ਭਾਸ਼ਾ ਵਿਗਿਆਨ ਉੱਪਰ ਗੱਲ ਕਰਦਿਆਂ ਭਾਸ਼ਾ ਨੂੰ ਇੱਕ ਸੰਚਾਰ ਮਾਡਲ ਵਜੋਂ ਦਿਖਾਇਆ ਹੈ। ਉਸਨੇ ਸੰਚਾਰ ਮਾਡਲ ਦੇ ਛੇ ਤੱਤ ਦੱਸੇ ਹਨ ਜੋ ਕਿਸੇ ਵੀ ਦੋ ਧਿਰਾਂ ਵਿਚਲੇ ਸੰਵਾਦ ਨੂੰ ਸਾਰਥਕ ਬਣਾਉਂਦੇ ਹਨ। ਪ੍ਰਕਾਰਜੀ ਭਾਸ਼ਾ ਵਿਗਿਆਨ ਵਿੱਚ ਭਾਸ਼ਾ ਦੇ ਜੋ ਛੇ ਪ੍ਰਕਾਰਜ ਹਨ, ਉਹਨਾਂ ਦਾ ਨਿਰਧਾਰਨ ਇਹ ਤੱਤ ਹੀ ਕਰਦੇ ਹਨ। ਹਰੇਕ ਤੱਤ ਦਾ ਇੱਕ ਪ੍ਰਕਾਰਜ ਹੈ।

ਰੋਮਨ ਜੈਕਬਸਨ ਦੇ ਭਾਸ਼ਾਈ ਪ੍ਰਕਾਰਜ
ਇਹ ਤਸਵੀਰ ਭਾਸ਼ਾ ਦੇ ਸਾਰਥਕ ਸੰਵਾਦ ਦੇ ਛੇ ਲੋੜੀਂਦੇ ਤੱਤਾਂ ਨੂੰ ਦਰਸ਼ਾਉਦੀ ਹੈ ਅਤੇ ਇਹ ਤੱਤ ਰੋਮਨ ਜੈਕਬਸਨ ਨੇ ਦਿੱਤੇ ਸਨ।

ਤੱਤ

  1. ਸੰਬੋਧਕ (Addresser/Sender)
  2. ਸੰਬੋਧਿਤ (Addressee/Receiver)
  3. ਸੰਦੇਸ਼ (Message)
  4. ਪ੍ਰਸੰਗ (Context)
  5. ਸੰਪਰਕ (Contact)
  6. ਕੋਡ (Code)

ਭਾਸ਼ਾਈ ਪ੍ਰਕਾਰਜ (functions of language)

ਅਗਾਂਹ ਇਹ ਛੇ ਤੱਤ ਭਾਸ਼ਾ ਦੇ ਛੇ ਪ੍ਰਕਾਰਜ ਨਿਸ਼ਚਿਤ ਕਰਦੇ ਹਨ। ਹਰ ਇੱਕ ਤੱਤ ਦਾ ਆਪਣਾ ਪ੍ਰਕਾਰਜ ਹੁੰਦਾ ਹੈ।

ਨੰ. ਤੱਤ ਰੋਮਨ ਜੈਕਬਸਨ ਦੁਆਰਾ ਵਰਤਿਆ ਨਾਂ ਪ੍ਰਕਾਰਜ
1 ਸੰਬੋਧਕ (Addresser/Sender) The Expressive (alternatively called "emotive" or "affective") Function
2 ਸੰਬੋਧਿਤ (Addressee/Receiver) The Conative Function
3 ਸੰਦੇਸ਼ (Message) The Poetic Function
4 ਪ੍ਰਸੰਗ (Context) The Referential Function
5 ਸੰਪਰਕ (Contact) The Phatic Function
6 ਕੋਡ (Code) The Metalingual (alternatively called "metalinguistic" or "reflexive") Function

ਹਵਾਲੇ

Tags:

ਰੋਮਨ ਜੈਕਬਸਨ

🔥 Trending searches on Wiki ਪੰਜਾਬੀ:

ਵਿਜੈਨਗਰ ਸਾਮਰਾਜਬਲਵੰਤ ਗਾਰਗੀਦਮਦਮੀ ਟਕਸਾਲਰਬਿੰਦਰਨਾਥ ਟੈਗੋਰਅਲੰਕਾਰ (ਸਾਹਿਤ)ਪੰਜਾਬ ਵਿਧਾਨ ਸਭਾਬੱਬੂ ਮਾਨਕੰਪਨੀਪੰਜਾਬ ਲੋਕ ਸਭਾ ਚੋਣਾਂ 2024ਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਕਮਲ ਮੰਦਿਰਟਿਕਾਊ ਵਿਕਾਸ ਟੀਚੇਸਿੰਘਜੰਗਲੀ ਜੀਵ ਸੁਰੱਖਿਆਵਿਜੈਨਗਰਦਸਤਾਰਫ਼ੇਸਬੁੱਕਬਾਸਕਟਬਾਲਖੋ-ਖੋਕੰਪਿਊਟਰਵੀਅਤਨਾਮਮਨੁੱਖੀ ਪਾਚਣ ਪ੍ਰਣਾਲੀਸੁਜਾਨ ਸਿੰਘਲੂਣਾ (ਕਾਵਿ-ਨਾਟਕ)ਸ਼੍ਰੋਮਣੀ ਅਕਾਲੀ ਦਲਮੁਦਰਾਗੁਰੂ ਗ੍ਰੰਥ ਸਾਹਿਬਕ਼ੁਰਆਨਪੰਜਾਬੀ ਬੁਝਾਰਤਾਂਦਿੱਲੀ ਸਲਤਨਤਮਜ਼੍ਹਬੀ ਸਿੱਖਕੁਦਰਤਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਹੋਲੀਗੁਰੂ ਅਰਜਨਸੰਸਦ ਮੈਂਬਰ, ਲੋਕ ਸਭਾਐਨ (ਅੰਗਰੇਜ਼ੀ ਅੱਖਰ)ਸੁਖਵੰਤ ਕੌਰ ਮਾਨਨਾਥ ਜੋਗੀਆਂ ਦਾ ਸਾਹਿਤਪੰਜਾਬ, ਭਾਰਤ ਦੇ ਜ਼ਿਲ੍ਹੇਵਿਧਾਤਾ ਸਿੰਘ ਤੀਰਭਾਖੜਾ ਡੈਮਨੰਦ ਲਾਲ ਨੂਰਪੁਰੀਗਰਾਮ ਦਿਉਤੇਪੰਜਾਬੀ ਧੁਨੀਵਿਉਂਤਗੁਰਮੁਖੀ ਲਿਪੀ ਦੀ ਸੰਰਚਨਾਵਿਸ਼ਵਾਸਪਰੀ ਕਥਾਮੋਹਨ ਸਿੰਘ ਵੈਦਮਾਰਕਸਵਾਦਸ਼ਬਦ ਅਲੰਕਾਰਖਿਦਰਾਣਾ ਦੀ ਲੜਾਈਪੰਜਾਬ, ਭਾਰਤਅੰਮ੍ਰਿਤਾ ਪ੍ਰੀਤਮਯੂਨੀਕੋਡਆਧੁਨਿਕ ਪੰਜਾਬੀ ਵਾਰਤਕਪਾਸ਼ਹੇਮਕੁੰਟ ਸਾਹਿਬਸਿੱਖ ਧਰਮਕੈਨੇਡਾ ਦੇ ਸੂਬੇ ਅਤੇ ਰਾਜਖੇਤਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਜਗਜੀਤ ਸਿੰਘਕਿਸਮਤਗੁਰਦੁਆਰਿਆਂ ਦੀ ਸੂਚੀਪੰਜਾਬੀ ਸੂਫੀ ਕਾਵਿ ਦਾ ਇਤਿਹਾਸਸੁਭਾਸ਼ ਚੰਦਰ ਬੋਸਲੋਕ ਵਾਰਾਂਮੁੱਖ ਸਫ਼ਾਮਸੰਦਗਿਆਨੀ ਦਿੱਤ ਸਿੰਘਅਮਰ ਸਿੰਘ ਚਮਕੀਲਾ (ਫ਼ਿਲਮ)ਅਫ਼ੀਮਔਰੰਗਜ਼ੇਬਭਾਈ ਵੀਰ ਸਿੰਘਰਿਸ਼ਤਾ-ਨਾਤਾ ਪ੍ਰਬੰਧਪੰਜਾਬੀ ਵਿਆਹ ਦੇ ਰਸਮ-ਰਿਵਾਜ਼ਯਥਾਰਥਵਾਦ (ਸਾਹਿਤ)🡆 More