ਰੈਮਬਰਾਂ: ਡੱਚ ਪੇਂਟਰ

ਰੈਮਬਰਾਂ ਹਰਮੇਨਸਜੂਨ ਵਾਨ ਰਿਜਨ (ਡੱਚ:  ( ਸੁਣੋ); 15 ਜੁਲਾਈ 1606 – 4 ਅਕਤੂਬਰ 1669) ਇੱਕ ਪ੍ਰਸਿੱਧ ਡੱਚ ਚਿੱਤਰਕਾਰ ਸੀ। ਉਸ ਨੂੰ ਯੂਰਪੀ ਕਲਾ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰਾਂ ਵਿੱਚੋਂ ਇੱਕ ਅਤੇ ਡਚ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰ ਮੰਨਿਆ ਜਾਂਦਾ ਹੈ। ਕਲਾ ਵਿੱਚ ਉਸ ਦਾ ਯੋਗਦਾਨ ਡਚ ਗੋਲਡਨ ਏਜ ​​ਦੌਰਾਨ ਰੂਪਮਾਨ ਹੋਇਆ, ਜਦੋਂ ਡਚ ਗੋਲਡਨ ਏਜ ਚਿਤਰਕਲਾ (ਹਾਲਾਂਕਿ ਯੂਰਪ ਵਿੱਚ ਗਾਲਿਬ ਬਾਰੋਕ ਸ਼ੈਲੀ ਨਾਲੋਂ ਕਈ ਪੱਖਾਂ ਤੋਂ ਬਹੁਤ ਭਿੰਨ ਸੀ) ਬੇਹੱਦ ਉਪਜਾਊ ਅਤੇ ਨਵੀਨਤਾ-ਜਾਚਕ ਸੀ।

ਰੈਮਬਰਾਂ

ਜਵਾਨੀ ਵਿੱਚ ਹੀ ਚਿੱਤਰਕਾਰ ਵਜੋਂ ਸਫਲਤਾ ਹਾਸਲ ਕਰਨ ਦੇ ਬਾਅਦ, ਰੈਮਬਰਾਂ ਦੇ ਬਾਅਦ ਦੇ ਸਾਲ ਵਿਅਕਤੀਗਤ ਤਰਾਸਦੀ ਅਤੇ ਵਿੱਤੀ ਕਠਿਨਾਈਆਂ ਝੱਲਦਿਆਂ ਗੁਜਰੇ। ਫਿਰ ਵੀ ਉਸ ਦੀ ਨੱਕਾਸ਼ੀ ਅਤੇ ਚਿਤਰਕਾਰੀ ਉਸ ਦੇ ਜੀਵਨਕਾਲ ਦੇ ਦੌਰਾਨ ਵੀ ਹਰਮਨ ਪਿਆਰੀ ਸੀ, ਇੱਕ ਕਲਾਕਾਰ ਵਜੋਂ ਉਸ ਦੀ ਪ੍ਰਤੀਸ਼ਠਾ ਉੱਚੀ ਬਣੀ ਰਹੀ ਅਤੇ ਵੀਹ ਸਾਲ ਉਸਨੇ ਅਨੇਕ ਮਹੱਤਵਪੂਰਨ ਡਚ ਚਿੱਤਰਕਾਰਾਂ ਨੂੰ ਸਿਖਾਇਆ ਹੈ। ਰੈਮਬਰਾਂ ਦੀਆਂ ਸਭ ਤੋਂ ਵੱਡੀਆਂ ਰਚਨਾਤਮਕ ਪ੍ਰਾਪਤੀਆਂ ਵਿੱਚ ਵਿਸ਼ੇਸ਼ ਤੌਰ ਤੇ ਉਸ ਦੇ ਬਣਾਏ ਆਪਣੇ ਸਮਕਾਲੀਆਂ ਦੇ ਚਿਤਰਾਂ, ਸਵੈ-ਚਿੱਤਰਾਂ ਅਤੇ ਬਾਈਬਲ ਵਿੱਚੋਂ ਦ੍ਰਿਸ਼-ਚਿੱਤਰਾਂ ਵਿੱਚ ਰੂਪਮਾਨ ਹੋਈਆਂ ਮਿਲਦੀਆਂ ਹਨ। ਉਸਨੇ ਸਵੈ-ਚਿੱਤਰ, ਇੱਕ ਅਦੁੱਤੀ ਅਤੇ ਅੰਤਰੰਗ ਜੀਵਨੀ ਦਾ ਨਿਰਮਾਣ ਕਰਦੇ ਹਨ ਜਿਸ ਵਿੱਚ ਕਲਾਕਾਰ ਨੇ ਘਮੰਡ ਦੇ ਬਿਨਾਂ ਅਤੇ ਅਤਿਅੰਤ ਗੰਭੀਰਤਾ ਦੇ ਨਾਲ ਆਪਣੇ ਆਪ ਦਾ ਸਰਵੇਖਣ ਕੀਤਾ।

ਗੈਲਰੀ

ਰੈਮਬਰਾਂ ਦੇ ਸਵੈ-ਚਿੱਤਰ

ਚਿੱਤਰ

ਕਾਗਜ ਉੱਤੇ

ਬਾਹਰੀ ਕੜੀਆਂ

ਹਵਾਲੇ

Tags:

ਰੈਮਬਰਾਂ ਗੈਲਰੀਰੈਮਬਰਾਂ ਬਾਹਰੀ ਕੜੀਆਂਰੈਮਬਰਾਂ ਹਵਾਲੇਰੈਮਬਰਾਂRembrandtvanrijn.oggਤਸਵੀਰ:Rembrandtvanrijn.oggਮਦਦ:ਡੱਚ ਅਤੇ ਅਫ਼ਰੀਕਾਂਸ ਲਈ IPA

🔥 Trending searches on Wiki ਪੰਜਾਬੀ:

ਮਨੁੱਖਏਡਜ਼ਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਵਿਰਾਸਤ-ਏ-ਖ਼ਾਲਸਾਡੇਰਾ ਬਾਬਾ ਨਾਨਕਆਮਦਨ ਕਰਹਿੰਦਸਾਗੁਰੂ ਰਾਮਦਾਸਸਿੱਖ ਸਾਮਰਾਜਹੜ੍ਹਸੁਰਿੰਦਰ ਕੌਰਵਿਆਕਰਨਬਲਾਗਪਰਕਾਸ਼ ਸਿੰਘ ਬਾਦਲਮਨੋਵਿਗਿਆਨਪ੍ਰਦੂਸ਼ਣਅਫ਼ੀਮਤਰਾਇਣ ਦੀ ਦੂਜੀ ਲੜਾਈਵਿਅੰਜਨਵੀਡੀਓਸੁਖਮਨੀ ਸਾਹਿਬਜਨ ਬ੍ਰੇਯ੍ਦੇਲ ਸਟੇਡੀਅਮਕੈਨੇਡਾਪੰਜਾਬ, ਭਾਰਤ ਦੇ ਜ਼ਿਲ੍ਹੇਪਵਨ ਕੁਮਾਰ ਟੀਨੂੰਸਫ਼ਰਨਾਮੇ ਦਾ ਇਤਿਹਾਸਛਪਾਰ ਦਾ ਮੇਲਾਸ਼ੁਭਮਨ ਗਿੱਲਪਿਸ਼ਾਬ ਨਾਲੀ ਦੀ ਲਾਗਸਿੱਖ ਧਰਮ ਵਿੱਚ ਮਨਾਹੀਆਂਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਪੰਜਾਬ ਦੀ ਕਬੱਡੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਇੰਟਰਨੈੱਟਨੇਪਾਲਜੀਵਨੀਸ਼੍ਰੋਮਣੀ ਅਕਾਲੀ ਦਲਪਾਕਿਸਤਾਨਦੰਦਗੁਰਦੁਆਰਾ ਕੂਹਣੀ ਸਾਹਿਬਹਿੰਦੁਸਤਾਨ ਟਾਈਮਸਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਘੋੜਾਰਾਜਨੀਤੀ ਵਿਗਿਆਨਆਪਰੇਟਿੰਗ ਸਿਸਟਮਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਰਾਧਾ ਸੁਆਮੀ ਸਤਿਸੰਗ ਬਿਆਸਬ੍ਰਹਮਾਹਲਫੀਆ ਬਿਆਨਰਣਜੀਤ ਸਿੰਘਝੋਨਾਨਿਊਕਲੀ ਬੰਬਸਵਰ ਅਤੇ ਲਗਾਂ ਮਾਤਰਾਵਾਂਜਲ੍ਹਿਆਂਵਾਲਾ ਬਾਗ ਹੱਤਿਆਕਾਂਡਹੇਮਕੁੰਟ ਸਾਹਿਬਭੌਤਿਕ ਵਿਗਿਆਨਸੰਪੂਰਨ ਸੰਖਿਆਪੰਥ ਪ੍ਰਕਾਸ਼ਹੰਸ ਰਾਜ ਹੰਸਪਿੱਪਲਪਿੰਡਗਰੀਨਲੈਂਡਪਲਾਸੀ ਦੀ ਲੜਾਈਪੰਜਾਬੀ ਟ੍ਰਿਬਿਊਨਭਗਵਦ ਗੀਤਾਦਾਣਾ ਪਾਣੀਛੰਦਸੱਭਿਆਚਾਰਮਹਾਰਾਜਾ ਭੁਪਿੰਦਰ ਸਿੰਘਵਿਸ਼ਵਕੋਸ਼ਏਅਰ ਕੈਨੇਡਾਪੰਜ ਤਖ਼ਤ ਸਾਹਿਬਾਨਕਾਨ੍ਹ ਸਿੰਘ ਨਾਭਾ🡆 More