ਰਾਜਕੁਮਾਰੀ ਲਤਿਕਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੁਆਰਾ ਲਿੱਖਿਆ ਇੱਕ ਨਾਟਕ ਹੈ। ਇਹ ਨਾਟਕ ਰਾਜਕੁਮਾਰੀ ਲਤਿਕਾ ਤੇ ਹੋਰ ਪ੍ਰੀਤ-ਡਰਾਮੇ ਪੁਸਤਕ ਵਿੱਚ ਛਪਿਆ। ਇਹ ਨਾਟਕ ਪਹਿਲੀ ਵਾਰ 7 ਜੂਨ 1939 ਵਿੱਚ ਖੇਡਿਆ ਗਿਆ ਸੀ। ਇਸ ਨਾਟਕ ਨਾਲ ਪੰਜਾਬੀ ਰੰਗ-ਮੰਚ ਵਿੱਚ ਪਹਿਲੀ ਵਾਰ ਕਿਸੇ ਇਸਤਰੀ ਨੇ ਅਦਾਕਾਰੀ ਕੀਤੀ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੱਡੀ ਧੀ ਉਮਾ ਨੇ ਰਾਜਕੁਮਾਰੀ ਲਤਿਕਾ ਦੀ ਭੂਮਿਕਾ ਨਿਭਾਈ।
ਰਾਜਕੁਮਾਰੀ ਲਤਿਕਾ | |
---|---|
ਲੇਖਕ | ਗੁਰਬਖ਼ਸ਼ ਸਿੰਘ ਪ੍ਰੀਤਲੜੀ |
ਪਹਿਲੇ ਪਰਦਰਸ਼ਨ ਦੀ ਤਰੀਕ | 7 ਜੂਨ 1939 |
ਮੂਲ ਭਾਸ਼ਾ | ਪੰਜਾਬੀ |
ਰੂਪਾਕਾਰ | ਪੂਰਾ ਨਾਟਕ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਰਾਜਕੁਮਾਰੀ ਲਤਿਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.