ਉਮਾ

ਉਮਾ (27 ਜੁਲਾਈ 1927 - 23 ਮਈ 2020) ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਸੀ। ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੱਡੀ ਧੀ ਸੀ। ਉਸਨੇ ਪ੍ਰੀਤ ਨਗਰ ਵਿਖੇ 7 ਜੂਨ 1939 ਨੂੰ ਖੇਡੇ ਗਏ, ਗੁਰਬਖ਼ਸ਼ ਸਿੰਘ ਦੇ ਲਿਖੇ ਨਾਟਕ ਰਾਜਕੁਮਾਰੀ ਲਤਿਕਾ ਵਿੱਚ ਰਾਜਕੁਮਾਰੀ ਲਤਿਕਾ ਦਾ ਰੋਲ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਸਾਡੀ ਹੋਣੀ ਦਾ ਲਿਸ਼ਕਾਰਾ, ਪ੍ਰੀਤ ਮੁਕਟ ਤੇ ਪ੍ਰੀਤ ਮਣੀ ਨਾਟਕਾਂ ਵਿੱਚ ਅਦਾਕਾਰਾ ਵਜੋਂ ਕੰਮ ਕੀਤਾ ਅਤੇ ਫਿਰ ਸ਼ੀਲਾ ਭਾਟੀਆ ਨਾਲ ਮਿਲ ਕੇ ਲਾਹੌਰ ਦੇ ਓਪਨ ਏਅਰ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਸਮੇਂ ਉਮਾ ਨੇ ਸ਼ੀਲਾ ਭਾਟੀਆ, ਪੈਰਨ ਰਮੇਸ਼ ਚੰਦਰ, ਲਿਟੂ ਘੋਸ਼ (ਅਜੈ ਘੋਸ਼ ਦੀ ਪਤਨੀ), ਸਵੀਰਾ ਮਾਨ ਅਤੇ ਪੂਰਨ ਨਾਲ ਰੰਗਮੰਚ ਦੇ ਖੇਤਰ ਵਿੱਚ ਕੰਮ ਕੀਤਾ।

ਹਵਾਲੇ

Tags:

ਗੁਰਬਖ਼ਸ਼ ਸਿੰਘ ਪ੍ਰੀਤਲੜੀਪ੍ਰੀਤ ਨਗਰਰਾਜਕੁਮਾਰੀ ਲਤਿਕਾਸ਼ੀਲਾ ਭਾਟੀਆ

🔥 Trending searches on Wiki ਪੰਜਾਬੀ:

ਭਾਰਤ ਵਿੱਚ ਬੁਨਿਆਦੀ ਅਧਿਕਾਰ2023ਧਰਤੀਪੰਜਾਬੀ ਨਾਵਲ ਦਾ ਇਤਿਹਾਸਸਵਰ ਅਤੇ ਲਗਾਂ ਮਾਤਰਾਵਾਂਸਿਹਤਸੋਹਿੰਦਰ ਸਿੰਘ ਵਣਜਾਰਾ ਬੇਦੀਏ. ਪੀ. ਜੇ. ਅਬਦੁਲ ਕਲਾਮਮਾਂ ਬੋਲੀਪਾਸ਼ਜੱਟਦੂਰ ਸੰਚਾਰਖੋ-ਖੋਭਾਰਤ ਦੀ ਸੰਵਿਧਾਨ ਸਭਾਕਾਂਪ੍ਰਿੰਸੀਪਲ ਤੇਜਾ ਸਿੰਘਖੋਜਸਿੱਖ ਧਰਮ ਦਾ ਇਤਿਹਾਸਅੰਬਆਨੰਦਪੁਰ ਸਾਹਿਬ ਦੀ ਲੜਾਈ (1700)ਕਰਤਾਰ ਸਿੰਘ ਦੁੱਗਲਭੱਖੜਾਜਸਬੀਰ ਸਿੰਘ ਭੁੱਲਰਗੁਰਮੁਖੀ ਲਿਪੀ ਦੀ ਸੰਰਚਨਾਪ੍ਰਮੁੱਖ ਅਸਤਿਤਵਵਾਦੀ ਚਿੰਤਕਭਾਈ ਵੀਰ ਸਿੰਘਵਿਗਿਆਨਸਾਮਾਜਕ ਮੀਡੀਆਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਨਜ਼ਮ ਹੁਸੈਨ ਸੱਯਦਫੁੱਟਬਾਲਬਠਿੰਡਾ (ਲੋਕ ਸਭਾ ਚੋਣ-ਹਲਕਾ)ਟੈਲੀਵਿਜ਼ਨਨਿਰਵੈਰ ਪੰਨੂਮੇਰਾ ਪਾਕਿਸਤਾਨੀ ਸਫ਼ਰਨਾਮਾਅਜਮੇਰ ਸਿੰਘ ਔਲਖਅਜੀਤ ਕੌਰਕਰਯੋਨੀਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਗੁਰੂ ਅੰਗਦਕੈਲੀਫ਼ੋਰਨੀਆਪੰਜਨਦ ਦਰਿਆਸ਼ਬਦ-ਜੋੜਅਮਰ ਸਿੰਘ ਚਮਕੀਲਾਭਾਰਤ ਦਾ ਝੰਡਾਕੰਪਿਊਟਰਫ਼ਰੀਦਕੋਟ ਸ਼ਹਿਰ1664ISBN (identifier)ਮੁਆਇਨਾਜ਼ਨਿਊਜ਼ੀਲੈਂਡਬੀਰ ਰਸੀ ਕਾਵਿ ਦੀਆਂ ਵੰਨਗੀਆਂਜਸਵੰਤ ਸਿੰਘ ਕੰਵਲਪੰਜਾਬੀ ਵਿਆਹ ਦੇ ਰਸਮ-ਰਿਵਾਜ਼ਮੈਸੀਅਰ 81ਕਿੱਕਲੀਮਾਰਕ ਜ਼ੁਕਰਬਰਗਜੁਗਨੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਅਲ ਨੀਨੋਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਭੰਗੜਾ (ਨਾਚ)ਨਿਬੰਧਰਤਨ ਟਾਟਾਸਲਮਡੌਗ ਮਿਲੇਨੀਅਰਗੁਰ ਅਰਜਨਵਿਕਸ਼ਨਰੀਬੰਦਾ ਸਿੰਘ ਬਹਾਦਰਸਿੱਖ ਲੁਬਾਣਾਮਹਿਮੂਦ ਗਜ਼ਨਵੀਹੀਰਾ ਸਿੰਘ ਦਰਦਧੁਨੀ ਵਿਉਂਤਤੂੰਬੀਜਸਵੰਤ ਦੀਦਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼🡆 More