ਉਮਾ

ਉਮਾ (27 ਜੁਲਾਈ 1927 - 23 ਮਈ 2020) ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਸੀ। ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੱਡੀ ਧੀ ਸੀ। ਉਸਨੇ ਪ੍ਰੀਤ ਨਗਰ ਵਿਖੇ 7 ਜੂਨ 1939 ਨੂੰ ਖੇਡੇ ਗਏ, ਗੁਰਬਖ਼ਸ਼ ਸਿੰਘ ਦੇ ਲਿਖੇ ਨਾਟਕ ਰਾਜਕੁਮਾਰੀ ਲਤਿਕਾ ਵਿੱਚ ਰਾਜਕੁਮਾਰੀ ਲਤਿਕਾ ਦਾ ਰੋਲ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਸਾਡੀ ਹੋਣੀ ਦਾ ਲਿਸ਼ਕਾਰਾ, ਪ੍ਰੀਤ ਮੁਕਟ ਤੇ ਪ੍ਰੀਤ ਮਣੀ ਨਾਟਕਾਂ ਵਿੱਚ ਅਦਾਕਾਰਾ ਵਜੋਂ ਕੰਮ ਕੀਤਾ ਅਤੇ ਫਿਰ ਸ਼ੀਲਾ ਭਾਟੀਆ ਨਾਲ ਮਿਲ ਕੇ ਲਾਹੌਰ ਦੇ ਓਪਨ ਏਅਰ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਸਮੇਂ ਉਮਾ ਨੇ ਸ਼ੀਲਾ ਭਾਟੀਆ, ਪੈਰਨ ਰਮੇਸ਼ ਚੰਦਰ, ਲਿਟੂ ਘੋਸ਼ (ਅਜੈ ਘੋਸ਼ ਦੀ ਪਤਨੀ), ਸਵੀਰਾ ਮਾਨ ਅਤੇ ਪੂਰਨ ਨਾਲ ਰੰਗਮੰਚ ਦੇ ਖੇਤਰ ਵਿੱਚ ਕੰਮ ਕੀਤਾ।

ਹਵਾਲੇ

Tags:

ਗੁਰਬਖ਼ਸ਼ ਸਿੰਘ ਪ੍ਰੀਤਲੜੀਪ੍ਰੀਤ ਨਗਰਰਾਜਕੁਮਾਰੀ ਲਤਿਕਾਸ਼ੀਲਾ ਭਾਟੀਆ

🔥 Trending searches on Wiki ਪੰਜਾਬੀ:

ਨਾਦਰ ਸ਼ਾਹਮਾਰਕਸਵਾਦੀ ਸਾਹਿਤ ਆਲੋਚਨਾਸਿੱਖ ਧਰਮਗ੍ਰੰਥਦੰਦਜਾਪੁ ਸਾਹਿਬਪਿਆਰਇਨਕਲਾਬਗੁਰੂ ਗ੍ਰੰਥ ਸਾਹਿਬਅੰਤਰਰਾਸ਼ਟਰੀ ਮਜ਼ਦੂਰ ਦਿਵਸਅਰਜਨ ਢਿੱਲੋਂਅੰਮ੍ਰਿਤਪਾਲ ਸਿੰਘ ਖ਼ਾਲਸਾਨਾਂਵਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਅਕਾਲੀ ਫੂਲਾ ਸਿੰਘਘੋੜਾਚੀਨਹਿੰਦਸਾਪੰਜ ਪਿਆਰੇਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਕਾਮਾਗਾਟਾਮਾਰੂ ਬਿਰਤਾਂਤਸ਼ਿਵ ਕੁਮਾਰ ਬਟਾਲਵੀਮੱਧ ਪ੍ਰਦੇਸ਼ਕਾਰੋਬਾਰਵਿਆਕਰਨਬਠਿੰਡਾ (ਲੋਕ ਸਭਾ ਚੋਣ-ਹਲਕਾ)ਬਠਿੰਡਾਗੁਰੂ ਹਰਿਕ੍ਰਿਸ਼ਨਸੰਤ ਸਿੰਘ ਸੇਖੋਂਰਾਮਪੁਰਾ ਫੂਲਨਿਸ਼ਾਨ ਸਾਹਿਬਸਚਿਨ ਤੇਂਦੁਲਕਰਵਿਰਾਟ ਕੋਹਲੀਆਮਦਨ ਕਰਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਮਲੇਰੀਆਕਬੀਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੁਖਵੰਤ ਕੌਰ ਮਾਨਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪੋਹਾਭਾਰਤ ਦੀ ਸੁਪਰੀਮ ਕੋਰਟ2024 ਭਾਰਤ ਦੀਆਂ ਆਮ ਚੋਣਾਂਸਿੱਖ ਧਰਮ ਵਿੱਚ ਔਰਤਾਂਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਪਿਸ਼ਾਚਪੰਜਾਬੀ ਭੋਜਨ ਸੱਭਿਆਚਾਰਦਰਿਆਜੇਠ2022 ਪੰਜਾਬ ਵਿਧਾਨ ਸਭਾ ਚੋਣਾਂਪੰਜਾਬੀ ਟੀਵੀ ਚੈਨਲਅਸਤਿਤ੍ਵਵਾਦਲਾਲ ਚੰਦ ਯਮਲਾ ਜੱਟਬਲਵੰਤ ਗਾਰਗੀਡੇਰਾ ਬਾਬਾ ਨਾਨਕਆਸਟਰੇਲੀਆਮਿਲਖਾ ਸਿੰਘਮੱਸਾ ਰੰਘੜਲੇਖਕਪੈਰਸ ਅਮਨ ਕਾਨਫਰੰਸ 1919ਪੰਜਾਬੀ ਬੁਝਾਰਤਾਂਕਾਰਲ ਮਾਰਕਸਪੰਜਾਬੀ ਆਲੋਚਨਾਗਿੱਦੜ ਸਿੰਗੀਹਿੰਦੀ ਭਾਸ਼ਾਸਿੰਘ ਸਭਾ ਲਹਿਰਅੰਬਾਲਾਭੂਗੋਲਪ੍ਰਦੂਸ਼ਣਸਾਹਿਤ ਅਤੇ ਇਤਿਹਾਸਵਿਕੀਪੀਡੀਆਯੂਨੀਕੋਡਦਲ ਖ਼ਾਲਸਾਪਰਕਾਸ਼ ਸਿੰਘ ਬਾਦਲਬਿਕਰਮੀ ਸੰਮਤ🡆 More