ਰਾਗ ਮਾਰੂ

ਰਾਗ ਮਾਰੂ ਨੂੰ ਮਰਵਾ ਥਾਟ ਵਿੱਚ ਸ਼੍ਰੇਣੀਵਧ ਕੀਤਾ ਗਿਆ ਹੈ। ਇਸ ਰਾਗ 12 ਵਜੇ ਦਪਿਹਰ ਤੋਂ 3 ਵਜੇ ਸਾਮ ਨੂੰ ਗਾਇਆ ਜਾਂਦਾ ਹੈ। ਰਾਗਮਾਲ ਵਿੱਚ ਰਾਗ ਮਾਲਕਾਉਸ ਦਾ ਪੁੱਤਰ ਰਾਗ ਮਾਰੂ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 21ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਦੀਆਂ 144 ਰਚਨਾਵਾਂ ਅਤੇ ਚਾਰ ਭਗਤਾ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 989 ਤੋਂ ਪੰਨਾ 1106 ਤੱਕ, ਰਾਗ ਮਾਰੂ ਵਿੱਚ ਦਰਜ ਹਨ।

ਮਾਲੀ ਮਾਰੂ
ਸਕੇਲ ਨੋਟਸ
ਅਰੋਹੀ ਸਾ ਗਾ ਮਾ ਪਾ ਧਾ ਨੀ ਸਾ
ਅਵਰੋਹ ਸਾ ਨੀ ਧਾ ਪਾ ਮਾ ਧਾ ਨੀ ਪਾ ਮਾ ਗਾ ਰੇ ਸਾ
ਪਕੜ ਪਾ ਧਾ ਨੀ ਧਾ ਪਾ ਮਾ ਪਾ ਮਾ ਗਾ ਪਾ ਧਾ ਪਾ ਗਾ ਰੇ ਸਾ
ਵਾਦੀ ਪਾ
ਸਮਵਾਦੀ ਨੀ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 45
ਗੁਰੂ ਅਮਰਦਾਸ ਜੀ 31
ਗੁਰੂ ਰਾਮਦਾਸ ਜੀ 10
ਗੁਰੂ ਅਰਜਨ ਦੇਵ ਜੀ 55
ਗੁਰੂ ਤੇਗ ਬਹਾਦਰ ਜੀ 3
ਭਗਤ ਕਬੀਰ ਜੀ 12
ਭਗਤ ਜੈਦੇਵ ਜੀ 1
ਭਗਤ ਰਵਿਦਾਸ ਜੀ 2
ਭਗਤ ਨਾਮਦੇਵ 1

ਹਵਾਲੇ

Tags:

ਗੁਰੂ ਗ੍ਰੰਥ ਸਾਹਿਬ

🔥 Trending searches on Wiki ਪੰਜਾਬੀ:

ਕਾਗ਼ਜ਼ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸਿੱਖ ਸਾਮਰਾਜਪਣ ਬਿਜਲੀਵਿਆਹ ਦੀਆਂ ਰਸਮਾਂਭਗਤ ਧੰਨਾ ਜੀਨਾਟਕ (ਥੀਏਟਰ)ਮਾਰਕ ਜ਼ੁਕਰਬਰਗਧਰਮਸੁਹਾਗਪੰਜਾਬ ਦੀ ਰਾਜਨੀਤੀਪੰਜਾਬੀ ਤਿਓਹਾਰਬਲਵੰਤ ਗਾਰਗੀਖਜੂਰਤਾਜ ਮਹਿਲਬੀਬੀ ਭਾਨੀਮੁੱਖ ਸਫ਼ਾਪੰਜਾਬ ਦੀਆਂ ਪੇਂਡੂ ਖੇਡਾਂਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਮਹਾਂਭਾਰਤਪ੍ਰੀਨਿਤੀ ਚੋਪੜਾਬਾਬਰਸਲਮਾਨ ਖਾਨਨਿੱਕੀ ਬੇਂਜ਼ਅਜੀਤ ਕੌਰਨਿਰਵੈਰ ਪੰਨੂਸਮਾਂਰਬਿੰਦਰਨਾਥ ਟੈਗੋਰਸੁਰਿੰਦਰ ਕੌਰਵੱਡਾ ਘੱਲੂਘਾਰਾਦਸਮ ਗ੍ਰੰਥਮਲੇਸ਼ੀਆਸ਼ਹੀਦੀ ਜੋੜ ਮੇਲਾਨਜ਼ਮਦੂਜੀ ਸੰਸਾਰ ਜੰਗਭਾਰਤ ਰਤਨਅਕਾਲੀ ਹਨੂਮਾਨ ਸਿੰਘਪਹਿਲੀ ਐਂਗਲੋ-ਸਿੱਖ ਜੰਗਆਲਮੀ ਤਪਸ਼1664ਪੰਜਾਬ ਲੋਕ ਸਭਾ ਚੋਣਾਂ 2024ਮੋਬਾਈਲ ਫ਼ੋਨਕਿੱਸਾ ਕਾਵਿ ਦੇ ਛੰਦ ਪ੍ਰਬੰਧਸਿਮਰਨਜੀਤ ਸਿੰਘ ਮਾਨਕਿੱਕਰਬੇਅੰਤ ਸਿੰਘਜਲੰਧਰਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸੁਖਵਿੰਦਰ ਅੰਮ੍ਰਿਤਹੰਸ ਰਾਜ ਹੰਸਗਿਆਨਅਰਬੀ ਭਾਸ਼ਾਅੰਬਅਨੰਦ ਸਾਹਿਬਕੁਲਦੀਪ ਮਾਣਕਗੁਰੂ ਅੰਗਦਪੰਜਾਬ ਵਿੱਚ ਕਬੱਡੀਭੱਟ25 ਅਪ੍ਰੈਲਵੈਨਸ ਡਰੱਮੰਡਕਿੱਸਾ ਕਾਵਿਸਜਦਾਸ਼ਿਸ਼ਨਲ਼ਜਨੇਊ ਰੋਗਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਲਾਲ ਕਿਲ੍ਹਾਸ਼ਿਵ ਕੁਮਾਰ ਬਟਾਲਵੀਮਹਿੰਗਾਈ ਭੱਤਾਮੇਰਾ ਦਾਗ਼ਿਸਤਾਨਪ੍ਰਮਾਤਮਾਨਸਲਵਾਦ🡆 More