ਰਤਨ ਸਿੰਘ ਜੱਗੀ: ਪੰਜਾਬੀ ਵਿਦਵਾਨ

ਡਾ.

ਰਤਨ ਸਿੰਘ ਜੱਗੀ ਗੁਰਬਾਣੀ ਅਤੇ ਸਿੱਖ ਲਹਿਰ ਨਾਲ ਸੰਬੰਧਿਤ ਅੱਧੀ ਸਦੀ ਤੋਂ ਵਧ ਸਮੇਂ ਤੋਂ ਸਾਹਿਤ ਰਚਨਾ ਕਰਦੇ ਆ ਰਹੇ ਵੱਡੇ ਵਿਦਵਾਨ ਲੇਖਕ ਹਨ।

ਜੀਵਨ ਤੱਥ

  • 1962 ਵਿੱਚ ਦਸਮ ਗ੍ਰੰਥ ਦੇ ਅਧਿਐਨ ਕਰ ਕੇ ਪੰਜਾਬ ਯੂਨੀਵਰਸਿਟੀ ਤੋਂ ਪੀਐਚ ਡੀ ਕੀਤੀ ਸੀ।
  • 1973 ਵਿੱਚ ਗੁਰੂ ਨਾਨਕ ਬਾਣੀ ਬਾਰੇ ਖੋਜ ਕਰ ਕੇ ਮਗਧ ਯੂਨੀਵਰਸਿਟੀ ਤੋਂ ਡੀ ਲਿਟ ਕੀਤੀ ਸੀ।
  • ਦਿੱਲੀ ਵਿੱਚ ਰਹਿੰਦੇ ਵਕਤ ਐਮ ਏ ਪੰਜਾਬੀ ਅਤੇ ਹਿੰਦੀ ਕਰਨ ਤੋਂ ਬਾਦ ਬੀ ਏ ਤੱਕ ਸੰਸਕ੍ਰਿਤ ਅਤੇ ਫਾਰਸੀ ਕੀਤੀ।

ਅਧਿਆਪਨ ਖੇਤਰ ਵਿੱਚ

  • ਸਭ ਤੋਂ ਪਹਿਲਾਂ ਉਹ ਸਰਕਾਰੀ ਕਾਲਜ ਹਿਸਾਰ ਵਿੱਚ ਲੈਕਚਰਾਰ ਨਿਯੁਕਤ ਹੋਏ
  • ਜੁਲਾਈ 1963 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪਹੁੰਚ ਗਏ। ਇੱਥੇ ਹੀ ਰੀਡਰ ਬਣੇ ਅਤੇ ਫਿਰ ਪੰਜਾਬੀ ਸਹਿਤ ਅਧਿਐਨ ਵਿਭਾਗ ਦੇ ਨੌ ਸਾਲ ਪ੍ਰੋਫੈਸਰ ਅਤੇ ਮੁੱਖੀ ਰਹੇ।
  • 1973 ਵਿੱਚ ਰਾਮ ਚਰਿਤ ਮਾਨਾਸ (ਤੁਲਸੀ ਰਾਮਾਇਣ) ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਅਤੇ ਉਸ ਉੱਤੇ ਸਾਹਿਤ ਅਕਾਦਮੀ ਨਵੀਂ ਦਿੱਲੀ ਤੋਂ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ।
  • 1987 ਵਿੱਚ ਉਹ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋ ਗਏ।

ਪੁਸਤਕ ਸੂਚੀ

  • ਗੁਰੂ ਨਾਨਕ ਦੀ ਵਿਚਾਰਧਾਰਾ
  • ਡਾ. ਮੋਹਨ ਸਿੰਘ ਕਵਿਤਾਵਲੀ
  • ਦਸਮ ਗ੍ਰੰਥ ਦਾ ਕਰਤ੍ਰਿਤਵ
  • ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ ਉੱਤਰਾਰਧ
  • ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ
  • ਵਿਚਾਰਧਾਰਾ

ਹਵਾਲੇ

Tags:

ਰਤਨ ਸਿੰਘ ਜੱਗੀ ਜੀਵਨ ਤੱਥਰਤਨ ਸਿੰਘ ਜੱਗੀ ਅਧਿਆਪਨ ਖੇਤਰ ਵਿੱਚਰਤਨ ਸਿੰਘ ਜੱਗੀ ਪੁਸਤਕ ਸੂਚੀਰਤਨ ਸਿੰਘ ਜੱਗੀ ਹਵਾਲੇਰਤਨ ਸਿੰਘ ਜੱਗੀਗੁਰਬਾਣੀ

🔥 Trending searches on Wiki ਪੰਜਾਬੀ:

ਹਾੜੀ ਦੀ ਫ਼ਸਲਸ਼ਿਵਰਾਮ ਰਾਜਗੁਰੂਛੰਦਚੇਤਮਮਿਤਾ ਬੈਜੂਪੋਪਡੇਰਾ ਬਾਬਾ ਨਾਨਕਉੱਚਾਰ-ਖੰਡਗੁਰੂ ਹਰਿਰਾਇਦਲ ਖ਼ਾਲਸਾ (ਸਿੱਖ ਫੌਜ)ਨਿੱਜੀ ਕੰਪਿਊਟਰਪੰਜਾਬੀ ਸਾਹਿਤਰਬਿੰਦਰਨਾਥ ਟੈਗੋਰਜੀ ਆਇਆਂ ਨੂੰ (ਫ਼ਿਲਮ)ਪੰਜਾਬੀ ਤਿਓਹਾਰਭਾਸ਼ਾਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਫਾਸ਼ੀਵਾਦਖ਼ਾਲਸਾਪ੍ਰਿੰਸੀਪਲ ਤੇਜਾ ਸਿੰਘਜੂਆਜੋਤਿਸ਼ਚਿੱਟਾ ਲਹੂਪੂਨਮ ਯਾਦਵਭਗਵਾਨ ਮਹਾਵੀਰਰਾਜ ਸਭਾਦਲੀਪ ਕੌਰ ਟਿਵਾਣਾਛਾਛੀਕਣਕਪਹਿਲੀ ਐਂਗਲੋ-ਸਿੱਖ ਜੰਗਡਾ. ਦੀਵਾਨ ਸਿੰਘਸਿੱਖ ਧਰਮ ਦਾ ਇਤਿਹਾਸਲਾਲ ਕਿਲ੍ਹਾਧੁਨੀ ਵਿਉਂਤਸਾਉਣੀ ਦੀ ਫ਼ਸਲਜਿਹਾਦਇਜ਼ਰਾਇਲ–ਹਮਾਸ ਯੁੱਧਸੋਹਣੀ ਮਹੀਂਵਾਲਮਨੀਕਰਣ ਸਾਹਿਬਜਹਾਂਗੀਰਭਾਰਤ ਦੀ ਸੰਸਦਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਬਾਜਰਾਪਾਸ਼ਜਾਮਣਪੰਚਾਇਤੀ ਰਾਜਤੂੰ ਮੱਘਦਾ ਰਹੀਂ ਵੇ ਸੂਰਜਾਪਦਮਾਸਨਕਿਰਤ ਕਰੋਬਚਪਨਜੈਵਿਕ ਖੇਤੀਲ਼ਬਾਬਾ ਜੈ ਸਿੰਘ ਖਲਕੱਟਤਰਾਇਣ ਦੀ ਦੂਜੀ ਲੜਾਈਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਪ੍ਰਗਤੀਵਾਦਲਿੰਗ ਸਮਾਨਤਾਸੂਰਜਲੋਕ ਕਾਵਿਏਡਜ਼ਵਿਰਾਟ ਕੋਹਲੀਅਲੰਕਾਰ ਸੰਪਰਦਾਇਸਿਮਰਨਜੀਤ ਸਿੰਘ ਮਾਨਜ਼ਕਰੀਆ ਖ਼ਾਨਸੁਰਜੀਤ ਪਾਤਰਕਾਨ੍ਹ ਸਿੰਘ ਨਾਭਾਊਧਮ ਸਿੰਘਹੋਲਾ ਮਹੱਲਾਭੱਟਾਂ ਦੇ ਸਵੱਈਏਕਵਿਤਾਪੰਜਾਬੀ ਜੀਵਨੀਹੀਰ ਰਾਂਝਾਸਾਹਿਬਜ਼ਾਦਾ ਅਜੀਤ ਸਿੰਘ🡆 More