ਕਾਲਜ

ਕਾਲਜ ਤੋਂ ਭਾਵ ਵਿਦਿਅਕ ਸੰਸਥਾ ਜਿਥੇ ਉਚੇਰੀ ਸਿੱਖਿਆ ਦਿੱਤੀ ਜਾਂਦੀ ਹੈ

ਨਿਰੁਕਤੀ

ਪੱਧਰ

ਉੱਚ ਸਿੱਖਿਆ

ਭਾਰਤ ਵਿੱਚ ਕਾਲਜ

ਤਿੰਨ ਤਰ੍ਹਾਂ ਦੇ ਕਾਲਜ ਹਨ। ਕਾਲਜਾਂ ਵਿੱਚ ਹੋਣ ਵਾਲੇ ਖ਼ਰਚ ਦੀ ਨਜ਼ਰਸਾਨੀ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ।

ਸਰਕਾਰੀ ਕਾਲਜ

ਸਰਕਾਰੀ ਕਾਲਜ ਸਰਕਾਰ ਚਲਾਉਂਦੀ ਹੈ। ਇਹਨਾਂ ਦੀਆਂ ਫੀਸਾਂ ਘੱਟ ਹਨ। ਖ਼ਰਚ ਸਰਕਾਰ ਵੱਲੋਂ ਕੀਤਾ ਜਾਂਦਾ ਹੈ।

ਸਰਕਾਰੀ ਸਹਾਇਤਾ ਪ੍ਰਾਪਤ ਕਾਲਜ

ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਉਹ ਹੁੰਦੇ, ਜਿਹਨਾਂ ਵਿੱਚ ਸਰਕਾਰ ਵੱਲੋਂ ਕਾਲਜਾਂ ਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ।

ਪ੍ਰਾਈਵੇਟ ਕਾਲਜ

ਉਹ ਕਾਲਜ ਜਿਹਨਾਂ ਨੂੰ ਚਲਾਉਣ ਲਈ ਨਿੱਜੀ ਪ੍ਰਬੰਧਕ ਜ਼ਿੰਮੇਵਾਰ ਹਨ। ਉਹ ਖ਼ਰਚ ਵੀ ਕਰਦੇ ਅਤੇ ਆਮਦਨੀ ਵੀ ਪ੍ਰਾਪਤ ਕਰਦੇ ਹਨ। ਭਾਰਤ ਵਿੱਚ ਇਸ ਵੇਲੇ 700 ਤੋਂ ਉਪਰ ਯੂਨੀਵਰਸਿਟੀਆਂ ਅਤੇ 19,000 ਤੋਂ ਉਪਰ ਕਾਲਜ ਹਨ। ਇਨ੍ਹਾਂ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਕਾਲਜ ਜ਼ਿਆਦਾ ਹਨ।

ਰਿਹਾਇਸ਼ੀ ਕਾਲਜ

ਕਾਲਜ ਅਤੇ ਸਕੂਲ

ਕਾਲਜ ਅਤੇ ਯੁਨੀਵਰਸਟੀ

ਯੂਨੀਵਰਸਿਟੀਆਂ ਨੂੰ ਖੋਲ੍ਹਣ ਦਾ ਮੰਤਵ ਵਿਦਿਆ ਦੇਣੀ, ਖੋਜ ਕਰਾਉਣੀ ਤੇ ਖੋਜ ਰਾਹੀਂ ਪ੍ਰਾਪਤ ਹੋਏ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ।

ਹਵਾਲੇ

Tags:

ਕਾਲਜ ਨਿਰੁਕਤੀਕਾਲਜ ਪੱਧਰਕਾਲਜ ਉੱਚ ਸਿੱਖਿਆਕਾਲਜ ਭਾਰਤ ਵਿੱਚ ਕਾਲਜ ਰਿਹਾਇਸ਼ੀ ਕਾਲਜ ਅਤੇ ਸਕੂਲਕਾਲਜ ਅਤੇ ਯੁਨੀਵਰਸਟੀਕਾਲਜ ਹਵਾਲੇਕਾਲਜ

🔥 Trending searches on Wiki ਪੰਜਾਬੀ:

ਅਰਥ-ਵਿਗਿਆਨਵਿਆਕਰਨਪੰਜ ਕਕਾਰਸ਼ਾਹ ਮੁਹੰਮਦਵਿਅੰਜਨਲੰਮੀ ਛਾਲਕਲਪਨਾ ਚਾਵਲਾਤਰਾਇਣ ਦੀ ਪਹਿਲੀ ਲੜਾਈਪੰਜਾਬ ਦਾ ਇਤਿਹਾਸਪੰਛੀਭਾਈ ਗੁਰਦਾਸ1977ਵਾਰਤਕ ਦੇ ਤੱਤਗੁਰੂ ਅੰਗਦਕਣਕਸਫ਼ਰਨਾਮਾਬੁੱਧ ਧਰਮਬਲਾਗਪਿਸ਼ਾਚਬਵਾਸੀਰਬਾਬਰਪੰਜਾਬੀ ਸੱਭਿਆਚਾਰਰਬਿੰਦਰਨਾਥ ਟੈਗੋਰਪੰਜਾਬੀ ਵਾਰ ਕਾਵਿ ਦਾ ਇਤਿਹਾਸਮਿਰਜ਼ਾ ਸਾਹਿਬਾਂਕੀਰਤਪੁਰ ਸਾਹਿਬਹਰਭਜਨ ਮਾਨਪੰਜਾਬੀ ਅਖਾਣਆਰ ਸੀ ਟੈਂਪਲਅੱਗਪੰਜਾਬੀ ਸਾਹਿਤਮਿਆ ਖ਼ਲੀਫ਼ਾਵਹਿਮ ਭਰਮਭੂਤਵਾੜਾਪੰਜਾਬੀ ਲੋਕ ਬੋਲੀਆਂਮੀਰ ਮੰਨੂੰਚੰਡੀ ਦੀ ਵਾਰਹਰਿਮੰਦਰ ਸਾਹਿਬਈਸਟਰ ਟਾਪੂਭਗਤ ਧੰਨਾ ਜੀਕਬੱਡੀਪੰਜਾਬੀ ਨਾਵਲ ਦਾ ਇਤਿਹਾਸਪਾਣੀਪਤ ਦੀ ਤੀਜੀ ਲੜਾਈਆਈ ਐੱਸ ਓ 3166-1ਕਿਬ੍ਹਾਭਾਰਤੀ ਰੁਪਈਆਰੇਖਾ ਚਿੱਤਰਛਪਾਰ ਦਾ ਮੇਲਾਹੋਲਾ ਮਹੱਲਾਪਾਸ਼ਪੰਜਾਬੀ ਵਿਕੀਪੀਡੀਆਇਟਲੀਗਗਨ ਮੈ ਥਾਲੁਅਜਮੇਰ ਸਿੰਘ ਔਲਖਵਾਲਤੂੰ ਮੱਘਦਾ ਰਹੀਂ ਵੇ ਸੂਰਜਾਦੁੱਲਾ ਭੱਟੀਅਨੰਦ ਕਾਰਜਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਚਾਲੀ ਮੁਕਤੇਭੰਗੜਾ (ਨਾਚ)ਰਾਜਾ ਸਾਹਿਬ ਸਿੰਘਭਗਤ ਸਿੰਘਪੰਜਾਬ ਦੀ ਰਾਜਨੀਤੀਸੂਬਾ ਸਿੰਘਵਿਲੀਅਮ ਸ਼ੇਕਸਪੀਅਰਮਾਲਦੀਵਅਧਿਆਪਕਬਾਬਾ ਬਕਾਲਾਚੜ੍ਹਦੀ ਕਲਾਪੇਰੂਸਰਕਾਰਹਿਮਾਲਿਆਭਗਤੀ ਲਹਿਰਪੰਜ ਤਖ਼ਤ ਸਾਹਿਬਾਨ🡆 More