ਯਜ਼ਦ ਸੂਬਾ (Persian: استان یزد, ਉਸਤਾਨ-ਏ ਯਜ਼ਦ) ਇਰਾਨ ਦੇ 31 ਸੂਬਿਆਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਮੱਧ ਵਿੱਚ ਪੈਂਦਾ ਹੈ ਅਤੇ ਇਹਦਾ ਪ੍ਰਬੰਧਕੀ ਕੇਂਦਰ ਯਜ਼ਦ ਵਿਖੇ ਹੈ। 2014 ਵਿੱਚ ਇਹਨੂੰ ਖੇਤਰ 5 ਵਿੱਚ ਰੱਖ ਦਿੱਤਾ ਗਿਆ ਸੀ।
ਯਜ਼ਦ ਸੂਬਾ استان یزد | |
---|---|
ਦੇਸ਼ | ਫਰਮਾ:Country data ਇਰਾਨ |
ਖੇਤਰ | ਖੇਤਰ 5 |
ਰਾਜਧਾਨੀ | ਯਜ਼ਦ |
ਕਾਊਂਟੀਆਂ | 10 |
ਖੇਤਰ | |
• ਕੁੱਲ | 1,29,285 km2 (49,917 sq mi) |
ਆਬਾਦੀ (2011 ਮਰਦਮਸ਼ੁਮਾਰੀ) | |
• ਕੁੱਲ | 10,74,428 |
• ਘਣਤਾ | 8.3/km2 (22/sq mi) |
ਸਮਾਂ ਖੇਤਰ | ਯੂਟੀਸੀ+03:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+04:30 (IRST) |
ਮੁੱਖ ਬੋਲੀਆਂ | ਫ਼ਾਰਸੀ ਬਹਿਦੀਨੀ¹ |
This article uses material from the Wikipedia ਪੰਜਾਬੀ article ਯਜ਼ਦ ਸੂਬਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.