ਮੋਕਸ਼

ਮੋਕਸ਼ 2 ਅੱਖਰਾਂ ਦਾ ਸ਼ਬਦ ਹੈ। 'ਮੋ' ਦਾ ਮਤਲਬ ਹੈ ਮੋਹ ਅਤੇ 'ਕਸ਼' ਦਾ ਮਤਲਬ ਹੈ ਕਸ਼ੈ (ਨਾਸ਼) ਹੋ ਜਾਣਾ। ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਅਤੇ ਹਉਮੈ ਦੇ ਬੰਧਨਾਂ ਤੋਂ ਛੁਟਕਾਰਾਂ ਹੀ ਮੁਕਤੀ ਹੈ। ਭਾਰਤੀ ਦਰਸ਼ਨ ਅਨੁਸਾਰ ਜਨਮ, ਮੌਤ ਸੰਸਾਰ ਦੇ ਬੰਧਨਾ ਤੋਂ ਛੁਟਕਾਰਾ ਹੀ ਮੁਕਤੀ ਹੈ। ਰੱਬ ਦਾ ਨਾਂ, ਸਾਧੂ ਦਾ ਸਾਥ ਤੇ ਧਾਰਮਿਕ ਕਿਤਾਬਾਂ ਦਾ ਸਾਥ ਅਤੇ ਕੁਝ ਬੀਮਾਰੀਆਂ ਤੋਂ ਮੁਕਤ ਹੋ ਕੇ ਮੋਕਸ਼ ਹਾਸਲ ਕੀਤਾ ਜਾ ਸਕਦਾ ਹੈ। ਮੋਕਸ਼ ਕੋਈ ਜ਼ਮੀਨ ਨਹੀਂ, ਇਹ ਇੱਕ ਭੂਮਿਕਾ ਹੈ। ਇਸ ਦਾ ਸੰਬੰਧ ਮਨ ਨਾਲ ਹੈ। ਇਹ ਮਨ ਨਾਲ ਜੁੜੀ ਇੱਕ ਸਥਿਤੀ ਹੈ। ਮੋਕਸ਼, ਮਨ ਦਾ ਅਹਿਸਾਸ ਭਾਗਵਤ ਕਥਾ ਨਾਲ ਹੁੰਦਾ ਹੈ। ਜਦੋਂ ਮਨ ਨੂੰ ਅਹਿਸਾਸ ਹੋਵੇਗਾ ਤਾਂ ਕੋਈ ਵੀ ਘਟਨਾ ਬੇਚੈਨ ਨਹੀਂ ਕਰ ਸਕੇਗੀ। ਤੁਹਾਡੇ ਸੁੱਖਾਂ ਵਿੱਚ ਸਾਰਿਆਂ ਦਾ ਹਿੱਸਾ ਹੈ। ਇਨ੍ਹਾਂ ਨੂੰ ਦੂਜਿਆਂ ਨਾਲ ਵੰਡੋ। ਭਾਗਵਤ ਭਗਤੀ ਤੋਂ ਬਿਨਾਂ ਮੋਕਸ਼ ਸੁੱਖ ਟਿਕਦਾ ਨਹੀਂ। ਜੀਵਨ ਵਿੱਚ ਹੌਲੀ-ਹੌਲੀ ਮੋਹ ਦਾ ਨਾਸ਼ ਹੋ ਜਾਵੇ, ਘੱਟ ਹੋ ਜਾਵੇ, ਉਸੇ ਨੂੰ ਮੋਕਸ਼ ਕਹਿੰਦੇ ਹਨ। ਮੋਕਸ਼ ਲਈ ਮਰਨ ਦੀ ਲੋੜ ਨਹੀਂ, ਬਹੁਤ ਸਾਵਧਾਨੀ ਨਾਲ ਜਿਊਣ ਦੀ ਲੋੜ ਹੈ।

    5 ਚੀਜ਼ਾਂ ਦੀ ਮਾਤਰਾ ਘੱਟ ਹੋਣ ਲੱਗੇ ਤਾਂ ਸਮਝੋ ਕਿ ਮੋਕਸ਼ ਆ ਰਿਹਾ ਹੈ।
  • ਬਹੁਤ ਸਾਰੀਆਂ ਵਸਤੂਆਂ ਵਿੱਚ ਦਿਲਚਸਪੀ ਘਟਣ ਲੱਗੇ।
  • ਪੈਸਾ ਇਕੱਠਾ ਕਰਨ ਦਾ ਰੁਝਾਨ ਘੱਟ ਹੋਣ ਲੱਗੇ।
  • ਵਿਸ਼ਿਆਂ-ਵਿਕਾਰਾਂ ਪ੍ਰਤੀ ਹੌਲੀ-ਹੌਲੀ ਉਦਾਸੀਨਤਾ ਆਉਣ ਲੱਗੇ।
  • ਵਿਅਕਤੀ ਨੂੰ ਇਕਾਂਤ ਵਿੱਚ ਸੁੱਖ ਮਿਲਣ ਲੱਗੇ।
  • ਵਿਚਾਰ ਘੱਟ ਹੋਣ ਲੱਗਣ।

ਸਿੱਖ ਧਰਮ

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ।।
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ।।1।।
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ।।
ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ।।2।।3।।29।। ਗੁਰੂ ਗਰੰਥ ਸਾਹਿਬ ਅੰਗ 534

ਹਵਾਲੇ

Tags:

ਕਾਮਕ੍ਰੋਧਮੋਹਲੋਭਹੰਕਾਰ

🔥 Trending searches on Wiki ਪੰਜਾਬੀ:

ਕਰਨ ਔਜਲਾਸੁਪਰਨੋਵਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਿੱਤਰ ਪਿਆਰੇ ਨੂੰਪਿੱਪਲਲੋਕ ਸਾਹਿਤਮਰੂਨ 5ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬੀ ਚਿੱਤਰਕਾਰੀਮਾਤਾ ਸੁੰਦਰੀਭਾਰਤ ਦੀ ਵੰਡਚੀਨ ਦਾ ਭੂਗੋਲਪੰਜਾਬੀ ਭਾਸ਼ਾਸੁਖਮਨੀ ਸਾਹਿਬਪਾਣੀ ਦੀ ਸੰਭਾਲ2015 ਗੁਰਦਾਸਪੁਰ ਹਮਲਾ੧੯੯੯ਆਇਡਾਹੋਜਮਹੂਰੀ ਸਮਾਜਵਾਦਤਜੱਮੁਲ ਕਲੀਮਡੇਵਿਡ ਕੈਮਰਨਲੰਡਨਗੁਰੂ ਅਰਜਨਭੁਚਾਲਰਿਆਧਭਾਰਤੀ ਪੰਜਾਬੀ ਨਾਟਕਕਰਤਾਰ ਸਿੰਘ ਸਰਾਭਾਨਾਰੀਵਾਦਅੱਲ੍ਹਾ ਯਾਰ ਖ਼ਾਂ ਜੋਗੀਸਿਮਰਨਜੀਤ ਸਿੰਘ ਮਾਨਡਾ. ਹਰਸ਼ਿੰਦਰ ਕੌਰ4 ਅਗਸਤਸਤਿ ਸ੍ਰੀ ਅਕਾਲ2024ਵਿਰਾਟ ਕੋਹਲੀਫੀਫਾ ਵਿਸ਼ਵ ਕੱਪ 2006ਪੰਜਾਬੀ ਵਿਕੀਪੀਡੀਆਸ਼ਿਵਾ ਜੀਖੇਤੀਬਾੜੀਲੋਧੀ ਵੰਸ਼28 ਮਾਰਚ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਇਲੀਅਸ ਕੈਨੇਟੀਚੜ੍ਹਦੀ ਕਲਾਕੋਸ਼ਕਾਰੀਰੂਸਮੋਰੱਕੋਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪਾਸ਼ ਦੀ ਕਾਵਿ ਚੇਤਨਾਰਾਣੀ ਨਜ਼ਿੰਗਾਸਾਉਣੀ ਦੀ ਫ਼ਸਲ੧੯੨੧ਲੋਕਹੀਰ ਵਾਰਿਸ ਸ਼ਾਹਵਾਲੀਬਾਲਪੰਜਾਬ ਦੀ ਰਾਜਨੀਤੀਬਲਵੰਤ ਗਾਰਗੀਕਬੱਡੀਜ਼ਜੋੜ (ਸਰੀਰੀ ਬਣਤਰ)ਇੰਟਰਨੈੱਟਆਤਾਕਾਮਾ ਮਾਰੂਥਲਪੰਜਾਬੀ ਭੋਜਨ ਸੱਭਿਆਚਾਰਅਰਦਾਸਆਈ.ਐਸ.ਓ 4217ਆਸਟਰੇਲੀਆਬਾਹੋਵਾਲ ਪਿੰਡਪੰਜਾਬੀ ਬੁਝਾਰਤਾਂਮੁੱਖ ਸਫ਼ਾਜੈਨੀ ਹਾਨਭਾਸ਼ਾਜਾਹਨ ਨੇਪੀਅਰਹੁਸਤਿੰਦਰਗੜ੍ਹਵਾਲ ਹਿਮਾਲਿਆਛਪਾਰ ਦਾ ਮੇਲਾਮਹਿਮੂਦ ਗਜ਼ਨਵੀ🡆 More