ਮਿੱਤਰ ਪਿਆਰੇ ਨੂੰ

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥ ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥ ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥ ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥1॥1॥

ਮਿੱਤਰ ਪਿਆਰੇ ਨੂੰ (ਸ਼ਬਦ) - ਖਿਆਲ ਪਾਤਿਸ਼ਾਹੀ 10॥

ਸ੍ਰੀ ਦਸਮ ਗ੍ਰੰਥ ਸਾਹਿਬ, ਪੰਨਾ 1347

ਮਿੱਤਰ ਪਿਆਰੇ ਨੂੰ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਇੱਕ ਸ਼ਬਦ ਹੈ। ਅਨੰਦਗੜ੍ਹ ਦਾ ਕਿਲ੍ਹਾ ਛੱਡ, ਜਦੋਂ ਗੁਰੂ ਜੀ ਸਭ ਕੁਝ ਵਾਰ ਕੇ ਮਾਛੀਵਾੜੇ ਦੇ ਜੰਗਲ ਵਿੱਚ ਗੂਹੜੀ ਨੀਂਦ ਸੌਂ ਗਏ। ਲਾਮਿਸਾਲ ਇਕੱਲ ਦੀ ਇਸ ਮਾਨਸਿਕ ਅਵਸਥਾ ਵਿੱਚ ਇਸ ਮਹਾਨ ਸ਼ਬਦ ਦੀ ਰਚਨਾ ਕੀਤੀ ਗਈ ਦੱਸੀ ਜਾਂਦੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਰਾਜਾ ਸਾਹਿਬ ਸਿੰਘਧੁਨੀ ਵਿਗਿਆਨਨਾਰੀਵਾਦਸੁਖਵੰਤ ਕੌਰ ਮਾਨਬੱਲਰਾਂਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬ ਰਾਜ ਚੋਣ ਕਮਿਸ਼ਨਭਾਰਤੀ ਰਾਸ਼ਟਰੀ ਕਾਂਗਰਸਫ਼ਰੀਦਕੋਟ (ਲੋਕ ਸਭਾ ਹਲਕਾ)ਹੌਂਡਾਲੋਕ-ਨਾਚ ਅਤੇ ਬੋਲੀਆਂਸਿੱਖ ਧਰਮ ਦਾ ਇਤਿਹਾਸਪੰਜਾਬ ਦੀ ਕਬੱਡੀਝੋਨਾਲਸੂੜਾਸਾਮਾਜਕ ਮੀਡੀਆਜਾਮਨੀਪੰਜਾਬੀ ਅਖ਼ਬਾਰਜਸਵੰਤ ਸਿੰਘ ਨੇਕੀਬਾਬਾ ਫ਼ਰੀਦਐਵਰੈਸਟ ਪਹਾੜਗੁੱਲੀ ਡੰਡਾਰਹਿਰਾਸਅਲੰਕਾਰ ਸੰਪਰਦਾਇਨਿਊਕਲੀ ਬੰਬਸਾਰਾਗੜ੍ਹੀ ਦੀ ਲੜਾਈਚਿੱਟਾ ਲਹੂਗੁਣਚੀਨਸਕੂਲਦਿੱਲੀਪੋਪਬਠਿੰਡਾਦੂਜੀ ਸੰਸਾਰ ਜੰਗਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਵਿਰਾਟ ਕੋਹਲੀਜਪੁਜੀ ਸਾਹਿਬਮੜ੍ਹੀ ਦਾ ਦੀਵਾਪੰਜਾਬ, ਭਾਰਤ ਦੇ ਜ਼ਿਲ੍ਹੇਨਾਈ ਵਾਲਾਇਨਕਲਾਬਪੰਜਾਬੀ ਨਾਵਲਪੰਜਾਬੀ ਸੂਫ਼ੀ ਕਵੀਉਪਭਾਸ਼ਾਬਲਵੰਤ ਗਾਰਗੀਨਾਮਸਰਬੱਤ ਦਾ ਭਲਾਅਮਰਿੰਦਰ ਸਿੰਘ ਰਾਜਾ ਵੜਿੰਗਭੰਗੜਾ (ਨਾਚ)ਅਨੀਮੀਆਇਕਾਂਗੀਅਮਰ ਸਿੰਘ ਚਮਕੀਲਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਫ਼ਿਰੋਜ਼ਪੁਰਰਾਸ਼ਟਰੀ ਪੰਚਾਇਤੀ ਰਾਜ ਦਿਵਸਕਾਮਾਗਾਟਾਮਾਰੂ ਬਿਰਤਾਂਤਸ਼ਬਦਕੋਸ਼ਛੋਲੇਨਿਮਰਤ ਖਹਿਰਾਜੈਵਿਕ ਖੇਤੀਭਾਈ ਗੁਰਦਾਸ ਦੀਆਂ ਵਾਰਾਂਬੀ ਸ਼ਿਆਮ ਸੁੰਦਰਮਾਰਕਸਵਾਦੀ ਪੰਜਾਬੀ ਆਲੋਚਨਾਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਬੁੱਧ ਧਰਮਸੁਭਾਸ਼ ਚੰਦਰ ਬੋਸਹਿੰਦੁਸਤਾਨ ਟਾਈਮਸਮਹਾਂਭਾਰਤਗੁਰਦੁਆਰਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਆਪਰੇਟਿੰਗ ਸਿਸਟਮਹਰਿਮੰਦਰ ਸਾਹਿਬਮਨੁੱਖਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵਿਕੀਮੀਡੀਆ ਸੰਸਥਾਰਾਗ ਸੋਰਠਿਪੂਰਨਮਾਸ਼ੀ🡆 More