ਮਾਲਵਾ

ਮਾਲਵਾ, ਪੱਛਮੀ ਕੇਂਦਰੀ ਭਾਰਤ ਵਿੱਚ ਇੱਕ ਕੁਦਰਤੀ ਖੇਤਰ ਹੈ ਜੋ ਜਵਾਲਾਮੁਖੀ ਮੂਲ ਦੇ ਇੱਕ ਪਠਾਰ ਉੱਤੇ ਸਥਿਤ ਹੈ। ਇਹ ਮੱਧ ਪ੍ਰਦੇਸ਼ ਦੇ ਪੱਛਮੀ ਭਾਗ ਅਤੇ ਰਾਜਸਥਾਨ ਦੇ ਦੱਖਣ-ਪੱਛਮੀ ਭਾਗ ਤੋਂ ਬਣਿਆ ਇਹ ਖੇਤਰ ਪ੍ਰਾਚੀਨ ਕਾਲ ਤੋਂ ਹੀ ਇੱਕ ਆਜ਼ਾਦ ਰਾਜਨੀਤਕ ਇਕਾਈ ਰਿਹਾ ਹੈ। ਮਾਲਵਾ ਦਾ ਬਹੁਤਾ ਭਾਗ ਚੰਬਲ ਨਦੀ ਅਤੇ ਇਸ ਦੀਆਂ ਸ਼ਾਖਾਵਾਂ ਦੁਆਰਾ ਸਿੰਜਿਆ ਜਾਂਦਾ ਹੈ, ਪੱਛਮੀ ਭਾਗ ਮਾਹੀ ਨਦੀ ਦੁਆਰਾ ਸਿੰਜਿਆ ਜਾਂਦਾ ਹੈ। ਹਾਲਾਂਕਿ ਇਸਦੀਆਂ ਰਾਜਨੀਤਕ ਸੀਮਾਵਾਂ ਸਮਾਂ ਸਮੇਂ ਤੇ ਥੋੜ੍ਹੀਆਂ ਪਰਿਵਰਤਿਤ ਹੁੰਦੀਆਂ ਰਹੀਆਂ ਤਦ ਵੀ ਇਸ ਖੇਤਰ ਵਿੱਚ ਆਪਣੀ ਵਿਸ਼ੇਸ਼ ਸਭਿਅਤਾ, ਸੰਸਕ੍ਰਿਤੀ ਅਤੇ ਭਾਸ਼ਾ ਦਾ ਵਿਕਾਸ ਹੋਇਆ ਹੈ। ਮਾਲਵੇ ਦੇ ਬਹੁਤੇ ਭਾਗ ਦਾ ਗਠਨ ਜਿਸ ਪਠਾਰ ਦੁਆਰਾ ਹੋਇਆ ਹੈ ਉਸਦਾ ਨਾਮ ਵੀ ਇਸ ਆਂਚਲ ਦੇ ਨਾਮ ਤੋਂ ਮਾਲਵਾ ਦਾ ਪਠਾਰ ਹੈ। ਇਸਨੂੰ ਪ੍ਰਾਚੀਨ ਕਾਲ ਵਿੱਚ ਮਾਲਵਾ ਜਾਂ ਮਾਲਵੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਵਰਤਮਾਨ ਵਿੱਚ ਮੱਧ ਪ੍ਰਦੇਸ਼ ਪ੍ਰਾਂਤ ਦੇ ਪੱਛਮੀ ਭਾਗ ਵਿੱਚ ਸਥਿਤ ਹੈ। ਸਮੁੰਦਰ ਤਲ ਤੋਂ ਇਸਦੀ ਔਸਤ ਉਚਾਈ 496 ਮੀ ਹੈ।

ਮਾਲਵਾ
Natural region
(former administrative division)
Mhow cantonment area in Malwa
Mhow cantonment area in Malwa
ਮਾਲਵਾ
ਦੇਸ਼ਭਾਰਤ
ਖੇਤਰ
 • ਕੁੱਲ81,767 km2 (31,570 sq mi)
ਉੱਚਾਈ
500 m (1,600 ft)
ਆਬਾਦੀ
 (2001)
 • ਕੁੱਲ1,88,89,000
 • ਘਣਤਾ230/km2 (600/sq mi)
ਭਾਸ਼ਾਵਾਂ
 • ਮੇਜਰ ਭਾਸ਼ਾਮਾਲਵੀ, ਹਿੰਦੀ
 • ਜਨਮ ਦਰ31.6 (2001)
 • ਮੌਤ ਦੀ ਦਰ31.6 (2001)
 • ਬਾਲ ਮ੍ਰਿਤਕ ਦਰ93.8 (2001)
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-MP
ਵੱਡਾ ਸ਼ਹਿਰਇੰਦੌਰ

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਵਿਧਾਨ ਸਭਾਮੰਡਵੀਹਰਿਮੰਦਰ ਸਾਹਿਬਮੱਸਾ ਰੰਘੜਨੇਕ ਚੰਦ ਸੈਣੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪਿਆਜ਼ਹਿਮਾਚਲ ਪ੍ਰਦੇਸ਼ਕੋਟਾਪਿੰਡਗ਼ਜ਼ਲਡਾ. ਹਰਚਰਨ ਸਿੰਘਉਰਦੂਗੂਰੂ ਨਾਨਕ ਦੀ ਪਹਿਲੀ ਉਦਾਸੀਪਾਲੀ ਭੁਪਿੰਦਰ ਸਿੰਘਲੋਕ ਸਾਹਿਤਸਾਹਿਬਜ਼ਾਦਾ ਅਜੀਤ ਸਿੰਘਜਾਤਧਨੀ ਰਾਮ ਚਾਤ੍ਰਿਕਵਿਸਾਖੀਪਾਣੀਪਤ ਦੀ ਪਹਿਲੀ ਲੜਾਈਆਨੰਦਪੁਰ ਸਾਹਿਬਪੰਜਾਬੀ ਨਾਵਲਪਪੀਹਾਘੋੜਾਭਾਰਤ ਵਿੱਚ ਪੰਚਾਇਤੀ ਰਾਜਤਖ਼ਤ ਸ੍ਰੀ ਪਟਨਾ ਸਾਹਿਬਸੁਸ਼ਮਿਤਾ ਸੇਨਡਾ. ਦੀਵਾਨ ਸਿੰਘਅਰਥ-ਵਿਗਿਆਨਹਾਸ਼ਮ ਸ਼ਾਹਬਹੁਜਨ ਸਮਾਜ ਪਾਰਟੀਸਾਹਿਬਜ਼ਾਦਾ ਜੁਝਾਰ ਸਿੰਘਮੁੱਖ ਮੰਤਰੀ (ਭਾਰਤ)ਪਿਸ਼ਾਬ ਨਾਲੀ ਦੀ ਲਾਗਪੰਜਾਬ ਦੇ ਮੇਲੇ ਅਤੇ ਤਿਓੁਹਾਰਬਠਿੰਡਾਗੁਰੂ ਰਾਮਦਾਸਮੜ੍ਹੀ ਦਾ ਦੀਵਾਮਾਂਬੁਢਲਾਡਾ ਵਿਧਾਨ ਸਭਾ ਹਲਕਾਨਿਤਨੇਮਹਾਰਮੋਨੀਅਮਭੱਟਾਂ ਦੇ ਸਵੱਈਏਜੈਵਿਕ ਖੇਤੀਅੱਡੀ ਛੜੱਪਾਗੁਰਦੁਆਰਾ ਬੰਗਲਾ ਸਾਹਿਬਅਰਦਾਸਮਲਵਈਪਾਕਿਸਤਾਨਵਿਸ਼ਵ ਮਲੇਰੀਆ ਦਿਵਸਸਿਹਤ ਸੰਭਾਲਹੌਂਡਾਗੁਰਚੇਤ ਚਿੱਤਰਕਾਰਦੇਸ਼ਸਾਹਿਤਭਗਵਦ ਗੀਤਾਸੂਫ਼ੀ ਕਾਵਿ ਦਾ ਇਤਿਹਾਸਕਾਰਲ ਮਾਰਕਸਵਾਰਮਾਤਾ ਸਾਹਿਬ ਕੌਰਵੱਡਾ ਘੱਲੂਘਾਰਾਜਨੇਊ ਰੋਗਆਧੁਨਿਕ ਪੰਜਾਬੀ ਕਵਿਤਾਪੰਜਾਬੀ ਲੋਕ ਕਲਾਵਾਂਰੋਮਾਂਸਵਾਦੀ ਪੰਜਾਬੀ ਕਵਿਤਾਅਲੰਕਾਰ ਸੰਪਰਦਾਇਨਿਰਮਲਾ ਸੰਪਰਦਾਇਭਾਰਤ ਦਾ ਸੰਵਿਧਾਨਮਹਾਨ ਕੋਸ਼🡆 More