ਮਲਕੀਅਤ

ਮਲਕੀਅਤ ਜਾਂ ਮਾਲਕੀ ਤੋਂ ਭਾਵ ਹੈ ਕਿਸੇ ਚੀਜ਼ ਤੇ ਨਿੱਜੀ ਮਲਕੀਅਤ ਹੋਣਾ। ਇਹ ਮਲਕੀਅਤ ਜ਼ਮੀਨ, ਚੀਜ਼ਾਂ ਅਤੇ ਬੌਧਿਕ ਜਾਇਦਾਦ ਤੇ ਹੋ ਸਕਦੀ ਹੈ। ਕਿਸੇ ਵੀ ਚੀਜ਼ ਦੀ ਮਲਕੀਅਤ ਵਿੱਚ ਮਾਲਕ ਦੇ ਕੁਝ ਕਰਤੱਵ ਅਤੇ ਅਧਿਕਾਰ ਮੌਜੂਦ ਹੁੰਦੇ ਹਨ।

ਮਾਲਕੀ ਦੀ ਪ੍ਰਕਿਰਿਆ ਅਤੇ ਮਕੈਨਿਕਸ ਕਾਫ਼ੀ ਗੁੰਝਲਦਾਰ ਹਨ: ਜਾਇਦਾਦ ਦੀ ਮਾਲਕੀ ਨੂੰ ਹਾਸਲ ਕਰਨਾ, ਮੁੰਤਕਿਲ ਕਰਨਾ ਜਾਂ ਗੁਆ ਲੈਣਾ ਸੰਭਵ ਹੈ। ਸੰਪਤੀ ਨੂੰ ਹਾਸਲ ਕਰਨ ਲਈ, ਕੋਈ ਪੈਸੇ ਦੇ ਨਾਲ ਇਸ ਨੂੰ ਖਰੀਦ ਸਕਦਾ ਹੈ, ਹੋਰ ਜਾਇਦਾਦ ਨਾਲ ਤਬਾਦਲਾ ਕਰ ਸਕਦਾ ਹੈ, ਸ਼ਰਤ ਜਿੱਤ ਕੇ, ਵਿਰਾਸਤ ਜਾਂ ਤੋਹਫ਼ੇ ਵਜੋਂ ਹਾਸਲ ਕਰ ਸਕਦਾ ਹੈ, ਨੁਕਸਾਨ ਦੇ ਹਰਜਾਨੇ ਦੇ ਤੌਰ 'ਤੇ ਵੀ ਮਿਲ ਸਕਦੀ ਹੈ, ਆਪਣੀ ਮਿਹਨਤ ਨਾਲ ਕਮਾਈ ਕਰ ਕੇ ਬਣਾਈ ਜਾ ਸਕਦੀ ਹੈ।

Tags:

ਜ਼ਮੀਨ

🔥 Trending searches on Wiki ਪੰਜਾਬੀ:

ਪੰਜਾਬੀ ਕੈਲੰਡਰਖੜਤਾਲਗੁਰਬਖ਼ਸ਼ ਸਿੰਘ ਪ੍ਰੀਤਲੜੀਨਜਮ ਹੁਸੈਨ ਸੱਯਦਬਰਨਾਲਾ ਜ਼ਿਲ੍ਹਾਸੁਖਮਨੀ ਸਾਹਿਬਆਤਮਾਭਾਰਤ ਦੀ ਸੁਪਰੀਮ ਕੋਰਟਕੁਲਵੰਤ ਸਿੰਘ ਵਿਰਕਨਿੱਕੀ ਕਹਾਣੀਰਾਜਪਾਲ (ਭਾਰਤ)ਲੋਕ ਸਭਾ ਹਲਕਿਆਂ ਦੀ ਸੂਚੀਆਸਟਰੀਆ25 ਅਪ੍ਰੈਲਮੁਹਾਰਨੀਅਹਿੱਲਿਆਕੁਲਦੀਪ ਪਾਰਸਕੁੱਤਾਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਦਿਲਜੀਤ ਦੋਸਾਂਝਬਾਬਾ ਗੁਰਦਿੱਤ ਸਿੰਘਅਜਮੇਰ ਸਿੰਘ ਔਲਖਵਰਚੁਅਲ ਪ੍ਰਾਈਵੇਟ ਨੈਟਵਰਕਭਗਵਦ ਗੀਤਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਸੂਚਨਾ ਦਾ ਅਧਿਕਾਰ ਐਕਟਕਹਾਵਤਾਂਤੂੰਬੀਅਰਦਾਸਨਿਰਮਲਾ ਸੰਪਰਦਾਇਭੁਚਾਲਛਾਤੀ ਗੰਢਖੋਜਟਾਹਲੀਪੰਜਾਬ ਡਿਜੀਟਲ ਲਾਇਬ੍ਰੇਰੀਮਨੋਜ ਪਾਂਡੇਸਫ਼ਰਨਾਮਾਦਲੀਪ ਕੌਰ ਟਿਵਾਣਾ2010ਬੰਦਾ ਸਿੰਘ ਬਹਾਦਰਪੰਜਾਬੀ ਪੀਡੀਆਪੰਜਾਬੀ ਕਿੱਸਾਕਾਰਕਾਟੋ (ਸਾਜ਼)ਪੰਜਾਬੀ ਲੋਕ ਖੇਡਾਂਚੈਟਜੀਪੀਟੀਸਾਰਾਗੜ੍ਹੀ ਦੀ ਲੜਾਈਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਵਿਰਾਸਤ-ਏ-ਖ਼ਾਲਸਾਛਪਾਰ ਦਾ ਮੇਲਾਪਰਿਵਾਰਰੱਖੜੀਗੁਰੂ ਹਰਿਗੋਬਿੰਦਪੰਜ ਬਾਣੀਆਂਸਾਮਾਜਕ ਮੀਡੀਆਜਨਮ ਸੰਬੰਧੀ ਰੀਤੀ ਰਿਵਾਜਵਿਕੀਪੰਜਾਬ (ਭਾਰਤ) ਦੀ ਜਨਸੰਖਿਆਭਾਈ ਮਰਦਾਨਾਗੁਰਦੁਆਰਾਕਬੀਰ2023ਕਲਪਨਾ ਚਾਵਲਾਜਗਜੀਤ ਸਿੰਘ ਅਰੋੜਾਨਿਤਨੇਮਆਮ ਆਦਮੀ ਪਾਰਟੀ (ਪੰਜਾਬ)ਸੂਫ਼ੀ ਕਾਵਿ ਦਾ ਇਤਿਹਾਸਦਸ਼ਤ ਏ ਤਨਹਾਈਲੋਕ ਸਾਹਿਤਡੀ.ਡੀ. ਪੰਜਾਬੀਅੰਮ੍ਰਿਤਾ ਪ੍ਰੀਤਮਬਾਬਾ ਦੀਪ ਸਿੰਘਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਇੰਦਰਾ ਗਾਂਧੀਬੇਰੁਜ਼ਗਾਰੀਨਿਰੰਜਣ ਤਸਨੀਮ🡆 More