ਮਨੀ ਹੀਸਟ

ਮੰਨੀ ਹਾਈਸਟ (Spanish: La casa de papel, ਤਰਜਮਾ: ਕਾਗਜ਼ਾਂ ਦਾ ਘਰ) ਇੱਕ ਸਪੇਨੀ ਟੈਲੀਵੀਜ਼ਨ ਦਾ ਚੋਰੀ ਅਪਰਾਧ ਡਰਾਮਾ ਲੜੀਵਾਰ ਹੈ। ਐਲੈਕਸ ਪੈਨਿਆ ਵੱਲੋਂ ਬਣਾਇਆ ਗਿਆ ਇਹ ਲੜੀਵਾਰ ਸ਼ੁਰੂ ਵਿੱਚ ਇਹ ਸੋਚ ਕੇ ਬਣਾਇਆ ਗਿਆ ਸੀ ਕਿ ਇਸ ਨੂੰ ਦੋ ਹਿੱਸਿਆਂ ਵਿੱਚ ਖ਼ਤਮ ਕਰ ਦਿੱਤਾ ਜਾਵੇਗਾ। ਇਸ ਨੂੰ ਸਪੇਨੀ ਨੈਟਵਰਕ ਐਂਟੀਨਾ 3 'ਤੇ 2 ਮਈ 2017 ਤੋਂ 23 ਨਵੰਬਰ 2017 ਤੱਕ 15 ਐਪੀਸੋਡਾਂ ਵਿੱਚ ਜਾਰੀ ਕੀਤਾ ਗਿਆ ਸੀ। ਨੈੱਟਫਲਿਕਸ ਨੇ 2017 ਦੇ ਅਖੀਰ ਵਿੱਚ ਪੂਰੇ ਸੰਸਾਰ ਲਈ ਇਸਦੇ ਸਟ੍ਰੀਮਿੰਗ ਅਧਿਕਾਰ ਪ੍ਰਾਪਤ ਕੀਤੇ ਤੇ ਇਸ ਲੜੀਵਾਰ ਨੂੰ 22 ਨਿੱਕੀਆਂ ਕਿਸ਼ਤਾਂ ਵਿੱਚ ਦੁਬਾਰਾ ਕੱਟ ਕੇ ਦੁਨੀਆ ਭਰ ਲਈ ਜਾਰੀ ਕੀਤਾ। ਪਹਿਲੇ ਹਿੱਸੇ ਦੀ ਸ਼ੁਰੂਆਤ 20 ਦਸੰਬਰ 2017 ਨੂੰ ਅਤੇ ਇਸ ਤੋਂ ਬਾਅਦ ਦੂਜਾ ਭਾਗ 6 ਅਪ੍ਰੈਲ 2018 ਨੂੰ ਜਾਰੀ ਕੀਤਾ ਗਿਆ। ਅਪ੍ਰੈਲ 2018 ਵਿੱਚ, ਨੈੱਟਫਲਿਕਸ ਨੇ ਇਸ ਲੜੀਵਾਰ ਦਾ ਵੱਡੇ ਬੱਜਟ ਨਾਲ਼ 16 ਨਵੇਂ ਐਪੀਸੋਡਾਂ ਨਾਲ਼ ਨਵੀਨੀਕਰਨ ਕੀਤਾ। ਭਾਗ 3 ਨੂੰ ਅੱਠ ਐਪੀਸੋਡਾਂ ਦੇ ਨਾਲ਼ 19 ਜੁਲਾਈ 2019 ਨੂੰ ਜਾਰੀ ਕੀਤਾ ਗਿਆ ਸੀ ਅਤੇ ਭਾਗ 4 ਨੂੰ ਅਗਲੇ ਅੱਠ ਐਪੀਸੋਡਾਂ ਨਾਲ਼ 3 ਅਪ੍ਰੈਲ 2020 ਨੂੰ ਜਾਰੀ ਕੀਤਾ ਜਾਵੇਗਾ।

ਮਨੀ ਹੀਸਟ ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। ਮਨੀ ਹੀਸਟ

ਮਨੀ ਹੀਸਟ
SpanishLa casa de papel
ਸ਼ੈਲੀ
  • ਅਪਰਾਧ ਡਰਾਮਾ
  • ਡਾਕਾ
  • ਸਨਸਨੀ
  • ਟੈਲੀਨੋਵੇਲਾ
ਦੁਆਰਾ ਬਣਾਇਆਆਲੈਕਸ ਪੈਨਿਆ
ਸਟਾਰਿੰਗ
  • ਉਰਸਲਾ ਕੋਰਬੇਰੋ
  • ਇਤਜ਼ਿਆਰ ਇਤੁਨਿਆ
  • ਆਲਵਾਰੋ ਮੋਰਤੇ
  • ਪਾਕੋ ਤਾਓਸ
  • ਪੈਦਰੋ ਅਲਾਨਸੋ
  • ਐਲਬਾ ਫਲੋਰੈਸ
  • ਮਿਗੁਐਲ ਹੇਰਾਨ
  • ਜੇਮੀ ਲੋਰੈਨਤੇ
  • ਐਸਥਰ ਐਕਿਬੋ
  • ਐਨਰੀਕ ਆਰਕੇ
  • ਮਰੀਆ ਪੈਦਰਾਜ਼ਾ
  • ਦਾਰਕੋ ਪੈਰਿਕ
  • ਕਿਟੀ ਮਾਨਵੇਰ
  • ਹੋਵਿਕ ਕਿਉਚਕੇਰਿਅਨ
  • ਰੌਦਰੀਗੋ ਦੇ ਲਾ ਸੇਰਨਾ
  • ਨਜਵਾ ਨਿਮਰੀ
ਥੀਮ ਸੰਗੀਤ ਸੰਗੀਤਕਾਰਮਾਨੇਲ ਸਾਨਤਿਸਤੇਬਨ
ਓਪਨਿੰਗ ਥੀਮ"ਮਾਈ ਲਾਈਫ ਇਜ਼ ਗੋਇੰਗ ਔਨ" by ਸਸੀਲੀਆ ਕਰੱਲ
ਕੰਪੋਜ਼ਰ
  • ਮਾਨੇਲ ਸਾਂਤਿਸਤੇਬਨ
  • ਈਵਾਨ ਮਾਰਤੀਨੇਜ਼ ਲਾਕਮਰਾ
ਮੂਲ ਦੇਸ਼ਸਪੇਨ
ਮੂਲ ਭਾਸ਼ਾਸਪੇਨੀ
ਸੀਜ਼ਨ ਸੰਖਿਆ2 (3 parts)
No. of episodes23 (list of episodes)
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾ
  • ਆਲੈਕਸ ਪੈਨਿਆ
  • ਸੋਨੀਆ ਮਾਰਤੀਨੇਜ਼
  • ਜੀਸੂਸ ਕੋਲਮੇਨਾਰ
  • ਐਸਥਰ ਮਾਰਤੀਨੇਜ਼ ਲੋਬਾਤੋ
  • ਨਾਚੋ ਮਾਨੂਬੇਨਸ
Production locationਮੈਡਰਿਡ
ਸਿਨੇਮੈਟੋਗ੍ਰਾਫੀਮੀਗ੍ਵਹ ਅਮੋਇਦੋ
ਸੰਪਾਦਕ
  • ਡੇਵਿਡ ਪੇਲੇਗਰੀਨ
  • ਲੁਈ ਮਿਗੁਐਲ ਗੋਨਜ਼ਾਲੇਜ਼ ਬੈਦਮਾਰ
  • ਵੈਰੋਨਿਕਾ ਕਾਲੋਨ
  • ਰਾਉਅਲ ਮੋਰਾ
  • ਰੈਜਿਨੋ ਹਰਨਾਂਦੇਜ਼
  • ਰਾਖ਼ੇਲ ਮਾਰਾਕੋ
  • ਪੈਤਰੀਸ਼ਿਆ ਰੂਬੀਓ
Camera setupਸਿੰਗਲ-ਕੈਮਰਾ
ਲੰਬਾਈ (ਸਮਾਂ)67–77 ਮਿੰਟ (ਐਨਟਿਨਾ 3)
41–57 ਮਿੰਟ (ਨੈਟਫਲਿਕਸ)
Production companies
  • ਵੈਨਕੂਵਰ ਮੀਡੀਆ
  • ਐਤਰਸਮੀਡੀਆ
Distributorਨੈਟਫਲਿਕਸ
ਰਿਲੀਜ਼
Original network
Picture format
1080p (16:9 HDTV)
  • 4K (16:9 UHDTV)
ਆਡੀਓ ਫਾਰਮੈਟ5.1 ਘੇਰਵੀਂ ਅਵਾਜ਼
Original release2 ਮਈ 2017 (2017-05-02) –
ਹੁਣ ਤੀਕ

Tags:

ਅਪਰਾਧਡਰਾਮਾ

🔥 Trending searches on Wiki ਪੰਜਾਬੀ:

ਐਕਸ (ਅੰਗਰੇਜ਼ੀ ਅੱਖਰ)ਦਸਮ ਗ੍ਰੰਥਰਾਜਾਬਠਿੰਡਾਧਰਮਕੋਟ, ਮੋਗਾਪੜਨਾਂਵਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕਿਰਿਆਮਨੁੱਖੀ ਸਰੀਰਰਹਿਤਅਲੰਕਾਰ (ਸਾਹਿਤ)ਲਾਇਬ੍ਰੇਰੀਚਾਰ ਸਾਹਿਬਜ਼ਾਦੇ (ਫ਼ਿਲਮ)ਖ਼ਾਲਿਸਤਾਨ ਲਹਿਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਾਲਵਾ (ਪੰਜਾਬ)ਕਰਤਾਰ ਸਿੰਘ ਸਰਾਭਾਕਾਮਾਗਾਟਾਮਾਰੂ ਬਿਰਤਾਂਤਫਲਆਤਮਾਕੀਰਤਨ ਸੋਹਿਲਾਕੁਲਦੀਪ ਮਾਣਕਸ੍ਰੀ ਮੁਕਤਸਰ ਸਾਹਿਬਪੰਜ ਪਿਆਰੇਨਿਰੰਜਣ ਤਸਨੀਮਕੀਰਤਪੁਰ ਸਾਹਿਬਸੇਵਾਗੁਰ ਅਰਜਨਲੰਮੀ ਛਾਲਦਲੀਪ ਕੌਰ ਟਿਵਾਣਾਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਕਮਲ ਮੰਦਿਰਨਿੱਕੀ ਕਹਾਣੀਪ੍ਰਯੋਗਵਾਦੀ ਪ੍ਰਵਿਰਤੀਜਸਬੀਰ ਸਿੰਘ ਭੁੱਲਰਰਾਜਾ ਸਲਵਾਨਕੜ੍ਹੀ ਪੱਤੇ ਦਾ ਰੁੱਖਕਲ ਯੁੱਗਰਣਜੀਤ ਸਿੰਘ ਕੁੱਕੀ ਗਿੱਲਨਾਟਕ (ਥੀਏਟਰ)ਪੰਜਾਬ ਦੀ ਕਬੱਡੀਸੰਸਦੀ ਪ੍ਰਣਾਲੀਨਿਬੰਧਦਿੱਲੀ ਸਲਤਨਤਟਕਸਾਲੀ ਭਾਸ਼ਾਅਨੰਦ ਸਾਹਿਬਰਾਣੀ ਤੱਤਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਭਾਰਤ ਦੀ ਰਾਜਨੀਤੀਮਾਰਕਸਵਾਦਅਫ਼ਗ਼ਾਨਿਸਤਾਨ ਦੇ ਸੂਬੇਪਰਾਬੈਂਗਣੀ ਕਿਰਨਾਂਸੇਂਟ ਪੀਟਰਸਬਰਗਵਾਲਮੀਕਸੁਜਾਨ ਸਿੰਘ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਵਰਚੁਅਲ ਪ੍ਰਾਈਵੇਟ ਨੈਟਵਰਕਧਮੋਟ ਕਲਾਂਸਫ਼ਰਨਾਮੇ ਦਾ ਇਤਿਹਾਸ2024 ਭਾਰਤ ਦੀਆਂ ਆਮ ਚੋਣਾਂਪੰਜਾਬੀ ਆਲੋਚਨਾਵਿਕਸ਼ਨਰੀਪਾਣੀਪਤ ਦੀ ਪਹਿਲੀ ਲੜਾਈਗੁਰੂ ਗ੍ਰੰਥ ਸਾਹਿਬਮਨੀਕਰਣ ਸਾਹਿਬਭਾਰਤ ਵਿੱਚ ਬੁਨਿਆਦੀ ਅਧਿਕਾਰਅਤਰ ਸਿੰਘਪੰਜਾਬ ਦੇ ਲੋਕ-ਨਾਚਹੇਮਕੁੰਟ ਸਾਹਿਬਆਸਟਰੇਲੀਆਰੋਗਨਾਵਲਕੈਨੇਡਾਸੁਖਜੀਤ (ਕਹਾਣੀਕਾਰ)ਕਰਉਪਮਾ ਅਲੰਕਾਰਅੰਮ੍ਰਿਤਸਰਭਾਸ਼ਾ🡆 More