ਬੁਰਜ ਖ਼ਲੀਫ਼ਾ

ਬੁਰਜ ਖ਼ਲੀਫ਼ਾ (Arabic: برج خليفة), ਜਿਹਨੂੰ ਉਦਘਾਟਨ ਤੋਂ ਪਹਿਲਾਂ ਬੁਰਜ ਦੁਬਈ ਆਖਿਆ ਜਾਂਦਾ ਸੀ, ਦੁਬਈ, ਸੰਯੁਕਤ ਅਰਬ ਇਮਰਾਤ ਵਿੱਚ ਇੱਕ ਅਕਾਸ਼-ਛੂੰਹਦੀ ਇਮਾਰਤ ਹੈ ਅਤੇ 829.8 ਮੀਟਰ (2,722 ਫੁੱਟ) ਦੀ ਉੱਚਾਈ ਨਾਲ਼ ਦੁਨੀਆ ਵਿਚਲਾ ਸਭ ਤੋਂ ਉੱਚਾ ਮਨੁੱਖ-ਨਿਰਮਤ ਢਾਂਚਾ ਹੈ।

ਬੁਰਜ ਖ਼ਲੀਫ਼ਾ
برج خليفة
ਪੁਰਾਣੇ ਨਾਂਬੁਰਜ ਦੁਬਈ
ਫ਼ਰਦੀ ਉਚਾਈ
ਦੁਨੀਆਂ ਵਿੱਚ ਸਭ ਤੋਂ ਉੱਚਾ since 2010[I]
ਇਹਤੋਂ ਪਹਿਲਾਂਤਾਈਪੇ 101
ਆਮ ਜਾਣਕਾਰੀ
ਦਰਜਾਮੁਕੰਮਲ
ਕਿਸਮਰਲ਼ਵੀਂ ਵਰਤੋਂ
ਟਿਕਾਣਾਦੁਬਈ, ਸੰਯੁਕਤ ਅਰਬ ਇਮਰਾਤ
ਗੁਣਕ25°11′49.7″N 55°16′26.8″E / 25.197139°N 55.274111°E / 25.197139; 55.274111
ਉਸਾਰੀ ਦਾ ਅਰੰਭਜਨਵਰੀ 2004
ਮੁਕੰਮਲ2010
ਖੋਲ੍ਹਿਆ ਗਿਆ4 ਜਨਵਰੀ 2010
ਕੀਮਤਡੇਢ ਅਰਬ ਅਮਰੀਕੀ ਡਾਲਰ
ਉਚਾਈ
ਭਵਨਨੁਮਾ828 m (2,717 ft)
ਸਿਖਰ829.8 m (2,722 ft)
ਛੱਤ828 m (2,717 ft)
ਸਿਖਰੀ ਮੰਜ਼ਿਲ584.5 m (1,918 ft)
ਨੀਝਸ਼ਾਲਾ452.1 m (1,483 ft)
ਤਕਨੀਕੀ ਵੇਰਵਾ
ਫ਼ਰਸ਼ਾਂ ਦੀ ਗਿਣਤੀ163 ਮੰਜਲਾਂ
plus 46 maintenance levels in the spire and 2 parking levels in the basement
ਫ਼ਰਸ਼ੀ ਰਕਬਾ309,473 m2 (3,331,100 sq ft)
ਖ਼ਾਕਾ ਅਤੇ ਉਸਾਰੀ
ਰਚਨਹਾਰਾਸੋਮ ਵਿਖੇ ਏਡਰੀਆਨ ਸਮਿਥ
ਵਿਕਾਸਕਇਮਾਰ ਪ੍ਰਾਪਰਟੀਜ਼
ਢਾਂਚਾ ਇੰਜੀਨੀਅਰਸੋਮ ਵਿਖੇ ਬਿੱਲ ਬੇਕਰ
ਮੁੱਖ ਠੇਕੇਦਾਰਸੈਮਸੰਗ ਇੰਜੀਨੀਅਰਿੰਗ ਅਤੇ ਉਸਾਰੀ ਕੰਪਨੀ, ਬੇਸਿਕਸ ਅਤੇ ਅਰਬਟੈੱਕ
ਹੈਦਰ ਕਨਸਲਟਿੰਗ
ਉਸਾਰੀ ਪ੍ਰੋਜੈਕਟ ਪ੍ਰਬੰਧਕ ਟਰਨਰ ਕਨਸਟਰਕਸ਼ਨ
ਗਰੌਕਨ
ਵਿਓਂਤਬੰਦੀ ਬਾਊਅਰ ਏ.ਜੀ. ਅਤੇ ਮਿਡਲ ਈਸਟ ਫ਼ਾਊਂਡੇਸ਼ਨ
ਲਿਫ਼ਟ ਠੇਕੇਦਾਰ ਔਟਿਸ
ਵੀ.ਟੀ. ਕੰਸਲਟੈਂਟ ਲਰਚ ਬੇਟਸ
ਵੈੱਬਸਾਈਟ
www.burjkhalifa.ae

ਨਿਰਮਾਣ ਕਾਰਜ

ਬੁਰਜ਼ ਖਲੀਫ਼ਾ ਦੀ ਉਸਾਰੀ ਦਾ ਕੰਮ 2004 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸ ਦੇ ਨਿਰਮਾਣ ਦਾ ਕੰਮ 1 ਅਕਤੂਬਰ 2009 ਵਿੱਚ ਪੂਰਾ ਹੋਇਆ। ਇਸ ਇਮਾਰਤ ਨੂੰ ਅਧਿਕਾਰਤ ਤੌਰ 'ਤੇ 4 ਜਨਵਰੀ 2010 ਨੂੰ ਖੋਲਿਆ ਗਿਆ ਅਤੇ ਇਹ 2 ਕਿਲੋਮੀਟਰ (490 ਏਕੜ) ਵਿੱਚ ਡਾਉਨਟਾਉਨ ਦੁਬਈ ਦੇ ਵਿਕਾਸ ਦਾ ਹਿੱਸਾ ਹੈ'।

ਹਵਾਲੇ

Tags:

ਦੁਬਈਸੰਯੁਕਤ ਅਰਬ ਇਮਰਾਤ

🔥 Trending searches on Wiki ਪੰਜਾਬੀ:

ਇਤਿਹਾਸਸੰਰਚਨਾਵਾਦਨਰਿੰਦਰ ਮੋਦੀਸਿੱਖ ਗੁਰੂਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਪਲਾਸੀ ਦੀ ਲੜਾਈਗੁਰੂ ਅਮਰਦਾਸਵਾਹਿਗੁਰੂਪੰਜਾਬੀ ਸੂਫ਼ੀ ਕਵੀਧਰਤੀ ਦਿਵਸਪੰਜ ਬਾਣੀਆਂਵਾਰਤਕਕਰਤਾਰ ਸਿੰਘ ਝੱਬਰਸਮਾਜ ਸ਼ਾਸਤਰਨਿਸ਼ਾਨ ਸਾਹਿਬਪੰਜਾਬੀ ਲੋਕ ਕਲਾਵਾਂਨਵਤੇਜ ਭਾਰਤੀਪਿਆਰਪੰਜਾਬੀ ਕੈਲੰਡਰਮੁਹਾਰਨੀਭੰਗੜਾ (ਨਾਚ)ਬੁਗਚੂਵਾਕਸਹਾਇਕ ਮੈਮਰੀਸ਼ਿਵ ਕੁਮਾਰ ਬਟਾਲਵੀਅਮਰ ਸਿੰਘ ਚਮਕੀਲਾਅਜੀਤ (ਅਖ਼ਬਾਰ)ਪੰਜਾਬੀ ਨਾਵਲ ਦਾ ਇਤਿਹਾਸਬਾਲ ਮਜ਼ਦੂਰੀਭਗਤ ਸਿੰਘਆਧੁਨਿਕ ਪੰਜਾਬੀ ਕਵਿਤਾਹੁਮਾਯੂੰਸਾਫ਼ਟਵੇਅਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਅਤਰ ਸਿੰਘਬਾਬਾ ਫ਼ਰੀਦਜੈਤੋ ਦਾ ਮੋਰਚਾਨਾਂਵਬਾਬਾ ਬੁੱਢਾ ਜੀਝਨਾਂ ਨਦੀਭਾਰਤ ਦੀ ਰਾਜਨੀਤੀਨਿੱਕੀ ਕਹਾਣੀਸੁਰਿੰਦਰ ਗਿੱਲਡਰੱਗਇੰਡੋਨੇਸ਼ੀਆਅੰਕ ਗਣਿਤਫ਼ਰਾਂਸਜਸਬੀਰ ਸਿੰਘ ਭੁੱਲਰਮਨੁੱਖੀ ਸਰੀਰਅਫ਼ਗ਼ਾਨਿਸਤਾਨ ਦੇ ਸੂਬੇਸਿੱਖ ਧਰਮ ਦਾ ਇਤਿਹਾਸਹਾਸ਼ਮ ਸ਼ਾਹਇੰਦਰਾ ਗਾਂਧੀਮਲੇਰੀਆਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸੰਸਦ ਦੇ ਅੰਗਸਾਹਿਬਜ਼ਾਦਾ ਜੁਝਾਰ ਸਿੰਘਦੁਸਹਿਰਾਕੀਰਤਪੁਰ ਸਾਹਿਬਪਛਾਣ-ਸ਼ਬਦਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਰਾਣੀ ਲਕਸ਼ਮੀਬਾਈਸਰੀਰ ਦੀਆਂ ਇੰਦਰੀਆਂਪਹਿਲੀ ਸੰਸਾਰ ਜੰਗਅੰਗਰੇਜ਼ੀ ਬੋਲੀਘੜਾਸੁਰਿੰਦਰ ਕੌਰਖੇਤੀ ਦੇ ਸੰਦਸ਼ਿਸ਼ਨਹੀਰਾ ਸਿੰਘ ਦਰਦਪੰਜਾਬੀ ਨਾਟਕਮਾਤਾ ਸਾਹਿਬ ਕੌਰਮਾਝਾਅਲਬਰਟ ਆਈਨਸਟਾਈਨਪੰਜਾਬੀ ਸਾਹਿਤ ਦਾ ਇਤਿਹਾਸਗੂਗਲ🡆 More