ਬਿਹਾਰੀ ਲਾਲ ਪੁਰੀ

ਬਿਹਾਰੀ ਲਾਲ ਪੁਰੀ (1830-1885) ਇੱਕ ਪੰਜਾਬੀ ਵਾਰਤਕਕਾਰ ਹੈ। ਉਨ੍ਹਾਂ ਦਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਸੇਸ਼ ਯੋਗਦਾਨ ਹੈ।

ਜਨਮ

ਬਿਹਾਰੀ ਲਾਲ ਪੁਰੀ ਦਾ ਜਨਮ 1830 ਈ ਵਿੱਚ ਪਿੰਡ ਬਹਿਰਾਮਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਇਹ ਬਾਬਾ ਛਾਂਗਾ ਦੇ ਵੰਸ਼ ਵਿੱਚੋਂ ਸੀ। ਜਵਾਨੀ ਵਿੱਚ ਇਹ ਨਕਸ਼ਿਆ ਦਾ ਕੰਮ ਕਰਦੇ ਰਹੇ।

ਸਿੱਖਿਆ

ਬਿਹਾਰੀ ਲਾਲ ਪੁਰੀ ਨੂੰ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ, ਹਿੰਦੀ, ਉਰਦੂ, ਅਤੇ ਫ਼ਾਰਸੀ ਭਾਸ਼ਾਵਾਂ ਦਾ ਚੰਗਾ ਗਿਆਨ ਸੀ।

ਕੰਮ

ਬਿਹਾਰੀ ਲਾਲ ਪੁਰੀ ਨੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਬਹੁਤ ਮਹੱਤਵਪੂਰਨ ਕਾਰਜ ਕੀਤੇ। ਉਨ੍ਹਾਂ ਨੇ ਮਾਧੋਪੁਰ ਅਤੇ ਲਾਹੌਰ ਵਿੱਚ ਬੱਚਿਆ ਲਈ ਦੋ ਮੁਫਤ ਸਕੂਲ ਖੋਲੇ। ਪੰਜਾਬੀ ਭਾਸ਼ਾ ਦੇ ਲਈ ਵੀ ਇਨ੍ਹਾਂ ਨੇ ਮਹੱਤਵਪੂਰਨ ਕੰਮ ਕੀਤੇ। ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਦਾ ਇਮਤਿਹਾਨ ਸ਼ੁਰੂ ਕਰਵਾਇਆ। ਇਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਮਾਨਤਾ ਦੇਣ ਲਈ ਹੰਟਰ ਕਮਿਸ਼ਨ ਦੇ ਸਾਹਮਣੇ ਮੈਮੋਰੈੰਡਮ ਪੇਸ਼ ਕੀਤਾ।


ਰਚਨਾਵਾਂ


1.ਵਿੱਦਿਆ ਰਤਨਾਕਰ

2.ਅਨੇਕ ਦਰਸ਼ਨ

3.ਚਿਤਰਾਵਲੀ

4.ਪਿੰਗਲ ਮੰਜਰੀ

5.ਪੰਜਾਬੀ ਵਿਆਕਰਣ

Tags:

🔥 Trending searches on Wiki ਪੰਜਾਬੀ:

ਰੇਖਾ ਚਿੱਤਰਪ੍ਰੇਮ ਪ੍ਰਕਾਸ਼ਉਲਕਾ ਪਿੰਡਫੌਂਟਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਸਾਹਿਤ ਅਕਾਦਮੀ ਇਨਾਮਬਚਪਨਵਕ੍ਰੋਕਤੀ ਸੰਪਰਦਾਇਮਾਸਕੋਭਾਰਤ ਦੀ ਸੁਪਰੀਮ ਕੋਰਟਗੋਇੰਦਵਾਲ ਸਾਹਿਬਖ਼ਾਲਸਾ ਮਹਿਮਾਮਿੱਕੀ ਮਾਉਸਪਾਲੀ ਭੁਪਿੰਦਰ ਸਿੰਘਵਿਗਿਆਨਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਆਰੀਆ ਸਮਾਜਬਠਿੰਡਾਊਧਮ ਸਿੰਘਵਰ ਘਰਪੁਆਧਭਾਰਤਨੇਕ ਚੰਦ ਸੈਣੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮਹਾਰਾਜਾ ਭੁਪਿੰਦਰ ਸਿੰਘਮਮਿਤਾ ਬੈਜੂਗ਼ੁਲਾਮ ਫ਼ਰੀਦਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਸੋਹਣ ਸਿੰਘ ਸੀਤਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕੰਪਿਊਟਰਕਰਤਾਰ ਸਿੰਘ ਸਰਾਭਾਸਤਲੁਜ ਦਰਿਆਹਰਿਮੰਦਰ ਸਾਹਿਬਗੁਰਦੁਆਰਾਲਿਪੀਕੂੰਜਮਲਵਈਪੰਜਾਬ ਲੋਕ ਸਭਾ ਚੋਣਾਂ 2024ਸਾਕਾ ਨਨਕਾਣਾ ਸਾਹਿਬਅੱਕਗੁਣਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਚੌਪਈ ਸਾਹਿਬਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਜਾਮਨੀਜਾਪੁ ਸਾਹਿਬਰਸਾਇਣਕ ਤੱਤਾਂ ਦੀ ਸੂਚੀਕੌਰ (ਨਾਮ)ਕੈਥੋਲਿਕ ਗਿਰਜਾਘਰਕੁਲਦੀਪ ਮਾਣਕਦੂਜੀ ਐਂਗਲੋ-ਸਿੱਖ ਜੰਗਸਵਰਯੂਟਿਊਬਗੁਰੂ ਅਮਰਦਾਸਅੰਬਾਲਾਗੁਰਦੁਆਰਾ ਫ਼ਤਹਿਗੜ੍ਹ ਸਾਹਿਬਹਿੰਦੂ ਧਰਮਅਧਿਆਪਕਜਨ ਬ੍ਰੇਯ੍ਦੇਲ ਸਟੇਡੀਅਮਨਿਤਨੇਮਵੱਡਾ ਘੱਲੂਘਾਰਾਭਾਰਤ ਦਾ ਆਜ਼ਾਦੀ ਸੰਗਰਾਮਗੂਰੂ ਨਾਨਕ ਦੀ ਪਹਿਲੀ ਉਦਾਸੀਟਾਹਲੀਬਾਬਾ ਜੈ ਸਿੰਘ ਖਲਕੱਟਜੈਵਿਕ ਖੇਤੀਪੰਜਾਬੀ ਜੀਵਨੀਨਿੱਜਵਾਚਕ ਪੜਨਾਂਵਮਦਰ ਟਰੇਸਾਆਧੁਨਿਕਤਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਸੋਹਣੀ ਮਹੀਂਵਾਲਕਿੱਸਾ ਕਾਵਿਪੰਜਾਬ ਦੇ ਮੇਲੇ ਅਤੇ ਤਿਓੁਹਾਰਲਾਇਬ੍ਰੇਰੀ🡆 More