ਬਿਧਾਨ ਚੰਦਰ ਰਾਏ

ਡਾ.

ਬਿਧਾਨ ਚੰਦਰ ਰਾਏ (1 ਜੁਲਾਈ 1882 – 1 ਜੁਲਾਈ 1962) ਚਿਕਿਤਸਕ ਅਤੇ ਆਜ਼ਾਦੀ ਸੰਗਰਾਮੀ ਸਨ। ਉਹ ਪੱਛਮ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਸਨ। 14 ਜਨਵਰੀ 1948 ਤੋਂ 1 ਜੁਲਾਈ 1962 ਵਿੱਚ ਆਪਣੀ ਮੌਤ ਤੱਕ 14 ਸਾਲ ਤੱਕ ਉਹ ਇਸ ਪਦ ਤੇ ਰਹੇ। ਉਹ FRCS ਅਤੇ M.R.C.P. ਇੱਕੋ ਵਾਰ ਸਿਰਫ ਦੋ ਸਾਲ ਅਤੇ ਤਿੰਨ ਮਹੀਨੇ ਦੇ ਅੰਦਰ-ਅੰਦਰ ਦੋਨੋਂ ਨੂੰ ਪੂਰਾ ਕਰਨ ਵਾਲੇ ਕੁਝ ਇੱਕ ਲੋਕਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਨੈਸ਼ਨਲ ਡਾਕਟਰ ਦਿਵਸ ਉਸ ਦੇ ਜਨਮ (ਅਤੇ ਮੌਤ) 1 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਬਿਧਾਨ ਚੰਦਰ ਰਾਏ ਨੇ ਪਟਨਾ ਵਿੱਚ ਆਪਣੀ ਜਾਇਦਾਦ ਵਾਸਤੇ ਸਮਾਜਿਕ ਸੇਵਾ ਲਈ ਇੱਕ ਟਰਸਟ ਦਾ ਗਠਨ ਅਤੇ ਉੱਘੇ ਰਾਸ਼ਟਰਵਾਦੀ ਗੰਗਾ ਸਰਨ ਸਿੰਘ (ਸਿਨਹਾ)ਨੂੰ ਟਰੱਸਟੀ ਬਣਾ ਦਿੱਤਾ। ਉਸ ਨੂੰ 4 ਫਰਵਰੀ 1961 ਨੂੰ ਭਾਰਤ ਦੇ ਸਰਵ ਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ

ਬਿਧਾਨ ਚੰਦਰ ਰਾਏ
ਬਿਧਾਨ ਚੰਦਰ ਰਾਏ ਪੋਰਟਰੇਟ
ਦੂਜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
14 ਜਨਵਰੀ 1948 – 1 ਜੁਲਾਈ 1962
ਤੋਂ ਪਹਿਲਾਂਪ੍ਰਫੁੱਲ ਚੰਦਰ ਘੋਸ਼
ਤੋਂ ਬਾਅਦਰਾਸ਼ਟਰਪਤੀ ਸ਼ਾਸਨ
ਨਿੱਜੀ ਜਾਣਕਾਰੀ
ਜਨਮ(1882-07-01)1 ਜੁਲਾਈ 1882
ਬਾਂਕੀਪੁਰ, ਪਟਨਾ, ਬਿਹਾਰ
ਮੌਤ1 ਜੁਲਾਈ 1962(1962-07-01) (ਉਮਰ 80)
ਕੋਲਕਾਤਾ, ਪੱਛਮੀ ਬੰਗਾਲ
ਕੌਮੀਅਤਭਾਰਤ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਗਰਸ
ਜੀਵਨ ਸਾਥੀਛੜਾ
ਰਿਹਾਇਸ਼ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਅਲਮਾ ਮਾਤਰਪ੍ਰੈਜੀਡੈਂਸੀ ਕਾਲਜ, ਕਲਕੱਤਾ
ਪਟਨਾ ਕਾਲਜ
ਡਾਕਟਰਾਂ ਦੇ ਰਾਇਲ ਕਾਲਜ ਦੇ ਮੈਂਬਰ,
ਸਰਜਨਾਂ ਦੇ ਰਾਇਲ ਕਾਲਜ ਦੇ ਫੈਲੋ
ਪੇਸ਼ਾਡਾਕਟਰ
ਆਜ਼ਾਦੀ ਘੁਲਾਟੀਏ
ਰਾਜਨੀਤਕ

ਜੀਵਨ

ਉਨ੍ਹਾਂ ਦਾ ਜਨਮ ਖਜਾਂਚੀ ਰੋਡ ਬੰਕੀਪੁਰ, ਪਟਨਾ, ਬਿਹਾਰ ਰਾਜ ਵਿੱਚ ਹੋਇਆ ਸੀ। ਖਜਾਂਚੀ ਰੋਡ ਸਥਿਤ ਉਨ੍ਹਾਂ ਦਾ ਜਨਮ ਸਥਾਨ ਨੂੰ ਵਰਤਮਾਨ ਵਿੱਚ ਅਘੋਰ ਪ੍ਰਕਾਸ਼ ਸ਼ਿਸ਼ੂ ਸਦਨ ਨਾਮਕ ਵਿਦਿਆਲੇ ਵਿੱਚ ਪਰਿਵਰਤਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ ਦੇ ਕਲਕੱਤਾ ਮੈਡੀਕਲ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ।

ਹਵਾਲੇ

ਫਰਮਾ:ਨਾਗਰਿਕ ਸਨਮਾਨ

Tags:

ਪਟਨਾ

🔥 Trending searches on Wiki ਪੰਜਾਬੀ:

ਨਿਊਜ਼ੀਲੈਂਡਸਰਬੱਤ ਦਾ ਭਲਾਮਹਾਨ ਕੋਸ਼ਸੱਪਅਨੁਵਾਦਟੀਕਾ ਸਾਹਿਤਭਾਰਤ ਦਾ ਉਪ ਰਾਸ਼ਟਰਪਤੀਡਿਸਕਸ ਥਰੋਅਨਿਰਵੈਰ ਪੰਨੂਸ਼੍ਰੋਮਣੀ ਅਕਾਲੀ ਦਲਗੁਰਮੀਤ ਬਾਵਾਵਾਕਭਾਸ਼ਾਨਾਦਰ ਸ਼ਾਹ ਦੀ ਵਾਰਗੁਰਮੇਲ ਸਿੰਘ ਢਿੱਲੋਂਭਗਤ ਰਵਿਦਾਸ2022 ਪੰਜਾਬ ਵਿਧਾਨ ਸਭਾ ਚੋਣਾਂਛਾਇਆ ਦਾਤਾਰਅਜੀਤ ਕੌਰਪੰਜਾਬੀ ਭਾਸ਼ਾਮਾਸਕੋਫ਼ੇਸਬੁੱਕਬਾਬਾ ਦੀਪ ਸਿੰਘਪਾਣੀ ਦੀ ਸੰਭਾਲਬੀਬੀ ਭਾਨੀਐਨ (ਅੰਗਰੇਜ਼ੀ ਅੱਖਰ)ਲੱਸੀਧਾਲੀਵਾਲਪਿਆਰਪਾਲਦੀ, ਬ੍ਰਿਟਿਸ਼ ਕੋਲੰਬੀਆਗੁਰਮੁਖੀ ਲਿਪੀ ਦੀ ਸੰਰਚਨਾਮਾਤਾ ਸੁਲੱਖਣੀਸੰਰਚਨਾਵਾਦਜ਼ਫ਼ਰਨਾਮਾ (ਪੱਤਰ)ਸਾਹਿਤ ਅਤੇ ਮਨੋਵਿਗਿਆਨਗੋਆ ਵਿਧਾਨ ਸਭਾ ਚੌਣਾਂ 2022ਪੰਜਾਬੀ ਭੋਜਨ ਸੱਭਿਆਚਾਰਸੱਥਭਾਰਤ ਦਾ ਆਜ਼ਾਦੀ ਸੰਗਰਾਮਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਭਾਈ ਨਿਰਮਲ ਸਿੰਘ ਖ਼ਾਲਸਾਹਿੰਦੁਸਤਾਨ ਟਾਈਮਸਰਹਿਰਾਸਪੰਜਾਬੀ ਸੂਫੀ ਕਾਵਿ ਦਾ ਇਤਿਹਾਸਪੋਲਟਰੀ ਫਾਰਮਿੰਗਆਸਾ ਦੀ ਵਾਰਪੰਜਾਬੀ ਯੂਨੀਵਰਸਿਟੀਵਰਨਮਾਲਾਨਾਰੀਵਾਦਆਧੁਨਿਕ ਪੰਜਾਬੀ ਕਵਿਤਾਘੋੜਾਬਾਬਾ ਵਜੀਦਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਗੁਰਨਾਮ ਭੁੱਲਰਘੜਾਪੰਜਾਬੀ ਕਹਾਣੀਪੰਛੀਵਿਆਹ ਦੀਆਂ ਰਸਮਾਂਹਲਫੀਆ ਬਿਆਨਦੇਬੀ ਮਖਸੂਸਪੁਰੀਆਂਧਰਾ ਪ੍ਰਦੇਸ਼ਰਾਜਾ ਹਰੀਸ਼ ਚੰਦਰਭਾਰਤ ਵਿੱਚ ਚੋਣਾਂਜਨਮਸਾਖੀ ਅਤੇ ਸਾਖੀ ਪ੍ਰੰਪਰਾਫ਼ਜ਼ਲ ਸ਼ਾਹਸ਼ਸ਼ਾਂਕ ਸਿੰਘਪੰਜ ਤਖ਼ਤ ਸਾਹਿਬਾਨਲੋਕ ਸਭਾ ਹਲਕਿਆਂ ਦੀ ਸੂਚੀਵਾਰਤਕ ਕਵਿਤਾਮਾਤਾ ਗੁਜਰੀਮੱਛਰਗੁਰਮਤਿ ਕਾਵਿ ਦਾ ਇਤਿਹਾਸਮੱਧਕਾਲੀਨ ਪੰਜਾਬੀ ਵਾਰਤਕ🡆 More