ਡਾਕਟਰ

ਹਕੀਮ ਜਾਂ ਡਾਕਟਰ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਮਰੀਜ਼ਾਂ ਦੀ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਜਾਂ ਹੋਰ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਇਹ 'ਰੁਤਬਾ' ਉੱਚ ਸਿੱਖਿਆ ਉਪਰੰਤ ਮਿਲਦਾ ਹੈ। ਮਰੀਜ਼ਾਂ ਵਿੱਚ ਮਨੁੱਖ ਤੋਂ ਬਿਨਾਂ ਜਾਨਵਰ ਤੇ ਹੋਰ ਜੀਵ ਵੀ ਹੁੰਦੇ ਹਨ।

ਸਰੀਰਕ ਵਿਗਿਆਨੀ
ਡਾਕਟਰ
'ਲੁਇਕ ਫ਼ੀਲਡਸ'-"ਦਿ ਡਾਕਟਰ"
Occupation
ਨਾਮਸਰੀਰਿਕ ਵਿਗਿਆਨੀ, ਡਾਕਟਰੀ ਦਵਾਖ਼ਾਨਾ-ਚਾਲਕ, ਮੈਡੀਕਲ-ਡਾਕਟਰ ਜਾਂ 'ਡਾਕਟਰ'
ਕਿੱਤਾ ਕਿਸਮ
'ਕਿੱਤਾਕਾਰੀ'(ਪ੍ਰੋਫ਼ੈਸ਼ਨਲ)
ਸਰਗਰਮੀ ਖੇਤਰ
ਦਵਾਖ਼ਾਨਾ, ਸਿਹਤ ਸੁਧਾਰ ਕੇਂਦਰ
ਵਰਣਨ
ਕੁਸ਼ਲਤਾਨੈਤਿਕਤਾ, ਕਲਾ, ਡਾਕਟਰ-ਵਿਗਿਆਨ,ਅਧਿਐਨਕ ਸਿਖਲਾਈ-ਕਲਾ ਤੇ ਆਲੋਚਕੀ ਸੋਚ
Education required
ਬੈਚੁਲਰ ਆਫ਼ ਮੈਡੀਸਿਨ, ਬੈਚੁਲਰ ਆਫ਼ ਸਰਜਰੀ, ਡਾਕਟਰ ਆਫ਼ ਮੈਡੀਸਿਨ(ਐਮ.ਡੀ),। ਡਾਕਟਰ ਆਫ਼ ਓਸਟੀਓਪੈਥਿਕ(ਡੀ,ਓ), ਡਾਕਟਰ ਆਫ਼ ਡੈਟਿਲ ਮੈਡੀਸਨ(ਡੀ.ਐੱਮ.ਡੀ), ਡਾਕਟਰ ਆਫ਼ ਡੈਟਿਲ ਸਰਜਰੀ(ਡੀ.ਐੱਮ.ਐੱਸ)।
ਸੰਬੰਧਿਤ ਕੰਮ
ਸਧਾਰਨ ਦਵਾਖ਼ਾਨਾ ਡਾਕਟਰ ਜਾਂ ਪਰਿਵਾਰਕ ਡਾਕਟਰ, ਦੰਦ-ਮਹਿਰ ਡਾਕਟਰ, ਦਵਾਈ-ਮਾਹਿਰ ਡਾਕਟਰ।

ਕਿਸਮਾਂ

ਡਾਕਟਰਾਂ ਦੀਆਂ ਕਈ ਕਿਸਮਾਂ ਹਨ, ਜਿਵੇਂ-

  1. ਮਨੁੱਖੀ ਡਾਕਟਰ।
  2. ਜੀਵ-ਜੰਤੂ ਡਾਕਟਰ।
  3. ਸਾਹਿਤਕ ਡਾਕਟਰ।

ਇਸ ਤੋਂ ਬਿਨਾਂ ਹੋਰ ਵੀ ਕਈ ਕਿਸਮਾਂ ਹਨ।

ਹਵਾਲਾ

Tags:

ਜਾਨਵਰਮਨੁੱਖ

🔥 Trending searches on Wiki ਪੰਜਾਬੀ:

ਭਾਰਤ ਦੀ ਸੰਵਿਧਾਨ ਸਭਾਪੰਜਾਬ ਵਿੱਚ ਕਬੱਡੀਬਾਬਾ ਫ਼ਰੀਦਤਵਾਰੀਖ਼ ਗੁਰੂ ਖ਼ਾਲਸਾਉਰਦੂਬਵਾਸੀਰਹਉਮੈਤਖ਼ਤ ਸ੍ਰੀ ਹਜ਼ੂਰ ਸਾਹਿਬਜਗਤਾਰਜਾਤਭਾਸ਼ਾ ਵਿਗਿਆਨਹੁਸੀਨ ਚਿਹਰੇਮਾਤਾ ਖੀਵੀਐਚ.ਟੀ.ਐਮ.ਐਲਵਾਲੀਬਾਲਵਚਨ (ਵਿਆਕਰਨ)ਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਅਕਾਲ ਤਖ਼ਤਰੁੱਖਜਲ੍ਹਿਆਂਵਾਲਾ ਬਾਗ ਹੱਤਿਆਕਾਂਡਫ਼ਾਰਸੀ ਭਾਸ਼ਾਆਈ ਐੱਸ ਓ 3166-1ਗੋਪਰਾਜੂ ਰਾਮਚੰਦਰ ਰਾਓਸੰਯੁਕਤ ਰਾਸ਼ਟਰਭਾਸ਼ਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗਲਪਇੰਦਰਾ ਗਾਂਧੀਕਲਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਕਾਗ਼ਜ਼ਕਵਿਤਾ ਅਤੇ ਸਮਾਜਿਕ ਆਲੋਚਨਾਲਿਵਰ ਸਿਰੋਸਿਸਵਿਰਾਟ ਕੋਹਲੀਮੇਖਵਿਸਾਖੀਮਾਂਵਿਗਿਆਨਸੁਜਾਨ ਸਿੰਘਲਿਪੀਛਾਤੀ (ਨਾਰੀ)ਪਿੰਡਵੰਦੇ ਮਾਤਰਮ2020-2021 ਭਾਰਤੀ ਕਿਸਾਨ ਅੰਦੋਲਨਪੰਥ ਰਤਨਚਰਨ ਦਾਸ ਸਿੱਧੂਮਾਨੂੰਪੁਰ, ਲੁਧਿਆਣਾਬਾਵਾ ਬਲਵੰਤਆਨੰਦਪੁਰ ਸਾਹਿਬਦੰਤ ਕਥਾਚੌਪਈ ਸਾਹਿਬਤਰਾਇਣ ਦੀ ਪਹਿਲੀ ਲੜਾਈਨਿੱਕੀ ਕਹਾਣੀਸਵਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਭੰਗੜਾ (ਨਾਚ)ਖਿਦਰਾਣੇ ਦੀ ਢਾਬਟੱਪਾਸਵਰ ਅਤੇ ਲਗਾਂ ਮਾਤਰਾਵਾਂਦੇਬੀ ਮਖਸੂਸਪੁਰੀਸੰਤ ਰਾਮ ਉਦਾਸੀਵਟਸਐਪਸਾਹਿਤ ਅਕਾਦਮੀ ਇਨਾਮਸਿੱਖਣਾਸਿੱਖ ਗੁਰੂਡਾ. ਹਰਚਰਨ ਸਿੰਘਗੌਤਮ ਬੁੱਧਕ੍ਰਿਕਟਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਖੇਤੀਬਾੜੀਵਰਨਮਾਲਾਡਾ. ਮੋਹਨਜੀਤਹੱਡੀਤਰਲਇੰਸਟਾਗਰਾਮਮਿਸਲ🡆 More