ਬਲੋਚਿਸਤਾਨ, ਪਾਕਿਸਤਾਨ

ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਪਰ ਲੋਕ ਗਿਣਤੀ ਨਾਲ ਸਭ ਤੋਂ ਛੋਟਾ। ਇਸ ਦੀ ਲੋਕ ਗਿਣਤੀ ਇੱਕ ਕਰੋੜ ਦੇ ਕਰੀਬ ਹੈ। ਬਲੋਚਿਸਤਾਨ ਪਾਕਿਸਤਾਨ ਦੇ 44% ਰਕਬੇ ਉੱਤੇ ਫੈਲਿਆ ਹੋਇਆ ਹੈ। ਇਹਦੇ ਚੜ੍ਹਦੇ ਪਾਸੇ ਪੰਜਾਬ ਤੇ ਸਿੰਧ, ਉਤਲੇ ਪਾਸੇ ਸਰਹੱਦ ਤੇ ਅਫ਼ਗਾਨਿਸਤਾਨ, ਲਹਿੰਦੇ ਪਾਸੇ ਈਰਾਨ, ਤੇ ਦੱਖਣ ਦੇ ਪਾਸੇ ਅਰਬੀ ਸਾਗਰ ਹੈ। ਇੱਥੇ ਬਲੋਚੀ, ਪਸ਼ਤੋ, ਪੰਜਾਬੀ, ਸਿੰਧੀ, ਅਤੇ ਉਰਦੂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 1947 'ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਲੋਚਿਸਤਾਨ ਪਾਕਿਸਤਾਨ ਦਾ ਇੱਕ ਹਿੱਸਾ ਬਣ ਗਿਆ।

ਬਲੋਚਿਸਤਾਨ, ਪਾਕਿਸਤਾਨ
ਬਲੋਚਿਸਤਾਨ ਦੇ ਪ੍ਰਾਂਤਿਕ ਚਿੰਨ੍ਹ
ਪ੍ਰਾਂਤਿਕ ਜਾਨਵਰ ਬਲੋਚਿਸਤਾਨ, ਪਾਕਿਸਤਾਨ
ਪ੍ਰਾਂਤਿਕ ਪੰਛੀ ਬਲੋਚਿਸਤਾਨ, ਪਾਕਿਸਤਾਨ
ਪ੍ਰਾਂਤਿਕ ਪੇੜ ਬਲੋਚਿਸਤਾਨ, ਪਾਕਿਸਤਾਨ
ਪ੍ਰਾਂਤਿਕ ਫੁੱਲ ਬਲੋਚਿਸਤਾਨ, ਪਾਕਿਸਤਾਨ
ਖੇਡ ਬਲੋਚਿਸਤਾਨ, ਪਾਕਿਸਤਾਨ

Tags:

1947ਅਫ਼ਗਾਨਿਸਤਾਨਈਰਾਨਉਰਦੂ ਭਾਸ਼ਾਪਸ਼ਤੋ ਭਾਸ਼ਾਪਾਕਿਸਤਾਨਪੰਜਾਬ (ਪਾਕਿਸਤਾਨ)ਪੰਜਾਬੀ ਭਾਸ਼ਾਬਲੋਚੀ ਭਾਸ਼ਾਸਿੰਧਸਿੰਧੀ ਭਾਸ਼ਾ

🔥 Trending searches on Wiki ਪੰਜਾਬੀ:

ਸਰੀਰ ਦੀਆਂ ਇੰਦਰੀਆਂਗੁੱਲੀ ਡੰਡਾਸਿੰਧੂ ਘਾਟੀ ਸੱਭਿਅਤਾਨਿਊਕਲੀ ਬੰਬਸ਼ਖ਼ਸੀਅਤਲਿਪੀਪਟਿਆਲਾਮਿਸਲਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਪ੍ਰਯੋਗਸ਼ੀਲ ਪੰਜਾਬੀ ਕਵਿਤਾਗੁਰੂ ਗਰੰਥ ਸਾਹਿਬ ਦੇ ਲੇਖਕਸਦਾਮ ਹੁਸੈਨਖ਼ਲੀਲ ਜਿਬਰਾਨਕੌਰ (ਨਾਮ)ਸੁਰਿੰਦਰ ਕੌਰਯੂਟਿਊਬਊਠਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੰਜਾਬ ਦੇ ਲੋਕ-ਨਾਚਭਗਵਦ ਗੀਤਾਬਾਜਰਾਲੋਕ ਕਾਵਿਮਨੋਜ ਪਾਂਡੇਛੋਟਾ ਘੱਲੂਘਾਰਾਪਿਆਜ਼ਕੈਨੇਡਾਮਦਰੱਸਾਸ਼ੁਭਮਨ ਗਿੱਲਪੋਹਾਭਗਤੀ ਲਹਿਰਅਕਾਲੀ ਫੂਲਾ ਸਿੰਘਸਿੱਖ ਧਰਮਗ੍ਰੰਥਰਾਸ਼ਟਰੀ ਪੰਚਾਇਤੀ ਰਾਜ ਦਿਵਸਭਾਰਤ ਦਾ ਸੰਵਿਧਾਨਨਿਰਮਲਾ ਸੰਪਰਦਾਇਸਵਰਨਜੀਤ ਸਵੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਕੈਲੰਡਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਲੋਕ ਸਭਾਊਧਮ ਸਿੰਘਬਲੇਅਰ ਪੀਚ ਦੀ ਮੌਤਦੂਜੀ ਸੰਸਾਰ ਜੰਗਅੰਤਰਰਾਸ਼ਟਰੀ ਮਜ਼ਦੂਰ ਦਿਵਸ24 ਅਪ੍ਰੈਲਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭਾਈ ਮਰਦਾਨਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਕੈਥੋਲਿਕ ਗਿਰਜਾਘਰਚੀਨਆਂਧਰਾ ਪ੍ਰਦੇਸ਼ਮਹਾਨ ਕੋਸ਼ਘੋੜਾਵਟਸਐਪਚਲੂਣੇਮਿਆ ਖ਼ਲੀਫ਼ਾਜਾਮਨੀਕਾਰਲ ਮਾਰਕਸਹਿੰਦੀ ਭਾਸ਼ਾਅਨੰਦ ਸਾਹਿਬਪੰਜਾਬ ਖੇਤੀਬਾੜੀ ਯੂਨੀਵਰਸਿਟੀਬਾਬਰਤੂੰ ਮੱਘਦਾ ਰਹੀਂ ਵੇ ਸੂਰਜਾਦਲੀਪ ਸਿੰਘਪੰਜਾਬੀ ਸਵੈ ਜੀਵਨੀਭਾਰਤ ਦੀ ਸੰਸਦਯੂਨੀਕੋਡਧੁਨੀ ਵਿਉਂਤਪੂਨਮ ਯਾਦਵਪ੍ਰੀਤਮ ਸਿੰਘ ਸਫ਼ੀਰਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਜ਼ਕਰੀਆ ਖ਼ਾਨਟਾਹਲੀਅਨੀਮੀਆਸ਼ਿਵਰਾਮ ਰਾਜਗੁਰੂ🡆 More