ਫਿਸ਼ਿੰਗ

ਫਿਸ਼ਿੰਗ (Phishing) ਇੱਕ ਪ੍ਰਕਾਰ ਦਾ ਸਾਈਬਰ ਅਪਰਾਧ ਹੈ। ਇਹ ਸ਼ਬਦ ਬਿਲਕੁਲ ਅੰਗਰੇਜ਼ੀ ਸ਼ਬਦ ਫਿਸ਼ਿੰਗ (fishing) ਨਾਲ ਮਿਲਦਾ-ਜੁਲਦਾ ਹੈ। ਦੋਹਾਂ ਵਿੱਚ ਫ਼ਰਕ ਸਿਰਫ ਇੰਨਾ ਹੈ ਕਿ ਇਸ ਵਿੱਚ ਇਨਸਾਨ ਤੋਂ ਉਸਦੀ ਵਿਅਕਤੀਗਤ ਤੇ ਵਿੱਤੀ (ਉਸਦੇ ਖਾਤਿਆਂ ਬਾਰੇ) ਜਾਣਕਾਰੀ ਈ-ਮੇਲ ਰਾਹੀਂ ਲਈ ਜਾਂਦੀ ਹੈ।

ਉਦਾਹਰਣ

  • ਅਪਰਾਧੀ ਆਮ ਤੌਰ ਤੇ ਕਿਸੇ ਸਵੈਚਾਲਤ ਪ੍ਰਣਾਲੀ ਦਾ ਪ੍ਰਯੋਗ ਕਰਕੇ ਕਿਸੇ ਸੰਸਥਾ ਤੋਂ ਚੁਰਾਏ ਗਏ ਈ-ਮੇਲ ਤੇ ਲਿਖਤ ਸੁਨੇਹਾ ਭੇਜਦਾ ਹੈ।
  • ਹਰੇਕ ਉਪਭੋਗਤਾ ਨੂੰ ਇੱਕ ਪਹਿਲਾਂ ਤੋਂ ਦਰਜ ਕੀਤਾ ਗਿਆ ਸੁਨੇਹਾ ਭੇਜ ਦਿੱਤਾ ਜਾਂਦਾ ਹੈ ਜਿਸ ਵਿੱਚ ਉਸਦੇ ਕ੍ਰੈਡਿਟ ਕਾਰਡ ਜਾਂ ਬੈਂਕ ਖਾਤੇ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਬਾਰੇ ਸੂਚਿਤ ਕੀਤਾ ਜਾਂਦਾ ਹੈ ਜਿੱਥੇ ਉਸਨੂੰ ਇੱਕ ਮਨਚਾਹੇ ਈ-ਮੇਲ ਪਤੇ ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਇਹ ਈ-ਮੇਲ ਅਕਸਰ ਅਪਰਾਧੀ ਦਾ ਹੀ ਹੁੰਦਾ ਹੈ ਜਿਸ ਤੋਂ ਉਪਭੋਗਤਾ ਨੂੰ ਪਹਿਲਾ ਸੰਦੇਸ਼ ਭੇਜਦਾ ਹੈ ਅਤੇ ਇਸੇ ਤੋਂ ਅਗਲੀ ਕਾਰਵਾਈ ਵੀ ਕਰਦਾ ਹੈ।
  • ਜਦੋਂ ਪੀੜਤ ਉਸ ਈ-ਮੇਲ ਤੇ ਸੁਨੇਹਾ ਭੇਜਦਾ ਹੈ ਤਾਂ ਉਸਨੂੰ ਇੱਕ ਪਹਿਲਾਂ ਤੋਂ ਦਰਜ ਸੁਨੇਹਾ ਮਿਲਦਾ ਹੈ ਜਿਸ ਵਿੱਚ ਉਸਨੂੰ ਕੀਪੈਡ ਤੇ ਆਪਣਾ ਕ੍ਰੈਡਿਟ ਕਾਰਡ ਨੰਬਰ ਅਤੇ ਬੈਂਕ ਦਾ ਖਾਤਾ ਨੰਬਰ ਦਰਜ ਕਰਣ ਲਈ ਕਿਹਾ ਜਾਂਦਾ ਹੈ।
  • ਇਸ ਤਰ੍ਹਾਂ ਅਪਰਾਧੀ ਕੋਲ ਲੋੜੀਂਦੀ ਸੂਚਨਾ ਪਹੁੰਚ ਜਾਂਦੀ ਹੈ ਅਤੇ ਓਹ ਇਸਨੂੰ ਮਨਚਾਹੇ ਤਰੀਕੇ ਨਾਲ ਇਸਤੇਮਾਲ ਕਰ ਸਕਦਾ ਹੈ ਅਤੇ ਖਾਤੇ ਵਿੱਚ ਪੈਸਿਆਂ ਦਾ ਹੇਰ-ਫੇਰ ਵੀ ਕਰ ਸਕਦਾ ਹੈ।
  • ਕਈ ਵਾਰ ਅਜਿਹੇ ਹਲਾਤਾਂ ਵਿੱਚ ਅਪਰਾਧੀ ਦੁਆਰਾ ਈ-ਮੇਲ ਰਾਹੀਂ PIN ਨੰਬਰ ਅਤੇ ਹੋਰ ਲੋੜੀਂਦੀ ਸੂਚਨਾ ਵੀ ਮੰਗੀ ਜਾ ਸਕਦੀ ਹੈ।

ਇਲਾਜ

ਆਪਣੇ ਆਰਥਿਕ ਖਾਤਿਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦਾ ਆਦਾਨ ਪ੍ਰਦਾਨ ਫੋਨ ਜਾਂ ਈ-ਮੇਲ ਰਾਹੀਂ ਨਾ ਕਰੋ।

ਹਵਾਲੇ

Tags:

🔥 Trending searches on Wiki ਪੰਜਾਬੀ:

ਵਰਗ ਮੂਲਕਰਜ਼ਗੋਇੰਦਵਾਲ ਸਾਹਿਬਤਖ਼ਤ ਸ੍ਰੀ ਦਮਦਮਾ ਸਾਹਿਬਪਾਉਂਟਾ ਸਾਹਿਬਪ੍ਰਾਚੀਨ ਮਿਸਰਮੀਰਾ ਬਾਈ5 ਸਤੰਬਰਮਹਿਮੂਦ ਗਜ਼ਨਵੀਹਰਿੰਦਰ ਸਿੰਘ ਰੂਪਮਹਿੰਦਰ ਸਿੰਘ ਰੰਧਾਵਾਭਾਰਤ ਦਾ ਪ੍ਰਧਾਨ ਮੰਤਰੀ20 ਜੁਲਾਈਚਮਾਰਪਾਲੀ ਭੁਪਿੰਦਰ ਸਿੰਘਬੇਕਾਬਾਦਬਿੱਗ ਬੌਸ (ਸੀਜ਼ਨ 8)ਖਾਲਸਾ ਰਾਜਵਿਆਹ ਦੀਆਂ ਰਸਮਾਂਚੰਡੀਗੜ੍ਹਲੋਕਧਾਰਾਜਾਮੀਆ ਮਿਲੀਆ ਇਸਲਾਮੀਆਗੁਰੂ ਗਰੰਥ ਸਾਹਿਬ ਦੇ ਲੇਖਕਕੈਨੇਡਾਆਮ ਆਦਮੀ ਪਾਰਟੀਚੜ੍ਹਦੀ ਕਲਾਯੌਂ ਪਿਆਜੇਸਵਰ ਅਤੇ ਲਗਾਂ ਮਾਤਰਾਵਾਂਚੰਦਰਸ਼ੇਖਰ ਵੈਂਕਟ ਰਾਮਨਡਾ. ਸੁਰਜੀਤ ਸਿੰਘਬੁਰਜ ਥਰੋੜਮਨਮੋਹਨਰਾਜਨੀਤੀ ਵਿਗਿਆਨਵਾਰਸਾਕਾ ਗੁਰਦੁਆਰਾ ਪਾਉਂਟਾ ਸਾਹਿਬ੧੯੨੧ਦਸਮ ਗ੍ਰੰਥਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬੁਝਾਰਤਾਂਗੁਰੂ ਤੇਗ ਬਹਾਦਰਮਲਵਈਚਾਦਰ ਪਾਉਣੀਦਲੀਪ ਕੌਰ ਟਿਵਾਣਾਨਰਾਇਣ ਸਿੰਘ ਲਹੁਕੇਟਿਊਬਵੈੱਲਰਸ਼ਮੀ ਚੱਕਰਵਰਤੀਪਰਮਾ ਫੁੱਟਬਾਲ ਕਲੱਬਗੁਰੂ ਨਾਨਕਨਜ਼ਮ ਹੁਸੈਨ ਸੱਯਦਪੰਜਾਬੀ ਲੋਕ ਖੇਡਾਂਅਕਾਲ ਤਖ਼ਤਸੱਜਣ ਅਦੀਬਪੀਲੂਲੋਕ ਰੂੜ੍ਹੀਆਂਰੇਖਾ ਚਿੱਤਰਮੀਂਹਗੌਤਮ ਬੁੱਧਹੱਜਪੰਜਾਬੀ ਨਾਵਲ ਦਾ ਇਤਿਹਾਸਕੌਰਸੇਰਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪੰਜਾਬੀ ਲੋਕ ਬੋਲੀਆਂਲਾਲ ਹਵੇਲੀਪਿਆਰਭਗਤ ਸਿੰਘਵਿਕੀਸਮਤਾਚਮਕੌਰ ਦੀ ਲੜਾਈਮਲਾਵੀਮਿਸਲ🡆 More