ਫਿਲਿਪ ਸੀਮੌਰ ਹਾਫਮੈਨ (23 ਜੁਲਾਈ 1967 – 2 ਫਰਵਰੀ 2014) ਇੱਕ ਅਮਰੀਕੀ ਅਭਿਨੇਤਾ ਅਤੇ ਨਿਰਦੇਸ਼ਕ ਸੀ। ਇਸਨੂੰ 2005 ਵਿੱਚ ਬਣੀ ਫਿਲਮ ਕਾਪੋਟੀ ਲਈ ਬਿਹਤਰੀਨ ਅਭਿਨੇਤਾ ਦਾ ਅਕਾਦਮੀ ਪੁਰਸਕਾਰ ਮਿਲਿਆ।
ਫਿਲਿਪ ਸੀਮੌਰ ਹਾਫਮੈਨ | |
---|---|
ਜਨਮ | 23 ਜੁਲਾਈ 1967 ਫੇਅਰਪੋਰਟ, ਨਿਊ ਯਾਰਕ, ਅਮਰੀਕਾ |
ਮੌਤ | 2 ਫਰਵਰੀ 2014 ਮੈਨਹੈਟਨ, ਨਿਊ ਯਾਰਕ, ਅਮਰੀਕਾ | (ਉਮਰ 46)
ਪੇਸ਼ਾ | ਅਭਿਨੇਤਾ, ਨਿਰਦੇਸ਼ਕ |
ਸਰਗਰਮੀ ਦੇ ਸਾਲ | 1991–2014 |
ਸਾਥੀ | ਮਿਮੀ ਓ'ਡੋਨੈਲ (1999–2014; ਇਸਦੀ ਮੌਤ) |
ਬੱਚੇ | 3 |
ਰਿਸ਼ਤੇਦਾਰ | ਗੋਰਡੀ ਹਾਫਮੈਨ (ਭਾਈ) |
This article uses material from the Wikipedia ਪੰਜਾਬੀ article ਫਿਲਿਪ ਸੀਮੌਰ ਹਾਫਮੈਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.