ਫ਼ਤਿਹ ਬੁਰਜ

ਫ਼ਤਿਹ ਬੁਰਜ ਦੇਸ਼ ਦਾ ਸਭ ਤੋਂ ਉੱਚਾ 3 ਮੰਜ਼ਿਲਾ ਬੁਰਜ ਹੈ ਜੋ ਸਾਲ 2011 ਵਿੱਚ ਪੰਜਾਬ ਸਰਕਾਰ ਵੱਲੋਂ ਚੱਪੜ ਚਿੜੀ (ਅਜੀਤਗੜ੍ਹ ਜ਼ਿਲ੍ਹਾ) ਵਿਖੇ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਿਹ ਦੀ ਯਾਦਗਾਰ ਵਜੋਂ ਬਣਵਾਇਆ ਗਿਆ। 328 ਫੁੱਟ ਉੱਚਾ ਇਹ ਬੁਰਜ 1711 ਵਿੱਚ ਭਾਰਤ ਅੰਦਰ ਸਿੱਖ ਮਿਸਲਾਂ ਦੀ ਸਥਾਪਤੀ ਨੂੰ ਸਮਰਪਿਤ ਹੈ। ਇਹ ਬੁਰਜ ਕੁਤਬ ਮੀਨਾਰ ਤੋਂ 100 ਫੁੱਟ ਉੱਚਾ ਹੈ। ਇੱਥੇ ਇੱਕ ਓਪਨ ਏਅਰ ਆਡੀਟੋਰੀਅਮ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਦਰਸਾਉਦਾ ਅਜਾਇਬ ਘਰ ਅਤੇ 21 ਏਕੜ ਵਿੱਚ ਫੈਲਿਆ ਹੋਇਆ ਜੰਗ ਦਾ ਖੇਤਰ ਦਖਾਇਆ ਗਿਆ ਹੈ।

ਫ਼ਤਿਹ ਬੁਰਜ
ਫ਼ਤਿਹ ਬੁਰਜ ਸ਼ਾਮ ਦਾ ਦ੍ਰਿਸ਼
ਫ਼ਤਿਹ ਬੁਰਜ
ਫ਼ਤਿਹ ਬੁਰਜ
ਫ਼ਤਿਹ ਬੁਰਜ
ਫ਼ਤਿਹ ਬੁਰਜ is located in ਪੰਜਾਬ
ਫ਼ਤਿਹ ਬੁਰਜ
ਪੰਜਾਬ ਵਿੱਚ ਸਥਿਤੀ
ਸਥਾਪਨਾ30 ਨਵੰਬਰ, 2011
ਟਿਕਾਣਾਚੱਪੜ ਚਿੜੀ, ਅਜੀਤਗੜ੍ਹ ਜ਼ਿਲ੍ਹਾ, ਪੰਜਾਬ, ਭਾਰਤ

ਜਰਨੈਲ

ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਂਨ ਜਰਨੈਲ ਦੇ ਨਾਮ ਹੇਠ ਲਿਖੇ ਹਨ

  • ਭਾਈ ਫਤਿਹ ਸਿੰਘ
  • ਭਾਈ ਰਾਮ ਸਿੰਘ
  • ਭਾਈ ਅਲੀ ਸਿੰਘ
  • ਭਾਈ ਮੱਲੀ ਸਿੰਘ
  • ਭਾਈ ਬਾਜ਼ ਸਿੰਘ

ਫੋਟੋ ਗੈਲਰੀ

ਹਵਾਲੇ

Tags:

1711ਅਜਾਇਬ ਘਰਅਜੀਤਗੜ੍ਹ ਜ਼ਿਲ੍ਹਾਇਤਿਹਾਸਕੁਤਬ ਮੀਨਾਰਪੰਜਾਬ (ਭਾਰਤ)ਬਾਬਾ ਬੰਦਾ ਸਿੰਘ ਬਹਾਦਰਬੁਰਜ

🔥 Trending searches on Wiki ਪੰਜਾਬੀ:

ਭਾਈ ਗੁਰਦਾਸਸੂਰਜ ਮੰਡਲਇਗਿਰਦੀਰ ਝੀਲਲਿਪੀਹੱਡੀਯੂਰਪੀ ਸੰਘਅਕਬਰਪੁਰ ਲੋਕ ਸਭਾ ਹਲਕਾਮਿਆ ਖ਼ਲੀਫ਼ਾਅਫ਼ਰੀਕਾਪਾਣੀਸਿੱਖਬੁੱਧ ਧਰਮਸੁਪਰਨੋਵਾਬਿਆਸ ਦਰਿਆਵਿਕਾਸਵਾਦਅਜਾਇਬਘਰਾਂ ਦੀ ਕੌਮਾਂਤਰੀ ਸਭਾਮਾਰਲੀਨ ਡੀਟਰਿਚਮੀਂਹਫ਼ਾਜ਼ਿਲਕਾਬੀ.ਬੀ.ਸੀ.ਸੁਖਮਨੀ ਸਾਹਿਬਦਲੀਪ ਕੌਰ ਟਿਵਾਣਾਕੁਲਵੰਤ ਸਿੰਘ ਵਿਰਕਇਲੈਕਟੋਰਲ ਬਾਂਡਭਾਈ ਗੁਰਦਾਸ ਦੀਆਂ ਵਾਰਾਂਚੀਨਜੰਗਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਨੌਰੋਜ਼ਪਰਗਟ ਸਿੰਘਭਾਰਤ ਦਾ ਇਤਿਹਾਸਪੰਜਾਬ ਦੇ ਮੇੇਲੇਅਪੁ ਬਿਸਵਾਸਜਸਵੰਤ ਸਿੰਘ ਕੰਵਲਲਹੌਰ19 ਅਕਤੂਬਰਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਲੰਬੜਦਾਰਮੱਧਕਾਲੀਨ ਪੰਜਾਬੀ ਸਾਹਿਤਸਮਾਜ ਸ਼ਾਸਤਰਰੂਸਸ਼ਿਵ1990 ਦਾ ਦਹਾਕਾਸੀ. ਰਾਜਾਗੋਪਾਲਚਾਰੀ1923ਸ੍ਰੀ ਚੰਦਅਵਤਾਰ ( ਫ਼ਿਲਮ-2009)ਪਾਣੀ ਦੀ ਸੰਭਾਲਜਿਓਰੈਫ6 ਜੁਲਾਈਚੌਪਈ ਸਾਹਿਬਹੁਸਤਿੰਦਰਕੋਸ਼ਕਾਰੀਜਾਇੰਟ ਕੌਜ਼ਵੇਪਹਿਲੀ ਸੰਸਾਰ ਜੰਗਆਵੀਲਾ ਦੀਆਂ ਕੰਧਾਂਪੰਜਾਬੀ ਵਾਰ ਕਾਵਿ ਦਾ ਇਤਿਹਾਸਆਕ੍ਯਾਯਨ ਝੀਲਇਸਲਾਮਪੰਜਾਬ, ਭਾਰਤਅਨੁਵਾਦਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲੈਰੀ ਬਰਡਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਆ ਕਿਊ ਦੀ ਸੱਚੀ ਕਹਾਣੀ1980 ਦਾ ਦਹਾਕਾਵਿਆਕਰਨਿਕ ਸ਼੍ਰੇਣੀਆਤਮਜੀਤਸੁਰ (ਭਾਸ਼ਾ ਵਿਗਿਆਨ)29 ਸਤੰਬਰਸਾਹਿਤਸੋਵੀਅਤ ਸੰਘਰਣਜੀਤ ਸਿੰਘ ਕੁੱਕੀ ਗਿੱਲਮਾਤਾ ਸੁੰਦਰੀਸ਼ਿਲਪਾ ਸ਼ਿੰਦੇਕਾਗ਼ਜ਼ਹਾੜੀ ਦੀ ਫ਼ਸਲ🡆 More